ਜੀਵਨ ਜਾਚ
Health News: ਗਰਭਵਤੀ ਔਰਤਾਂ ਲਈ ਬਹੁਤ ਲਾਭਦਾਇਕ ਹੈ ਸੁੱਕਾ ਨਾਰੀਅਲ
ਆਉ ਜਾਣਦੇ ਹਾਂ ਸੁੱਕੇ ਨਾਰੀਅਲ ਦੇ ਖਾਣ ਦੇ ਫ਼ਾਇਦੇ ਬਾਰੇ :
ਮਹਿੰਦੀ ਦਾ ਗੂੜ੍ਹਾ ਰੰਗ ਚੜ੍ਹਾਉਣ ਲਈ ਔਰਤਾਂ ਅਪਣਾਉਣ ਇਹ ਨੁਸਖ਼ੇ
ਮਹਿੰਦੀ ਦੇ ਰੰਗ ਨੂੰ ਲੈ ਕੇ ਕਈ ਮਾਨਤਾਵਾਂ ਹਨ ਜਿਸ ਕਾਰਨ ਹਰ ਕਿਸੇ ਦੀ ਨਜ਼ਰ ਇਕ-ਦੂਜੇ ਦੀ ਮਹਿੰਦੀ ਦੇ ਰੰਗ ’ਤੇ ਟਿਕ ਜਾਂਦੀ ਹੈ।
ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ-ਨਾਲ ਚਮੜੀ ਵਿਚ ਚਮਕ ਲਿਆਉਂਦਾ ਹੈ ਅਨਾਨਾਸ
ਅਨਾਨਾਸ ਵਿਚ ਵਿਟਾਮਿਨ ਏ, ਸੀ, ਫ਼ਾਈਬਰ, ਪੋਟਾਸ਼ੀਅਮ, ਫ਼ਾਸਫ਼ੋਰਸ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਇਹ ਤੁਹਾਡੇ ਸਰੀਰ ਨੂੰ ਅੰਦਰੋਂ ਤਾਕਤ ਦਿੰਦਾ ਹੈ।
Health News: ਸ਼ੂਗਰ ਦੇ ਮਰੀਜ਼ਾਂ ਲਈ ਕਰੇਲੇ ਦੀ ਸਬਜ਼ੀ ਹੈ ਬਹੁਤ ਫ਼ਾਇਦੇਮੰਦ
ਇਸ ਨੂੰ ਰੋਜ਼ਾਨਾ ਖਾਣ ਨਾਲ ਸ਼ੂਗਰ ਦੇ ਮਰੀਜ਼ਾਂ ਵਿਚ ਸ਼ੂਗਰ ਦਾ ਪੱਧਰ ਘੱਟ ਹੋ ਜਾਂਦਾ ਹੈ।
ਵੱਡੀ ਗਿਣਤੀ ’ਚ ਮੋਬਾਈਲ ਪ੍ਰਗਯੋਗਕਰਤਾਵਾਂ ਨੂੰ ਸਾਫਟਵੇਅਰ ਅਪਗ੍ਰੇਡ ’ਚ ਕਰਨਾ ਪੈ ਰਿਹੈ ਸਮੱਸਿਆਵਾਂ ਦਾ ਸਾਹਮਣਾ : ਸਰਵੇਖਣ
ਕਾਲ ਫੇਲ੍ਹ ਹੋਣਾ ਸੱਭ ਤੋਂ ਵੱਡੀ ਸਮੱਸਿਆ ਹੈ ਜਿਸ ਦਾ ਆਈਫੋਨ ਯੂਜ਼ਰਸ ਸਾਹਮਣਾ ਕਰ ਰਹੇ ਹਨ ਐਂਡਰਾਇਡ ਯੂਜ਼ਰਸ ਲਈ ਐਪਸ ਦਾ ਫ੍ਰੀਜ਼ ਹੋਣਾ ਸੱਭ ਤੋਂ ਵੱਡੀ ਸਮੱਸਿਆ
IRCTC Down Today: IRCTC ਐਪ ਅਤੇ ਵੈੱਬਸਾਈਟ ਫਿਰ ਹੋਈ ਡਾਊਨ, ਜਾਣੋ ਕਿਵੇਂ ਬੁੱਕ ਕਰ ਸਕਦੇ ਹੋ ਟਿਕਟਾਂ?
IRCTC Down Today: ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ
Health News: ਰਾਤ ਸਮੇਂ ਨਾ ਕਰੋ ਕੱਚੇ ਪਿਆਜ਼ ਦਾ ਸੇਵਨ, ਆਉ ਜਾਣਦੇ ਹਾਂ ਕਿਹੜੇ ਸਮੇਂ ਖਾਣਾ ਚਾਹੀਦੈ ਕੱਚਾ ਪਿਆਜ਼
Health News: ਕੁੱਝ ਲੋਕਾਂ ਨੂੰ ਕੱਚੇ ਪਿਆਜ਼ ਪ੍ਰਤੀ ਐਲਰਜੀ ਹੋ ਸਕਦੀ ਹੈ। ਰਾਤ ਨੂੰ ਇਸ ਨੂੰ ਖਾਣ ਨਾਲ ਇਹ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ।
Food Recipes: ਘਰ ਵਿਚ ਬਣਾਉ ਕੇਲੇ ਦੇ ਚਿਪਸ
Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ
ਸਮੇਂ ਦੀ ਰਫ਼ਤਾਰ ਨਾਲ ਅਲੋਪ ਹੋ ਗਿਆ ਹੈ ਕੁਦਰਤੀ ਖ਼ਜ਼ਾਨਾ ਜੰਗਲੀ ਬੇਰ
ਜਿਹੜੀ ਤੜਕੇ ਉਠ ਕੇ ਕੀਤੀ ਜਾਵੇ ਉਸ ਵਰਗੀ ਸੈਰ ਨਹੀਂ, ਮਣਿਆਂ ਦੀ ਬੇਰੀ ਤੋਂ ਮਿੱਠੇ ਹੁੰਦੇ ਬੇਰ ਨਹੀਂ।
Food Recipes: ਚੁਕੰਦਰ ਦਾ ਹਲਵਾ
Food Recipes: ਖਾਣ ਵਿਚ ਹੁੰਦਾ ਬਹੁਤ ਸਵਾਦ