ਜੀਵਨ ਜਾਚ
ਜੇਕਰ ਤੁਸੀਂ ਸਰਦੀਆਂ ਵਿਚ ਸਰੀਰ ਨੂੰ ਰਖਣਾ ਹੈ ਗਰਮ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਇਸਤੇਮਾਲ
ਸਰਦੀਆਂ ਵਿਚ ਤੁਹਾਨੂੰ ਅਪਣੇ ਭੋਜਨ ਵਿਚ ਦੇਸੀ ਘਿਉ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਸਰਦੀਆਂ ’ਚ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਿਹੜੇ ਕਪੜੇ ਪਾਉਣੇ ਚਾਹੀਦੇ ਹਨ? ਆਉ ਜਾਣਦੇ ਹਾਂ
ਸਰਦੀਆਂ ਵਿਚ ਗਰਭਵਤੀ ਔਰਤਾਂ ਨੂੰ ਪੈਰਾਂ ਵਿਚ ਮੋਟੀਆਂ ਜੁਰਾਬਾਂ ਪਾਉਣੀਆਂ ਚਾਹੀਦੀਆਂ ਹਨ ਤਾਂ ਜੋ ਪੈਰ ਠੰਢੇ ਨਾ ਰਹਿਣ।
Health News: ਚੰਗੀ ਸਿਹਤ ਲਈ ਰੋਜ਼ਾਨਾ ਖਾਉ ਕੇਲਾ
ਕੇਲੇ ਦਾ ਸੇਵਨ ਕਰਨ ਨਾਲ ਤੁਹਾਡੇ ਦਿਮਾਗ਼ ਦੀ ਗਤੀਵਿਧੀ ਤੇਜ਼ੀ ਨਾਲ ਕੰਮ ਕਰੇਗੀ ਅਤੇ ਘਰੋਂ ਕੰਮ ਕਰਦਿਆਂ ਤੁਹਾਡਾ ਦਿਮਾਗ਼ ਵੀ ਕੰਮ ਕਰੇਗਾ।
Health News: ਗਰਭ ਅਵਸਥਾ ਤੋਂ ਬਾਅਦ ਵਧੇ ਹੋਏ ਭਾਰ ਨੂੰ ਘਟਾਉਣ ਲਈ ਅਪਣਾਉ ਇਹ ਨੁਸਖ਼ੇ
ਰੋਜ਼ਾਨਾ ਘਰੇਲੂ ਕੰਮਾਂ ਨਾਲ, ਤੁਸੀਂ ਬੱਚੇ ਦੀ ਦੇਖਭਾਲ ਕਰ ਕੇ ਕਈ ਕਿਲੋ ਭਾਰ ਘੱਟ ਕਰ ਸਕਦੇ ਹੋ।
Health News: ਐਲੋਵੇਰਾ ਸਰੀਰ ਲਈ ਵਰਦਾਨ ਹੈ, ਢਿੱਡ ਸਬੰਧੀ ਕਈ ਬੀਮਾਰੀਆਂ ਨੂੰ ਕਰਦੈ ਦੂਰ
ਆਉ ਜਾਣਦੇ ਹਾਂ ਐਲੋਵੇਰਾ ਨਾਲ ਸਿਹਤ ਨੂੰ ਹੋਣ ਵਾਲੇ ਫ਼ਾਇਦੇ ਬਾਰੇ :
Maggi Recipe: ਬੱਚਿਆਂ ਨੂੰ ਘਰ ’ਚ ਬਣਾ ਕੇ ਖਵਾਉ ਗਰਮਾ ਗਰਮ ਮੈਗੀ
ਬਣਾਉਣ ਦੀ ਵਿਧੀ
spinach cheese : ਪਾਲਕ ਪਨੀਰ
spinach cheese : ਪਾਲਕ ਪਨੀਰ
Health News: ਕਣਕ ਦੀ ਰੋਟੀ ਦੀ ਬਜਾਏ ਖਾਉ ਵੇਸਣ ਦੀ ਰੋਟੀ, ਸਿਹਤ ਲਈ ਹੈ ਬਹੁਤ ਫ਼ਾਇਦੇਮੰਦ
ਵੇਸਣ ਦੀ ਰੋਟੀ ’ਚ ਕੈਲੋਰੀ ਘੱਟ ਤੇ ਫ਼ਾਈਬਰ ਜ਼ਿਆਦਾ ਹੁੰਦਾ ਹੈ, ਜੋ ਭਾਰ ਘਟਾਉਣ ’ਚ ਮਦਦ ਕਰਦਾ ਹੈ
ਕੱਚੇ ਅੰਬ ਦਾ ਖੱਟਾ-ਮਿੱਠਾ ਸਵਾਦ ਤੁਹਾਡੀ ਸਿਹਤ ਦਾ ਵੀ ਰਖੇਗਾ ਖ਼ਿਆਲ
ਗਰਮੀਆਂ ਸ਼ੁਰੂ ਹੁੰਦੇ ਸਾਰ ਸਾਰੇ ਘਰਾਂ ਵਿਚ ਕੱਚੇ ਅੰਬਾਂ ਦੀ ਚਟਣੀ ਜਾਂ ਕੈਰੀ ਦਾ ਆਚਾਰ ਬਣਾਇਆ ਜਾਂਦਾ ਹੈ।
ਬਾਜ਼ਾਰ ਵਿਚ ਪਪੀਤਾ ਖ਼ਰੀਦਣ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਜ਼ਰੂਰ ਧਿਆਨ
ਸੱਭ ਤੋਂ ਪਹਿਲਾਂ ਹਮੇਸ਼ਾ ਹਰੇ ਜਾਂ ਪੀਲੇ ਰੰਗ ਦੇ ਪਪੀਤੇ ਦੀ ਚੋਣ ਕਰੋ।