ਜੀਵਨ ਜਾਚ
ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ ਐਲੋਵੀਰਾ
ਔਰਤਾਂ ਆਪਣੀ ਚਿਹਰੇ ਦੇ ਨਿਖਾਰ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਰਹਿੰਦੀਆਂ ਹਨ। ਜਿਸ ਲਈ ਉਹ ਕਈ ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ
ਘਰ ਨੂੰ ਤਾਜ਼ਗੀ ਭਰਪੂਰ ਰੱਖਣਗੇ ਇਹ ਸੱਤ ਪੌਦੇ
ਦਿਨ ਭਰ ਦੀ ਭੱਜ ਦੌੜ ਤੋਂ ਬਾਅਦ ਸ਼ਾਮ ਨੂੰ ਹਰ ਵਿਅਕਤੀ ਆਪਣੇ ਬੈਡਰੂਮ ਵਿਚ ਜਾ ਕੇ ਸੁਕੂਨ ਦੀ ਨੀਂਦ ਲੈਣਾ ਪਸੰਦ ਕਰਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਬੈਡਰੂਮ...
ਮਾਨਸੂਨ ਦਾ ਆਨੰਦ ਲੈਣ ਲਈ ਇਹ ਹੈ ਸਭ ਤੋਂ ਸ਼ਾਨਦਾਰ ਸ਼ਹਿਰ
ਬਾਰਿਸ਼ ਅਤੇ ਠੰਡੀਆਂ ਹਵਾਵਾਂ ਭਰਦੀਆਂ ਹਨ ਰੋਮਾਂਚਕ ਤੇ ਅਧਿਆਤਮਕ ਰੰਗ
ਹਰ ਦਰਦ ਦੀ ਦਾਰੂ ਹੈ ਜੀਰੇ-ਗੁੜ ਦਾ ਪਾਣੀ
ਗੁੜ ਅਤੇ ਜੀਰਾ 2 ਅਜਿਹੇ ਆਮ ਭੋਜਨ ਵਸਤਾਂ ਹਨ ਜੋ ਹਰ ਘਰ ਦੀ ਰਸੋਈ ਵਿਚ ਜ਼ਰੂਰ ਮਿਲ ਜਾਂਦੇ ਹਨ। ਜੀਰੇ ਦੀ ਵਰਤੋਂ ਭੋਜਨ ਨੂੰ ਸਵਾਦਿਸ਼ਟ ਬਣਾਉਣ ਲਈ ਕੀਤਾ ਜਾਂਦਾ ਹੈ...
ਮਿਊਜ਼ਿਕ ਇੰਡਸਟਰੀ ਦਾ ਭਵਿੱਖ ਬਦਲ ਸਕਦਾ ਹੈ ਟਿਕ-ਟਾਕ
ਅੱਜ ਦੇ ਸਮੇਂ ਵਿਚ ਟਿਕ-ਟਾਕ ਕਾਫ਼ੀ ਮਸ਼ਹੂਰ ਮਿਊਜ਼ਿਕ ਪਲੇਟਫਾਰਮ ਹੈ।
ਗੁਲਗੁਲੇ ਬਣਾਉਣ ਦੀ ਰੈਸਿਪੀ
ਕਣਕ ਦਾ ਆਟਾ (2 ਕਪ), ਸ਼ੱਕਰ / ਗੁੜ (1/2 ਕਪ), ਤੀਲ (1 ਇਕ ਚੱਮਚ), ਘਿਓ (1 ਚੱਮਚ), ਤੇਲ / ਘਿਓ (ਤਲਣ ਦੇ ਲਈ)...
ਘਰ 'ਚ ਬਣਾਓ ਅੰਬ ਦੀ ਖੀਰ
ਗਰਮੀਆਂ ਦੇ ਮੌਸਮ ਵਿਚ ਖਾਸ ਤੌਰ ਤੇ ਤਿਆਰ ਕੀਤੀ ਅੰਬ ਦੀ ਖੀਰ, ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ। ਇਸਨੂੰ ਠੰਡੀ ਜਾਂ ਗਰਮ ਜਿਵੇਂ ਦਿਲ ਕਰੇ ਉਦਾਂ ਹੀ ਖਾ ਸੱਕਦੇ ਹੋ...
ਕਾਲੀ ਇਲਾਇਚੀ ਦੂਰ ਕਰੇਗੀ ਬੀਮਾਰੀਆਂ
ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿਚ ਥਕਾਵਟ ਹੋਣਾ ਆਮ ਗੱਲ ਹੈ ਪਰ ਕਦੇ ਇਹ ਥਕਾਵਟ ਵੀ ਰੋਗ ਦਾ ਕਾਰਨ ਬਣ ਸਕਦੀ ਹੈ। ਇਸ ਥਕਾਵਟ ਅਤੇ ਉਸ ਤੋਂ ਬਾਅਦ ਹੋਣ ਵਾਲੀਆਂ ...
2 ਜੁਲਾਈ ਨੂੰ ਲੱਗੇਗਾ ਸੂਰਜ ਗ੍ਰਹਿਣ, ਜਾਣੋ ਗ੍ਰਹਿਣ ਲੱਗਣ ਦਾ ਸਮਾਂ ਅਤੇ ਪ੍ਰਭਾਵ
ਭਾਰਤ 'ਚ ਸੂਰਜ ਗ੍ਰਹਿਣ ਦੇ ਸਮੇਂ ਰਾਤ ਹੋਵੇਗੀ
ਇਹ ਘਰੇਲੂ ਨੁਸਖਾ ਵਰਤਣ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਹੋ ਜਾਵੇਗੀ ਜੜੋਂ ਖ਼ਤਮ
ਕੀ ਤੁਹਾਨੂੰ ਅਕਸਰ ਖਾਂਸੀ ਲੱਗੀ ਰਹਿੰਦੀ ਹੈ? ਕੀ ਤੁਹਾਡੀ ਖਾਂਸੀ ਬਹੁਤ ਪੁਰਾਣੀ ਹੋ ਚੁੱਕੀ ਹੈ...