ਜੀਵਨ ਜਾਚ
ਅਲੋਪ ਹੋ ਗਈ ਹੈ ‘ਭਾਂਡੇ ਕਲੀ ਕਰਾ ਲਉ’ ਵਾਲੀ ਆਵਾਜ਼
ਕਿਸੇ ਵੀ ਧਾਤ ਉਪਰ ਮਿਸ਼ਰਤ ਧਾਤ ਦੀ ਪਰਤ ਚੜ੍ਹਾਉਣ ਨੂੰ ਕਲੀ ਕਰਨਾ ਕਿਹਾ ਜਾਂਦਾ ਹੈ, ਜਿਵੇਂ ਕਾਪਰ, ਲੋਹਾ ਆਦਿ ਧਾਤਾਂ ਉਪਰ ਟਿਨ ਦੀ ਪਰਤ ਚੜ੍ਹਾਈ ਜਾਂਦੀ ਹੈ
Netflix ਨੇ ਗੁਆਏ 2 ਲੱਖ ਗਾਹਕ, 10 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਇੰਨਾ ਵੱਡਾ ਨੁਕਸਾਨ
ਜੁਲਾਈ ਤੱਕ ਹੋਰ 20 ਲੱਖ ਗਾਹਕਾਂ ਦੇ ਘਟਣ ਦੀ ਉਮੀਦ !
ਨਕਸੀਰ ਫੁੱਟਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ
ਜ਼ਿਆਦਾ ਗਰਮੀ ’ਚ ਰਹਿਣ ਨਾਲ, ਤੇਜ਼ ਮਿਰਚ ਮਸਾਲਿਆਂ ਦਾ ਸੇਵਨ ਕਰਨ, ਨੱਕ ਉਤੇ ਸੱਟ ਲੱਗਣ ਅਤੇ ਜ਼ੁਕਾਮ ਬਣੇ ਰਹਿਣ ਨਾਲ ਵੀ ਨੱਕ ਵਿਚੋਂ ਖ਼ੂਨ ਆਉਣ ਦੀ ਸਮੱਸਿਆ ਹੁੰਦੀ ਹੈ
ਘਰ ਦੀ ਰਸੋਈ ਵਿਚ ਬਣਾਉ ਚੌਲਾਂ ਦੇ ਪਾਪੜ
ਘਰ ਵਿਚ ਬਣਾਉਣਾ ਬੇਹੱਦ ਆਸਾਨ
ਕੀ ਤੁਹਾਨੂੰ ਪਤਾ ਹੈ ਕਿ ਸਿਹਤ ਬੀਮਾ 'ਚ ਕਵਰ ਨਹੀਂ ਹੁੰਦੀਆਂ ਇਹ ਪੰਜ ਗੱਲਾਂ, ਪੜ੍ਹੋ ਵੇਰਵਾ
ਜੇਕਰ ਤੁਹਾਡੇ ਕੋਲ ਵੀ ਸਿਹਤ ਬੀਮਾ ਪਾਲਿਸੀ ਨਹੀਂ ਹੈ ਅਤੇ ਤੁਸੀਂ ਨਵੀਂ ਪਾਲਿਸੀ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਗਰਮੀਆਂ ਵਿਚ ਜ਼ਰੂਰੀ ਹੈ ਪਸੀਨਾ ਆਉਣਾ
ਪਸੀਨੇ ਦੀ ਬਦਬੂ ਤੋਂ ਨਿਜਾਤ ਪਾਉਣ ਲਈ ਨਹਾਉਣ ਤੋਂ ਬਾਅਦ ਟੈਲਕਮ ਪਾਊਡਰ ਜਾਂ ਡੀਉਡਰੈਂਟ ਵਰਤੋ।
ਥਾਈਰਾਇਡ ਨਾਲ ਪੀੜਤ ਲੋਕ ਧਿਆਨ ’ਚ ਰੱਖਣ ਇਹ ਗੱਲਾਂ
ਥਾਇਰਾਈਡ ਹਾਰਮੋਨ ਦੀ ਜ਼ਿਆਦਾ ਮਾਤਰਾ ਹੋਣ ਨਾਲ ਵੀ ਭਾਰ ਵਧਦਾ ਹੈ।
ਏ.ਸੀ. ਅਤੇ ਕੂਲਰ ਨਹੀਂ ਇਨ੍ਹਾਂ ਕੁਦਰਤੀ ਤਰੀਕਿਆਂ ਨਾਲ ਘਰ ਨੂੰ ਰੱਖੋ ਠੰਢਾ
ਆਪਣੇ ਘਰ ਦੇ ਬਗੀਚੇ ਜਾਂ ਕਮਰੇ ਦੇ ਅੰਦਰ ਠੰਢੇ ਪੌਦੇ ਲਗਾਉ।
ਪੰਜਾਬ ’ਚ 18 ਅਪ੍ਰੈਲ ਤੋਂ ਲਗਾਏ ਜਾਣਗੇ ਬਲਾਕ ਪੱਧਰੀ ਸਿਹਤ ਮੇਲੇ: ਡਾ. ਵਿਜੇ ਸਿੰਗਲਾ
ਸਿਹਤ ਮੰਤਰੀ ਨੇ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਵਧਾਉਣ `ਤੇ ਜ਼ੋਰ ਦਿੱਤਾ
ਟਵਿਟਰ ਖਰੀਦਣਾ ਚਾਹੁੰਦੇ ਹਨ Elon Musk, ਕੰਪਨੀ ਨੂੰ ਦਿੱਤਾ 41.39 ਅਰਬ ਡਾਲਰ ਦਾ ਆਫ਼ਰ
ਟੇਸਲਾ ਦੇ ਸੰਸਥਾਪਕ ਐਲੋਨ ਮਸਕ ਨੇ ਟਵਿਟਰ ਇੰਕ ਨੂੰ 41.39 ਅਰਬ ਡਾਲਰ (ਕਰੀਬ 3.2 ਲੱਖ ਕਰੋੜ ਰੁਪਏ) ਵਿਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ।