ਜੀਵਨ ਜਾਚ
Heat wave safety tips: ਗਰਮੀ ਵਿਚ ਲੂ ਤੋਂ ਇਸ ਤਰ੍ਹਾਂ ਕਰੋ ਬਚਾਅ
ਗਰਮੀ ਵਿਚ ਨਿਕਲਣ ਵਾਲੇ ਮੁੜ੍ਹਕੇ ਰਾਹੀਂ ਸਰੀਰ ਵਿਚੋਂ ਲੂਣ ਅਤੇ ਪਾਣੀ ਦਾ ਇਕ ਬਹੁਤ ਹਿੱਸਾ ਬਾਹਰ ਨਿਕਲ ਜਾਂਦਾ ਹੈ ਜਿਸ ਕਾਰਨ ਜ਼ਿਆਦਾਤਰ ਲੋਕ ਲੂ ਦੇ ਸ਼ਿਕਾਰ ਹੋ ਜਾਂਦੇ ਹਨ।
Mango Cheesecake Recipe: ਬੱਚਿਆਂ ਨੂੰ ਘਰ ਵਿਚ ਬਣਾ ਕੇ ਖਵਾਉ ਮੈਂਗੋ ਚੀਜ਼ਕੇਕ
ਸੱਭ ਤੋਂ ਪਹਿਲਾਂ ਬਿਸਕੁਟਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਨ੍ਹਾਂ ਵਿਚ ਗਰਮ ਕੀਤਾ ਹੋਇਆ ਮੱਖਣ ਪਾਉ।
Lemon peel: ਨਿੰਬੂ ਦਾ ਛਿਲਕਾ ਮੂੰਹ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਕਰਦੈ ਮਦਦ
ਨਿੰਬੂ ਦਾ ਛਿਲਕਾ ਮੂੰਹ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰ ਸਕਦਾ ਹੈ।
Health News: ਮਿੱਟੀ ਦੇ ਬਣੇ ਹੋਏ ਘੜੇ ਦੇ ਪਾਣੀ ’ਚ ਕਈ ਬੀਮਾਰੀਆਂ ਨੂੰ ਦੂਰ ਕਰਨ ਦੀ ਹੈ ਸਮਰੱਥਾ
Health News: ਫ਼ਰਿਜ ਨਾਲੋਂ ਘੜੇ ਦਾ ਪਾਣੀ ਗੁਣਕਾਰੀ
Harmful Effects of Cold Drinks: ਜੇ ਤੁਹਾਡੇ ਬੱਚੇ ਵੀ ਪੀਂਦੇ ਨੇ ਵੱਧ ਕੋਲਡ ਡਰਿੰਕ ਤਾਂ ਹੋ ਜਾਓ ਸਾਵਧਾਨ, ਲੱਗ ਸਕਦੀ ਹੈ ਖ਼ਤਰਨਾਕ ਬਿਮਾਰੀ
ਕੋਲਡ ਡਰਿੰਕ ਅਤੇ ਪੈਕਿੰਗ ਵਾਲੇ ਜੂਸ ਬੱਚਿਆਂ ਦੇ ਪੇਟ ਦੀ ਇਨਫੈਕਸ਼ਨ ਵਿਚ ਵਾਧਾ ਕਰਦੇ ਹਨ
Impact of Heatwaves on Children: ਬੱਚਿਆਂ ਦੀ ਜਾਨ ਤਕ ਲੈ ਸਕਦੀਆਂ ਨੇ ਗਰਮ ਹਵਾਵਾਂ, ਇੰਝ ਕਰੋ ਬਚਾਅ
ਗਰਮੀਆਂ ‘ਚ ਬੱਚਿਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਲਈ ਉਨ੍ਹਾਂ ਨੂੰ ਸਹੀ ਖੁਰਾਕ, ਸਿਹਤਮੰਦ ਡਰਿੰਕਸ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
Food Recipes: ਘਰ ਵਿਚ ਬਣਾਓ ਮਲਾਈ ਗੋਭੀ
Food Recipes: ਖਾਣ ਵਿਚ ਹੁੰਦੀ ਬੇਹੱਦ ਸਵਾਦ
Healrh News: ਗਰਮੀਆਂ ’ਚ ਜ਼ਰੂਰ ਪੀਉ ਜਲਜੀਰਾ, ਹੋਣਗੇ ਕਈ ਫ਼ਾਇਦੇ
Healrh News: ਜਲਜੀਰਾ ਪੀਣ ਨਾਲ ਭਾਰ ਘੱਟ ਹੁੰਦਾ ਹੈ
Home remedies: ਘਰੇਲੂ ਨੁਸਖ਼ਿਆਂ ਨਾਲ ਮਿਲੇਗੀ ਸਿਰ ਦੀ ਖੁਜਲੀ ਤੋਂ ਰਾਹਤ
ਇਹ ਘਰੇਲੂ ਉਪਾਅ ਤੁਹਾਡੇ ਸਿਰ ਦੀ ਖੁਜਲੀ ਨੂੰ ਦੂਰ ਭਜਾਉਣ ਦੇ ਨਾਲ-ਨਾਲ ਵਾਲਾਂ ਦੀ ਦੇਖਭਾਲ ਵਿਚ ਵੀ ਮਦਦਗਾਰ ਸਾਬਤ ਹੋਣਗੇ।
Rose water Benefits: ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਫ਼ਾਇਦੇਮੰਦ ਹੈ ਗੁਲਾਬ ਜਲ
ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਗੁਲਾਬ ਜਲ ਸੱਭ ਤੋਂ ਬਿਹਤਰ ਹੈ।