ਜੀਵਨ ਜਾਚ
ਚੀਨ ਦੀ ਕੋਰਟ ਨੇ iPhone ਦੀ ਵਿਕਰੀ 'ਤੇ ਲਗਾਈ ਰੋਕ
ਅਮਰੀਕਾ ਅਤੇ ਚੀਨ ਦੇ ਵਿਚ ਚੱਲ ਰਹੇ ਟ੍ਰੇਡ ਵਾਰ ਵਿਚ ਆਈਫੋਨ ਨਿਰਮਾਤਾ ਕੰਪਨੀ ਐੱਪਲ ਨੂੰ ਕਰਾਰਾ ਝੱਟਕਾ ਲਗਿਆ ਹੈ। ਚੀਨ ਦੀ ਇਕ ਕੋਰਟ ਨੇ ਦੇਸ਼ ਵਿਚ ਆਈਫੋਨ ਦੇ ਆਯਾਤ ...
ਘਰ ਦੀ ਰਸੋਈ ਵਿਚ : ਚਿਕਨ ਬ੍ਰਾਸਟਡ
ਚਿਕਨ ਟੰਗੜੀ (ਡ੍ਰਮਸਟਿਕਸ) 8, ਚਾਵਲ ਦਾ ਆਟਾ ਲਪੇਟਣ ਲਈ, ਤੇਲ 3 ਵੱਡੇ ਚੱਮਚ ਤਲਣ ਲਈ, ਅਦਰਕ ਪੇਸਟ 2 ਬਹੁਤ ਚੱਮਚ, ਲੱਸਣ ਪੇਸਟ 2 ਵੱਡੇ ਚੱਮਚ...
ਛੋਟੇ ਬੈਡਰੂਮ ਨੂੰ ਇੰਝ ਦਿਓ ਆਕਰਸ਼ਕ ਲੁੱਕ
ਜੇਕਰ ਤੁਹਾਡਾ ਬੈਡਰੂਮ ਛੋਟਾ ਹੈ ਤਾਂ ਨਿਰਾਸ਼ ਨਾ ਹੋਵੋ। ਹਾਲਾਂਕਿ ਇਸ ਨੂੰ ਬਿਹਤਰ ਅਤੇ ਵੱਡਾ ਲੁੱਕ ਦੇਣਾ ਕਿਸੇ ਚੁਣੋਤੀ ਤੋਂ ਘੱਟ ਨਹੀਂ ਹੈ, ਫਿਰ ਵੀ ਤੁਸੀਂ ਕੁੱਝ...
ਇਹ ਹਨ ਉਹ ਦੇਸ਼ ਜਿੱਥੇ ਰਾਤ ਹੀ ਨਹੀਂ ਹੁੰਦੀ
ਅਸੀਂ ਸਾਰੇ ਕਦੇ ਨਾ ਕਦੇ ਇਹ ਜ਼ਰੂਰ ਸੋਚਦੇ ਹਾਂ ਕਿ ਜੇਕਰ ਸੂਰਜ ਨਾ ਛਿਪਦਾ ਹੋਵੇ ਤਾਂ ਕਿੰਨਾ ਵਧੀਆ ਹੋਵੇਗਾ ਪਰ ਸੂਰਜ ਦੇ ਅੱਗੇ ਕਿਸਦੀ ਚਲਦੀ ਹੈ। ਉਹ ਅਪਣੀ ਮਰਜ਼ੀ ...
ਚੀਆ ਸੀਡਸ ਹਨ ਕਈ ਸਿਹਤ ਸਮੱਸਿਆਵਾਂ ਦਾ ਇਲਾਜ
ਹਾਲ ਹੀ ਵਿਚ ਇਕ ਅਧਿਐਨ ਤੋਂ ਪਤਾ ਚਲਿਆ ਹੈ ਕਿ ਚੀਆ ਦੇ ਬੀਜਾਂ ਦੇ ਬਹੁਤ ਫ਼ਾਇਦੇ ਹੁੰਦੇ ਹਨ। ਮਸਲਨ ਭਾਰ ਘੱਟ ਕਰਨ ਵਿਚ ਸਹਾਇਕ ਹੈ। 1 ਗਲਾਸ ਪਾਣੀ ਵਿਚ 2...
ਵਿਆਹ ਦੀ ਪਾਰਟੀ ਲਈ ਬਣੋ ਖੂਬਸੂਰਤ
1 ਅੰਡਾ ਜਾਂ 1 ਛੋਟਾ ਚੱਮਚ ਬਦਾਮ ਤੇਲ ਵਿਚ 1 ਚੱਮਚ ਸਿਰਕਾ ਮਿਲਾਓ। ਇਸ ਨਾਲ ਵਾਲਾਂ ਦੀ ਮਾਲਿਸ਼ ਕਰੋ। ਫਿਰ ਵਾਲਾਂ ਵਿਚ ਗਰਮ ਤੌਲਿਆ ਲਪੇਟ ਲਵੋ। 1 ਘੰਟੇ ਬਾਅਦ...
ਅਜਿਹਾ ਹੋਇਆ ਤਾਂ ਬਿਨਾਂ ਯੂਜ਼ਰ ਦੀ ਆਗਿਆ ਦੇ ਉਸ ਨੂੰ ਅਪਣੇ ਵਟਸਐਪ ਗਰੁੱਪ 'ਚ ਨਹੀਂ ਜੋੜ ਸਕੇਗਾ ਐਡਮਿਨ
ਉਂਜ ਤਾਂ ਵਟਸਐਪ ਗਰੁੱਪ ਵਿਚ ਹਰ ਯੂਜ਼ਰ ਜੁੜਿਆ ਹੁੰਦਾ ਹੈ ਪਰ ਕਈ ਵਾਰ ਕੁੱਝ ਗਰੁੱਪ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਉਹ ਹਿੱਸਾ ਨਹੀਂ ਬਨਣਾ ਚਾਹੁੰਦਾ। ਉਸ ਗਰੁੱਪ ਨੂੰ ...
ਖੱਟੇ ਫਲਾਂ ਨਾਲ ਚਮਕਾਓ ਅਪਣਾ ਘਰ
ਘਰ ਸੁੰਦਰ ਅਤੇ ਸਾਫ਼ ਦਿਸੇ ਇਹ ਸੱਭ ਦੀ ਇੱਛਾ ਹੁੰਦੀ ਹੈ। ਇਸ ਦੇ ਲਈ ਤੁਹਾਨੂੰ ਰੋਜਾਨਾ ਸਾਫ਼ - ਸਫਾਈ ਵੀ ਕਰਨੀ ਪੈਂਦੀ ਹੈ। ਜੇਕਰ ਤੁਹਾਡਾ ਘਰ ਸਾਫ਼ ਰਹੇਗਾ ਤਾਂ ਤੁਸੀਂ ...
ਪੰਛੀ ਦੇਖਣ ਦੇ ਸ਼ੌਕੀਨ ਲੋਕਾਂ ਲਈ ਸਹੀ ਜਗ੍ਹਾ ਹੈ ਗੋਆ
ਸਲੀਮ ਮੋਇਜੁੱਦੀਨ ਅਬਦੁਲ ਅਲੀ ਇਕ ਭਾਰਤੀ ਪੰਛੀ ਵਿਗਿਆਨੀ ਅਤੇ ਕੁਦਰਤਵਾਦੀ ਸਨ। ਉਨ੍ਹਾਂ ਨੂੰ ਭਾਰਤ ਦੇ ਪੰਛੀਪੁਰਖ ਮਤਲਬ ਬਰਡ ਮੈਨ ਵਜੋਂ ਜਾਣਿਆ ਜਾਂਦਾ ਹੈ। ਸਲੀਮ ਅਲੀ ...
ਗਾਜਰ ਫੇਸ ਪੈਕ ਨਾਲ ਪਾਓ ਚਮਕਦਾਰ ਚਿਹਰਾ
ਸਰਦੀਆਂ ਦਾ ਮੌਸਮ ਆਉਂਦੇ ਹੀ ਠੰਡੀਆਂ ਹਵਾਵਾਂ ਸਾਡੀ ਚਮੜੀ 'ਤੇ ਅਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਇਹ ਚਮੜੀ ਨੂੰ ਸੁਕਾ ਕੇ ਬੇਜਾਨ ਬਣਾ ਦਿੰਦੀ ਹੈ ਪਰ ਇਸ ...