ਜੀਵਨ ਜਾਚ
Lifestyle: ਔਰਤਾਂ ਅਲਸੀ ਦੇ ਬੀਜਾਂ ਨਾਲ ਝੁਰੜੀਆਂ ਨੂੰ ਕਰ ਸਕਦੀਆਂ ਹਨ ਦੂਰ
ਅਲਸੀ ਦੇ ਬੀਜਾਂ ਵਿਚ ਵਿਟਾਮਿਨ ਈ, ਓਮੇਗਾ-3 ਫ਼ੈਟੀ ਐਸਿਡ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ
Lifestyle: ਗਰਮੀਆਂ ਵਿਚ ਇਸ ਤਰ੍ਹਾਂ ਕਰੋ ਕਪੜਿਆਂ ਦੀ ਚੋਣ
ਗਰਮੀਆਂ ਲਈ ਸੂਤੀ ਕਪੜਾ ਸੱਭ ਤੋਂ ਆਰਾਮਦਾਇਕ ਹੁੰਦਾ ਹੈ।
Health news: ਜੇਕਰ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ ਤਾਂ ਖਾਉ ਇਹ ਚੀਜ਼ਾਂ
ਵਿਟਾਮਿਨ ਏ ਸਾਡੇ ਸਰੀਰ ਵਿਚ ਬਹੁਤ ਮਹੱਤਵਪੂਰਨ ਹੁੰਦਾ ਹੈ, ਇਹ ਅੱਖਾਂ ਦੀ ਬਾਹਰੀ ਪਰਤ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।
ਘਰ ਵਿਚ ਬਣਾਉ ਆਚਾਰੀ ਪਨੀਰ
200 ਗਰਾਮ ਪਨੀਰ, 1/2 ਕੱਪ ਪੱਕੇ ਚਾਵਲ, 2 ਛੋਟੇ ਚਮਚ ਅਚਾਰ ਦਾ ਰੈਡੀਮੇਡ ਮਸਾਲਾ, 1/2 ਛੋਟਾ ਚਮਚ ਖਸਖਸ,
Health News: ਥਾਇਰਾਇਡ ’ਚ ਕੀ ਖਾਈਏ ਤੇ ਕੀ ਨਹੀਂ?
ਠੀਕ ਖਾਣ-ਪੀਣ ਅਤੇ ਨੇਮਬੱਧ ਆਦਤਾਂ ਨਾਲ ਵੀ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ
ਯੂਰਪ ਵਿਚ 13 ਸਾਲ ਦੀ ਉਮਰ ਤੋਂ ਵਰਤ ਸਕਦੇ ਹੋ WhatsApp
ਕੰਪਨੀ ਨੇ ਪਹਿਲਾਂ ਹੀ ਅਮਰੀਕਾ ਅਤੇ ਆਸਟ੍ਰੇਲੀਆ 'ਚ WhatsApp ਦੀ ਵਰਤੋਂ ਲਈ ਘੱਟੋ-ਘੱਟ ਉਮਰ 13 ਸਾਲ ਤੈਅ ਕੀਤੀ ਹੈ।
Health News: ਮੋਮੋਜ਼ ਦੀ ਲਾਲ ਚਟਣੀ ਬਣ ਸਕਦੀ ਹੈ ਕਈ ਬੀਮਾਰੀਆਂ ਦਾ ਕਾਰਨ
- ਜੇ ਤੁਸੀਂ ਰੋਜ਼ ਮੋਮੋਜ਼ ਖਾਂਦੇ ਹੋ ਜਾਂ ਇਸ ਦੀ ਚਟਣੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਪੇਟ ਵਿਚ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ
Recipe: ਘਰ ਦੀ ਰਸੋਈ ਵਿਚ ਇੰਝ ਬਣਾਉ ਪੁਦੀਨੇ ਅਤੇ ਪਿਆਜ਼ ਦੀ ਚਟਣੀ
ਪਿਆਜ਼, ਪੁਦੀਨਾ, ਹਰੀ ਮਿਰਚ ਨੂੰ ਚੰਗੀ ਤਰ੍ਹਾਂ ਧੋ ਲਵੋ।
Health News: ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ ਆੜੂ
ਅੱਜ ਅਸੀਂ ਤੁਹਾਨੂੰ ਆੜੂ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ।
Paytm Invalid for FASTag: Fastag ਜਾਰੀ ਕਰਨ ਵਾਲੇ ਅਧਿਕਾਰਤ ਬੈਂਕਾਂ ਦੀ ਸੂਚੀ ਤੋਂ ਬਾਹਰ ਹੋਇਆ PayTM ਪੇਮੈਂਟਸ ਬੈਂਕ
ਲਗਭਗ ਢਾਈ ਕਰੋੜ ਲੋਕਾਂ ਕੋਲ ਹਨ ਪੇਟੀਐਮ. ਦੇ ਫ਼ਾਸਟੈਗ