ਜੀਵਨ ਜਾਚ
Health News: ਦਮੇ ਦੇ ਮਰੀਜ਼ਾਂ ਲਈ ਬੇਹੱਦ ਲਾਭਦਾਇਕ ਹੈ ਲੀਚੀ ਦਾ ਸੇਵਨ
ਇਸ ’ਚ ਕਾਪਰ ਵੀ ਭਰਪੂਰ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਲਾਲ ਖ਼ੂਨ ਦੇ ਸੈੱਲ ਬਣਾਉਂਦਾ ਹੈ।
ਗਰਮੀਆਂ ਵਿਚ ਵੱਧ ਸਕਦੈ ਇਨ੍ਹਾਂ ਬੀਮਾਰੀਆਂ ਦਾ ਖ਼ਤਰਾ, ਇੰਝ ਕਰੋ ਬਚਾਅ
ਗਰਮੀ ਦੇ ਮੌਸਮ ਵਿਚ ਤੁਹਾਨੂੰ ਕਿਹੜੀਆਂ ਬੀਮਾਰੀਆਂ ਹੋ ਸਕਦੀਆਂ ਹਨ ਅਤੇ ਇਸ ਤੋਂ ਬਚਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਆਉ ਜਾਣਦੇ ਹਾਂ:
Health News: ਸਿਹਤ ਲਈ ਬੇਹੱਦ ਲਾਭਦਾਇਕ ਹੈ ਹਰੀ ਮਿਰਚ
ਰੀ ਮਿਰਚ ਖਾਣ ਨਾਲ ਖ਼ੂਨ ਸਾਫ਼ ਹੁੰਦਾ ਹੈ।
ਘਰ ਦੀ ਰਸੋਈ ਵਿਚ ਬਣਾਉ ਲੱਸਣ ਮੇਥੀ ਪਨੀਰ
ਖਾਣ ਵਿਚ ਹੁੰਦੈ ਬਹੁਤ ਸਵਾਦ
ਜੇਕਰ ਬਰਸਾਤੀ ਮੌਸਮ ’ਚ ਤੁਹਾਡੇ ਝੜਦੇ ਹਨ ਵਾਲ ਤਾਂ ਇਕ ਵਾਰ ਲਗਾਉ ਇਹ ਹੇਅਰ ਪੈਕ
ਸੱਭ ਤੋਂ ਪਹਿਲਾਂ ਨਿੰਮ ਦੀਆਂ ਪੱਤੀਆਂ ਨੂੰ ਧੋ ਕੇ ਬਲੈਂਡਰ ’ਚ ਪੇਸਟ ਬਣਾ ਲਉ। ਤੁਸੀਂ ਚਾਹੇ ਤਾਂ ਇਸ ਲਈ ਮਾਰਕੀਟ ਵਾਲਾ ਨਿੰਮ ਪਾਊਡਰ ਵੀ ਵਰਤੋਂ ਕਰ ਸਕਦੇ ਹੋ
ਚਿਹਰੇ ਨੂੰ ਠੰਢਕ ਪਹੁੰਚਾਉਣ ਦੇ ਨਾਲ-ਨਾਲ ਚਮਕਦਾਰ ਬਣਾਉਣਗੇ ਇਹ ਫ਼ੇਸਪੈਕ
ਕੁੜੀਆਂ ਬਹੁਤ ਤਰ੍ਹਾਂ ਦੇ ਬਿਊਟੀ ਨੁਕਤੇ ਅਤੇ ਸਨਸਕਰੀਨ ਆਦਿ ਦਾ ਇਸਤੇਮਾਲ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਪਹੁੰਚਾਉਂਦੇ।
ਮੋਹਕਿਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾ ਸਕਦੇ ਹਨ ਛੁਟਕਾਰਾ
ਆਉ ਜਾਣਦੇ ਹਾਂ ਮੋਹਕਿਆਂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖ਼ੇ ਬਾਰੇ:
Egg Butter Recipe: ਅੰਡਾ ਮੱਖਣੀ
ਅੰਡਾ ਮੱਖਣੀ ਬਣਾਉਣ ਦੀ ਵਿਧੀ
Health News: ਸਿਹਤ ਲਈ ਬਹੁਤ ਲਾਭਦਾਇਕ ਹੈ ਮਲਾਈ
ਆਉ ਜਾਣਦੇ ਹਾਂ ਮਲਾਈ ਖਾਣ ਦੇ ਫ਼ਾਇਦਿਆਂ ਬਾਰੇ:
Punjabi Culture: ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਇਆ ਚਾਦਰਾ
ਹੁਣ ਪੰਜਾਬ ਦਾ ਪਹਿਰਾਵਾ ਚਾਦਰੇ ਦੀ ਥਾਂ ਭਾਂਤ-ਭਾਂਤ ਦੇ ਪਜਾਮੇ, ਪੈਂਟਾਂ ਨੇ ਲੈ ਲਈ ਹੈ, ਜੋ ਵੱਡੇ ਸ਼ੋਅ ਰੂਮ ਤੇ ਮਾਲਾਂ ਵਿਚ ਮਿਲਦੇ ਹਨ।