ਜੀਵਨ ਜਾਚ
ਘਰ 'ਚ ਬਣਾਓ ਅੰਡੇ ਦਾ ਮਸਾਲਾ
ਭਾਰਤ ਵਿਚ ਅੰਡੇ ਤੋਂ ਬਣੀ ਸੱਭ ਤੋਂ ਚਰਚਿਤ ਡਿਸ਼ ਹੈ ਐਗ ਮਸਾਲਾ, ਜਿਸ ਵਿਚ ਉੱਬਲ਼ੇ ਹੋਏ ਅੰਡਿਆਂ ਦੇ ਨਾਲ ਤਿੱਖਾ ਅਤੇ ਚਟਪਟੇ ਮਸਾਲਿਆਂ ਦਾ ਸਮਾਯੋਜਨ ...
ਵਾਲਾਂ ਨੂੰ ਤੰਦਰੁਸਤ ਰੱਖਣ ਲਈ ਖ਼ਾਸ ਹਨ ਇਹ ਤੇਲ
ਮੌਸਮ ਬਦਲਦੇ ਹੀ ਤੇਲ ਲਗਾਉਣਾ ਨਾ ਛੱਡੋ। ਅਪਣੇ ਵਾਲਾਂ ਦੇ ਅਨੁਸਾਰ ਤੇਲ ਲਗਾਓ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲੇਗਾ। ਜਾਂਣਦੇ ਹਾਂ ਕਿ ਪੁਰਸ਼ਾਂ ਨੂੰ ਅਪਣੇ ਵਾਲਾਂ ਦੇ ...
ਸਰਦੀਆਂ ਵਿਚ ਹੱਥ ਪੈਰ ਸੁੱਜਣਾ, ਕਾਰਨ, ਇਲਾਜ਼
ਸੁੱਜੀ ਹੋਈ ਉਂਗਲੀਆਂ ਦੇ ਕਾਰਨ ਕੰਮ ਵਿਚ ਵੀ ਮੁਸ਼ਕਿਲ ਹੁੰਦੀ ਹੈ, ਇਸ ਲਈ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਸੇਵਨ ਕਰਨ ਲੱਗਦੇ ਹਨ ਪਰ ...
ਬਦਲ ਸਕਦੇ ਹਨ ਆਈਟੀ ਨਿਯਮ, ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਦੀ ਤਿਆਰੀ
ਸੋਸ਼ਲ ਮੀਡੀਆ ਦਾ ਦੁਰਪਯੋਗ ਰੋਕਣ ਲਈ ਸਰਕਾਰ ਸੂਚਨਾ ਤਕਨਾਲੋਜੀ (IT) ਨਿਯਮਾਂ ਵਿਚ ਸੰਸ਼ੋਧਨ ਦੀ ਯੋਜਨਾ ਬਣਾ ਰਹੀ ਹੈ। ਸੋਧ ਦੇ ਮਸੌਦੇ ਦੇ ਅਨੁਸਾਰ ਸੋਸ਼ਲ ਮੀਡਿਆ ...
ਕਨਾਤਲ ਦੀ ਖੂਬਸੂਰਤ ਵਾਦੀਆਂ 'ਚ ਬਣਾਓ ਅਪਣੇ ਛੁੱਟੀਆਂ ਨੂੰ ਯਾਦਗਾਰ
ਕਨਾਤਲ ਉਤਰਾਖੰਡ ਦੀ ਖੂਬਸੂਰਤ ਥਾਵਾਂ ਵਿਚੋਂ ਇੱਕ ਹੈ। ਇਸ ਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਸ ਜਗ੍ਹਾ ਦੀ ਪਹਿਚਾਣ ਇੱਥੇ ਦੇ ਖੂਬਸੂਰਤ ਫੁਲ ਦੇ ਬਗੀਚੇ ਸੇਬ ...
ਵਿਚਕਾਰ ਜਿਮ ਛੱਡਣ ਤੋਂ ਪਹਿਲਾਂ ਜਾਣ ਲਵੋ ਇਸ ਦੇ ਨੁਕਸਾਨ
ਅਜ ਕੱਲ ਲੋਕ ਅਪਣੇ ਆਪ ਨੂੰ ਫਿਟ ਰੱਖਣ ਲਈ ਪਤਾ ਨਹੀਂ ਕੀ-ਕੀ ਨੁਸਖੇ ਅਪਣਾਉਂਦੇ ਹਨ। ਖਾਸ ਤੌਰ 'ਤੇ ਜਿਮ ਵਿਚ ਵਰਕਆਉਟ ਕਰਨ ਦਾ ਜਨੂੰਨ ਤਾਂ ਮੰਨ ਲਉ ਉਨ੍ਹਾਂ...
ਕ੍ਰਿਸਮਸ ਦੇ ਮੌਕੇ 'ਤੇ ਵਟਸਐਪ ਦਾ ਤੋਹਫਾ
ਸੋਸ਼ਲ ਮੀਡੀਆ ਐਪ ਵਟਸਐਪ ਸਾਡੀ ਜਿੰਦਗੀ ਦਾ ਬਹੁਤ ਅਹਿਮ ਹਿੱਸਾ ਬਣ ਚੁੱਕਿਆ ਹੈ। ਜ਼ਿਆਦਾਤਰ ਸਮੇਂ ਅਸੀਂ ਸਾਰੇ ਸੋਸ਼ਲ ਮੀਡੀਆ 'ਤੇ ਗੁਜ਼ਾਰਦੇ ਹਾਂ। ਜੇਕਰ ਕੁੱਝ ਦੇਰ ਲਈ ...
ਘਰ ਦੀ ਰਸੋਈ ਵਿਚ : ਪਾਪੜ ਸੂਪ
ਸਰਦੀਆਂ ਆਉਂਦੇ ਹੀ ਬਚੇ ਅਤੇ ਬਾਕੀ ਪਰਵਾਰ ਸੂਪ ਪੀਣ ਦੀ ਮੰਗ ਕਰਦੇ ਹਨ। ਸੂਪ ਵਿਚ ਭਰਪੂਰ ਮਾਤਰਾ ਵਿਚ ਕੈਸ਼ੀਅਮ, ਆਈਰਨ ਹੁੰਦਾ ਹੈ ਜੋ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ...
ਫਲ ਦੇ ਬੀਜਾਂ ਤੋਂ ਬਣਾਈਆਂ ਕਲਾਕ੍ਰਿਤੀਆਂ
ਆਪਣੀ ਕਲਾ ਨੂੰ ਠੀਕ ਦਿਸ਼ਾ ਵਿਚ ਆਕਾਰ ਦੇਣ ਵਾਲੇ ਨੂੰ ਹੀ ਕਲਾਕਾਰ ਕਿਹਾ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਚੀਜ਼ ਦੀ ਸੁੰਦਰਤਾ ਉਸ ਨੂੰ ਦੇਖਣ ਵਾਲਿਆ ...
ਗੁਲਾਬ ਜਲ ਦੇ ਫ਼ਾਇਦੇ
ਗੁਲਾਬ ਜਲ ਨੂੰ ਲਗਾਉਣ ਨਾਲ ਝੁੱਰੜੀਆਂ ਆਉਣੀਆਂ ਘੱਟ ਹੋ ਜਾਂਦੀਆਂ ਹਨ। ਗੁਲਾਬ ਜਲ ਦੇ ਨਾਲ ਮੁਲਤਾਨੀ ਮਿੱਟੀ ਨੂੰ ਮਿਲਾ ਕੇ ਜੋ ਲੇਪ ਬਣਦਾ ਹੈ ਉਹ ਅਪਣੇ ਚਿਹਰੇ 'ਤੇ ....