ਜੀਵਨ ਜਾਚ
ਸਰੀਰ ਲਈ ਬਹੁਤ ਫ਼ਾਇਦੇਮੰਦ ਹੈ ‘ਹਰਾ ਪਿਆਜ਼’
ਵਿਟਾਮਿਨ ਸੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ
ਚਿੱਟੇ ਵਾਲਾਂ ਨੂੰ ਮਜ਼ਬੂਤ ਤੇ ਕਾਲੇ ਕਰਨ ਲਈ ਹਫ਼ਤੇ ’ਚ ਇਕ ਦਿਨ ਜ਼ਰੂਰ ਲਗਾਉ ਮਹਿੰਦੀ ਦਾ ਤੇਲ
ਮਹਿੰਦੀ ਦੇ ਤੇਲ ਨਾਲ ਚਮੜੀ ਦੀ ਮਾਲਸ਼ ਕਰਨ ਨਾਲ ਚਮੜੀ ਖ਼ੁਸ਼ਕ ਨਹੀਂ ਹੁੰਦੀ।
ਵਾਲਾਂ ਨੂੰ ਸੋਹਣਾ ਬਣਾਉਣ ਲਈ ਘਰੇਲੂ ਉਪਚਾਰ
ਆਂਵਲਾ ਵੀ ਹੁੰਦਾ ਹੈ ਲਾਹੇਵੰਦ
ਰਸੋਈ ਘਰ ਲਈ ਉਪਯੋਗੀ ਨੁਸਖ਼ੇ
ਸੁੱਕੇ ਨਿੰਬੂ ਨੂੰ ਕੁੱਝ ਦੇਰ ਗਰਮ ਪਾਣੀ ਵਿਚ ਰੱਖ ਕੇ ਰਸ ਕੱਢੋ, ਰਸ ਦੀ ਮਾਤਰਾ ਜ਼ਿਆਦਾ ਨਿਕਲੇਗੀ।
ਰਾਜਮਾਂਹ ਖਾਣ ਨਾਲ ਨਹੀਂ ਵਧੇਗਾ ਮੋਟਾਪਾ ਅਤੇ ਸ਼ੂਗਰ ਵੀ ਰਹੇਗੀ ਕੰਟਰੋਲ ਵਿਚ
ਰਾਜਮਾਂਹ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੈਲੇਸਟਰੋਲ ਵੀ ਕੰਟਰੋਲ ਵਿਚ ਰਹਿੰਦਾ ਹੈ।
ਬੇਹੀ ਰੋਟੀ ਵੀ ਹੁੰਦੀ ਹੈ ਸਿਹਤ ਲਈ ਫ਼ਾਇਦੇਮੰਦ
ਦੁੱਧ ਨਾਲ ਬੇਹੀ ਰੋਟੀ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਦੂਰ
ਫਲਾਂ ਦਾ ਜੂਸ--ਬੀਮਾਰੀਆਂ ਤੋਂ ਰੱਖੇਗਾ ਦੂਰ
ਨੀਊ ਕੈਸਲ ਯੂਨੀਵਰਸਟੀ ਦੇ ਖੋਜਕਾਰਾਂ ਅਨੁਸਾਰ ਗਾਜਰ, ਕੈਂਸਰ ਤੋਂ ਬਚਾ ਸਕਦੀ ਹੈ।
ਖੜੇ ਹੋ ਕੇ ਖਾਣਾ ਖਾਣ ਨਾਲ ਹੋ ਰਿਹੈ ਕੈਂਸਰ
ਖਾਣਾ ਸੱਭ ਤੋਂ ਪਹਿਲਾਂ ਢਿੱਡ ਵਿਚ ਰੁਕਦਾ ਹੈ ਫਿਰ ਅੰਤੜਾ ਵਿਚ ਜਾ ਕੇ ਵੱਡੀ ਅੰਤੜੀ ਵਿਚ ਜਾਂਦਾ ਹੈ।
ਸਵੇਰੇ ਛੇਤੀ ਉਠਣ ਦੇ ਹੁੰਦੇ ਹਨ ਕਈ ਫ਼ਾਇਦੇ
ਸਵੇਰੇ ਉਠਣ ਨਾਲ ਮਨੁੱਖ ਦੇ ਦਿਨ ਦੀ ਰੂਟੀਨ ਨਿਯਮਤ ਹੁੰਦੀ ਹੈ
ਪਾਉ ਬਲੈਕ ਹੈੱਡਜ਼ ਤੋਂ ਮੁਕਤੀ
ਖਾਣੇ ਵਿਚ ਤੇਲ ਅਤੇ ਮਸਾਲੇ ਘੱਟ ਪਾਉ।