ਜੀਵਨ ਜਾਚ
ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ ਆੜੂ
ਜਿਗਰ ਵਿਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਵਿਚ ਕਰਦਾ ਹੈ ਮਦਦ
ਸਰਦੀਆਂ ਵਿਚ ਗਰਮ ਪਾਣੀ ਨਾਲ ਨਹਾਉਣ ਦੇ ਹਨ ਖ਼ਤਰਨਾਕ ਨਤੀਜੇ
ਗਰਮ ਪਾਣੀ ਨਾਲ ਨਹਾਉਣ ਨਾਲ ਚਮੜੀ ਵਿਚ ਰੈੱਡਨੈੱਸ ਅਤੇ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ।
ਯੂਰਿਕ ਐਸਿਡ ਕਿਵੇਂ ਕਰੀਏ ਕਾਬੂ?
ਸਰੀਰ ’ਚ ਯੂਰਿਕ ਐਸਿਡ ਵਧਣ ਨਾਲ ਗਠੀਆ, ਬਲੱਡ ਪ੍ਰੈਸ਼ਰ, ਗੁਰਦੇ ਦੀਆਂ ਸਮੱਸਿਆਵਾਂ ਅਤੇ ਹੋਰ ਗੁੰਝਲਦਰ ਬਿਮਾਰੀਆਂ ਹੋ ਸਕਦੀਆਂ ਹਨ।
ਤੰਦਰੁਸਤ ਰਹਿਣ ਲਈ ਕੁੱਝ ਸੁਝਾਅ
ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕੋਸਾ ਦੁੱਧ ਪੀਣ ਨਾਲ ਵੀ ਕਬਜ਼ ਠੀਕ ਹੁੰਦੀ ਹੈ
ਚਿਹਰੇ ਨੂੰ ਧੁੱਪ ਤੋਂ ਬਚਾਉਣ ਦੀ ਜ਼ਰੂਰਤ
ਚਿਹਰੇ ਨੂੰ ਠੰਢੇ ਪਾਣੀ ਨਾਲ ਧੋਵੋ
ਸਰ੍ਹੋਂ ਦੇ ਤੇਲ ਸਣੇ ਕਈ ਘਰੇਲੂ ਨੁਸਖ਼ੇ ਦਿਵਾਉਂਦੇ ਹਨ ਕੰਨ ਦੇ ਦਰਦ ਤੋਂ ਰਾਹਤ
ਕੰਨਾਂ ਦੀ ਸਫ਼ਾਈ ਕਰਨ ਲਈ ਹਮੇਸ਼ਾ ਘਰੇਲੂ ਨੁਸਖ਼ੇ ਅਪਣਾਉਣੇ ਚਾਹੀਦੇ
ਮੋਚ ਦੇ ਦਰਦ ਤੋਂ ਰਾਹਤ ਦਿਵਾਏਗੀ ਕੱਚੀ ਰੋਟੀ
ਅਜਿਹੇ ’ਚ ਦਰਦ ਹੋਣ ਨਾਲ ਹੱਥਾਂ-ਪੈਰਾਂ ਦੀ ਠੀਕ ਤਰ੍ਹਾਂ ਹਲਚਲ ਨਹੀਂ ਹੋ ਸਕਦੀ ਜਿਸ ਕਾਰਨ ਤੁਰਨ-ਫਿਰਨ ਅਤੇ ਕੰਮ ਕਰਨ ’ਚ ਪ੍ਰੇਸ਼ਾਨੀ ਹੁੰਦੀ ਹੈ।
ਚੰਗੀ ਸਿਹਤ ਲਈ ਰੋਜ਼ਾਨਾ ਖਾਉ ਕੇਲੇ
ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਕੇਲੇ 'ਚ
ਜ਼ਿਆਦਾ ਮਾਤਰਾ ’ਚ ਚਾਹ ਪੀਣ ਨਾਲ ਸਿਹਤ ਨੂੰ ਹੁੰਦੇ ਹਨ ਕਈ ਤਰ੍ਹਾਂ ਦੇ ਨੁਕਸਾਨ
ਕਿਡਨੀ ’ਤੇ ਵੀ ਪੈਂਦਾ ਜ਼ਿਆਦਾ ਚਾਹ ਪੀਣ ਦਾ ਅਸਰ
ਘਰ ਦੀ ਰਸੋਈ ਵਿਚ ਬਣਾਓ ਦਹੀਂ ਵਾਲੀ ਅਰਬੀ
ਬਣਾਉਣ ਵਿਚ ਵੀ ਆਸਾਨ