ਜੀਵਨ ਜਾਚ
Food Recipes: ਘਰ ਦੀ ਰਸੋਈ ਵਿਚ ਬਣਾਉ ਕੇਸਰ ਲੱਸੀ
Food Recipes: ਪੀਣ ਵਿਚ ਹੁੰਦੀ ਬਹੁਤ ਸਵਾਦ
Health News: ਲਾਲ ਸੇਬ ਨਾਲੋਂ ਜ਼ਿਆਦਾ ਤਾਕਤਵਰ ਹੈ ਹਰਾ ਸੇਬ
ਸੇਬ ਵਿਚ ਬਹੁਤ ਸਾਰਾ ਆਇਰਨ ਹੁੰਦਾ ਹੈ, ਜੋ ਸਰੀਰ ਵਿਚ ਹੀਮੋਗਲੋਬਿਨ ਵਧਾਉਣ ਵਿਚ ਮਦਦ ਕਰਦਾ ਹੈ।
ਪਸ਼ੂਆਂ ਦੇ ਖੁਰਾਂ ਨੂੰ ਲਾਉਣ ਵਾਲੀਆਂ ਖੁਰੀਆਂ ਹੋ ਗਈਆਂ ਹਨ ਅਲੋਪ
ਕਾਰੀਗਰ ਖੁਰੀ ਲਗਾਉਣ ਲਈ ਪਹਿਲਾਂ ਬਲਦ, ਘੋੜੇ ਨੂੰ ਜ਼ਮੀਨ ਤੇ ਬਿਠਾਉਂਦਾ ਸੀ।
Blinkit News: ਬਲਿੰਕਿਟ ਹੁਣ 10 ਮਿੰਟਾਂ ਵਿੱਚ ਚੋਣਵੇਂ ਸ਼ਹਿਰਾਂ ਵਿੱਚ Apple Products ਦੀ ਕਰੇਗਾ ਡਿਲੀਵਰੀ
ਕੰਪਨੀ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਲਬਿੰਦਰ ਢੀਂਡਸਾ ਨੇ ਜਾਣਕਾਰੀ ਦਿੱਤੀ
Food Recipes: ਘਰ ਵਿਚ ਬਣਾਉ ਆਲੂ ਬੋਂਡਾ
Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ
Health News: ਜੇਕਰ ਤੁਹਾਨੂੰ ਵਾਰ-ਵਾਰ ਆਉਂਦੀਆਂ ਹਨ ਛਿੱਕਾਂ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤੇਲ ਦੀਆਂ ਬੂੰਦਾਂ ਪਾਉ, ਮਿਲੇਗਾ ਆਰਾਮ
Health News: ਰਾਤ ਨੂੰ ਸੌਣ ਤੋਂ ਪਹਿਲਾਂ ਬਾਦਾਮ ਰੋਗਨ ਦੀਆਂ ਬੂੰਦਾਂ ਨੱਕ ’ਚ ਡਰਾਪਰ ਨਾਲ ਪਾਉ।
ਦਿੱਲੀ ਹਵਾਈ ਅੱਡੇ ’ਤੇ ਘਰੇਲੂ ਹਵਾਈ ਕਿਰਾਏ ’ਚ 1.5 ਤੋਂ 2 ਫ਼ੀ ਸਦੀ ਦਾ ਵਾਧਾ
ਹਵਾਈ ਅੱਡਾ ਸਾਲਾਨਾ ਲਗਭਗ 109 ਮਿਲੀਅਨ ਮੁਸਾਫ਼ਰਾਂ ਨੂੰ ਸੰਭਾਲਦਾ ਹੈ।
ਘਰ ਦੀ ਰਸੋਈ ਵਿਚ ਬਣਾਉ ਗੋਭੀ ਕੀਮਾ
ਖਾਣ ਵਿਚ ਹੁੰਦੈ ਬਹੁਤ ਸਵਾਦ
ਗਰਮੀਆਂ ਵਿਚ ਪੇਟ ਨੂੰ ਠੰਢਕ ਪਹੁੰਚਾਉਂਦੀ ਹੈ ਜੌਂ ਦੇ ਆਟੇ ਦੀ ਬਣੀ ਰੋਟੀ
ਜੌਂ ਦੇ ਆਟੇ ਜਾਂ ਜੌਂ ਦੇ ਦਲੀਏ ਤੋਂ ਬਣੀ ਰੋਟੀ ਖਾਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।
Health News: ਸਿਹਤ ਲਈ ਹਾਨੀਕਾਰਕ ਹੈ ਕੱਚੇ ਬਦਾਮ ਦਾ ਸੇਵਨ, ਹੋ ਸਕਦੀਆਂ ਹਨ ਕਈ ਗੰਭੀਰ ਬੀਮਾਰੀਆਂ
ਕੱਚੇ ਜਾਂ ਹਰੇ ਬਦਾਮ ਜ਼ਿਆਦਾ ਖਾਣ ਨਾਲ ਲਿਵਰ ਦੀ ਸਮੱਸਿਆ ਹੋ ਸਕਦੀ ਹੈ।