ਜੀਵਨ ਜਾਚ
ਰੋਜ਼ ਪੀਓ ਪਿਸਤੇ ਵਾਲਾ ਦੁੱਧ, ਮਿਲਣਗੇ ਗੁਣਕਾਰੀ ਫਾਇਦੇ
ਡਾਕਟਰ ਵੀ ਇਸ ਦੀ ਸਿਫਾਰਸ਼ ਕਰਦੇ ਹਨ, ਪਰ ਲੋਕ ਅਕਸਰ ਇਸ ਵੱਲ ਧਿਆਨ ਨਹੀਂ ਦਿੰਦੇ।
ਇਸ ਇਕ ਚੀਜ਼ ਨਾਲ ਚਮਕਾਓ ਫਰਸ਼ ਤੋਂ ਲੈ ਕੇ ਫਰਿੱਜ ਤੱਕ
ਕੀ ਘਰ ਵਿਚ ਸਫਾਈ ਲਈ ਵੱਖੋ ਵੱਖਰੇ ਉਤਪਾਦਾਂ ਦੀ ਵਰਤੋਂ ਕਰਦੀ ਹੈ
ਰਸੋਈ 'ਚ ਮੌਜੂਦ ਇਨ੍ਹਾਂ 5 ਚੀਜ਼ਾਂ ਨਾਲ ਬਰਕਰਾਰ ਰੱਖੋ ਆਪਣੀ ਖ਼ੂਬਸੂਰਤੀ
ਰਸੋਈ ਔਰਤਾਂ ਦਾ ਲੁਕਿਆ ਖ਼ਜ਼ਾਨਾ ਹੁੰਦੀ ਹੈ ਜਿੱਥੇ ਮੌਜੂਦ ਚੀਜ਼ਾਂ ਸਿਰਫ਼ ਖਾਣੇ ਦਾ ਹੀ ਸਵਾਦ ਨਹੀਂ ਵਧਾਉਂਦੀਆਂ ਬਲਕਿ ਖ਼ੂਬਸੂਰਤੀ ਤੋਂ ਲੈ ਕੇ ਸਿਹਤ ਨਾਲ ਜੁੜੀਆਂ.....
ਆਲੂ ਦੇ ਆਈਸ ਕਿਊਬ ਤੋਂ ਮਿਲੇਗੀ ਬਿਨਾਂ ਦਾਗ਼ ਵਾਲੀ ਚਮੜੀ, ਇੰਝ ਕਰੋ ਵਰਤੋਂ
ਆਲੂ ਚਿਹਰੇ ਦੇ ਧੱਬਿਆਂ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ
ਜੇ ਕੱਪੜਿਆਂ 'ਤੇ ਲੱਗ ਜਾਵੇ ਰੰਗ ਤਾਂ ਇਸ ਤਰ੍ਹਾਂ ਹਟਾਓ...
ਹੋਲੀ ਖੇਡਣ ਤੋਂ ਬਾਅਦ ਰੰਗਾਂ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੁੰਦਾ ਹੈ। ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ
ਚਿੱਟੇ ਵਾਲ ਰੋਕਣ ਦੇ ਘਰੇਲੂ ਨੁਸਖ਼ੇ
ਕਾਲੇ ਵਾਲ ਜਿੱਥੇ ਵਿਅਕਤੀ ਦੀ ਦਿੱਖ ਨੂੰ ਖ਼ੂਬਸੂਰਤ ਬਣਾਉਂਦੇ ਹਨ, ਉਥੇ ਉਸ ਦੀ ਅੰਦਰੂਨੀ ਸਿਹਤ ਦਾ ਵੀ ਰਾਜ ਵੀ ਪ੍ਰਗਟਾਉਂਦੇ ਹਨ
ਕੀ ਤੁਹਾਡੇ ਘਰ ‘ਚ ਵੱਧ ਬਿਜਲੀ ਹੋ ਰਹੀ ਹੈ ਖਰਚ? ਇੰਝ ਕਰੋ ਬਚਾਅ
ਬਹੁਤ ਸਾਰੇ ਕਮਰਿਆਂ ਵਾਲੇ ਵੱਡੇ ਘਰਾਂ ਵਿਚ ਅਕਸਰ ਵਧੇਰੇ ਬਿਜਲੀ ਖਰਚ ਹੁੰਦੀ ਹੈ
ਵਿਗਿਆਨ ਅਤੇ ਕੁਦਰਤ ਦਾ ਅਦਭੁਤ ਪਹਾੜੀ ਸ਼ਹਿਰ ਬੈਂਫ਼ (ਕੈਨੇਡਾ)
ਐਲਬਰਟਾ (ਐਡਮਿੰਟਨ, ਕੈਨੇਡਾ) ਦਾ ਇਕ ਵਿਸ਼ਵ ਪ੍ਰਸਿੱਧ ਪਹਾੜੀ ਸ਼ਹਿਰ ਹੈ ਬੈਂਫ਼
ਘਰ ਦੀ ਰਸੋਈ ਵਿਚ ਬਣਾਓ ਸਵਾਦਿਸ਼ਟ ਚਮਚਮ
ਤਿਉਹਾਰਾਂ ਦੇ ਮੌਸਮ ਵਿਚ ਹਰ ਘਰ ਵਿਚ ਮਠਿਆਈਆਂ ਆਮ ਬਣਾਈਆਂ ਜਾਂਦੀਆਂ ਹਨ।
ਸ਼ਹਿਦ ਤੇ ਨਿੰਬੂ ਦੇ ਸੇਵਨ ਨਾਲ ਮਿਲਣਗੇ ਭਰਪੂਰ ਫਾਇਦੇ
ਸ਼ਹਿਦ ਇਕ ਅਜਿਹਾ ਖਾਦ ਪਦਾਰਥ ਹੈ ਜੋ ਸਾਨੂੰ ਕਈ ਬਿਮਾਰੀਆਂ ਤੋਂ ਬਚਾ ਕੇ ਰੱਖਣ ਦਾ ਕੰਮ ਕਰਦਾ ਹੈ।