ਜੀਵਨ ਜਾਚ
ਰੋਜ਼ਾਨਾ ਇਕ ਘੰਟਾ ਹੱਸਣ ਨਾਲ ਦੂਰ ਹੋਣਗੀਆਂ ਕਈ ਬੀਮਾਰੀਆਂ
ਅਜਿਹਾ ਕਰਨ ਨਾਲ ਤੁਹਾਨੂੰ ਅੰਦਰੋਂ ਖ਼ੁਸ਼ੀ ਦਾ ਅਹਿਸਾਸ ਹੋਣ ਨਾਲ ਤੰਦਰੁਸਤ ਰਹਿਣ ਵਿਚ ਮਦਦ ਮਿਲੇਗੀ
ਰੋਜ਼ਾਨਾ ਦੇ ਖਾਣ ਪੀਣ ਵਿਚ ਸ਼ਾਮਲ ਕਰੋ ਲਾਲ ਮਿਰਚ
ਬੀਜ ਵਿਚ ਬਲੱਡ ਗੁਲੂਕੋਜ਼ ਨੂੰ ਵੀ ਘੱਟ ਕਰਨ ਦੇ ਹੁੰਦੇ ਹਨ ਗੁਣ
ਕਾਜਾ ਦਾ ਸਫਰ
ਕਾਜ਼ਾ ਵਿਸ਼ਾਲ ਹਿਮਾਲਿਆ ਵਿਚ ਵਸਿਆ ਬਹੁਤ ਖ਼ੁਸ਼ਕ ਤੇ ਠੰਢਾ ਇਲਾਕਾ ਹੈ।
Data Leak: ਫੇਸਬੁੱਕ ਤੋਂ ਬਾਅਦ ਲਿੰਕਡ ਇਨ ਯੂਜ਼ਰਸ ਦਾ ਡਾਟਾ ਹੋਇਆ ਲੀਕ
50 ਕਰੋੜ ਉਪਯੋਗਕਰਤਾਵਾਂ ਦਾ ਡਾਟਾ ਹੋਇਆ ਲੀਕ
ਚਿਹਰਾ ਧੋਂਦੇ ਸਮੇਂ ਕੀਤੀਆਂ ਗਈਆਂ ਗ਼ਲਤੀਆਂ ਬਣਦੀਆਂ ਹਨ ਝੁਰੜੀਆਂ ਦਾ ਕਾਰਨ
ਚਿਹਰੇ ਤੇ ਬਲੀਚ ਦੀ ਕਦੇ ਵਰਤੋਂ ਨਹੀਂ ਕਰਨੀ ਚਾਹੀਦੀ ਵਰਤੋਂ
ਹੁਣ ਏਅਰਟੈਲ ਦੇ ਸਹਾਰੇ ਦਿੱਲੀ, ਮੁੰਬਈ ’ਚ ਅਪਣੀ ਪੈਂਠ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਹੈ ਰਿਲਾਇੰਸ ਜੀਉ
ਰਿਲਾਇੰਸ ਜੀਉ ਨੇ ਭਾਰਤੀ ਏਅਰਟੈਲ ਤੋਂ 1497 ਕਰੋੜ ਰੁਪਏ ਦੀ ਕੀਮਤ ਦਾ ਸਪੈਕਟ੍ਰਮ ਖ਼ਰੀਦਣ ਲਈ ਕਰਾਰ ਕੀਤਾ
ਵਿਸ਼ਵ ਸਿਹਤ ਦਿਵਸ: ਕੋਵਿਡ 19 ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹਨ ਇਹ ਬੀਮਾਰੀਆਂ
ਦੇਸ਼ ਦੇ 16 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਆਬਾਦੀ ਦਾ ਘੱਟੋ ਘੱਟ 10% ਇਨ੍ਹਾਂ ਘਾਤਕ ਪਰ ਗੈਰ-ਛੂਤ ਵਾਲੀਆਂ ਬਿਮਾਰੀਆਂ ਤੋਂ ਪੀੜਤ ਹੈ।
ਕਟਹਲ ਖਾਣ ਦੇ ਫ਼ਾਇਦੇ
ਹੱਡੀਆਂ ਲਈ ਕਟਹਲ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਵਿਚ ਮੌਜੂਦ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
Data Leak: ਫੇਸਬੁੱਕ 'ਤੇ ਕਰੋੜਾਂ ਯੂਜ਼ਰਸ ਦਾ ਡਾਟਾ ਹੋਇਆ ਲੀਕ,ਮਾਰਕ ਜ਼ੁਕਰਬਰਗ ਵੀ ਸ਼ਾਮਿਲ
ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਦੇ ਫੋਨ ਨੰਬਰ ਤੇ ਪਰਸਨਲ ਡਾਟਾ ਨੂੰ ਵੀ ਜਨਤਕ ਕਰ ਦਿੱਤਾ ਹੈ।
ਔਰਤਾਂ ਵਿਚ ਗਰਭਪਾਤ ਦੀ ਸਮੱਸਿਆ
ਕਮਜ਼ੋਰੀ ਹੋਣੀ ਵੀ ਗਰਭਪਾਤ ਰੋਗ ਹੋਣ ਦਾ ਕਾਰਨ ਬਣਦੇ ਹਨ।