ਜੀਵਨ ਜਾਚ
Health News: ਗਰਮੀ ਵਿਚ ਦਿਨ ਭਰ ਜੁਰਾਬਾਂ ਪਾਉਣ ਨਾਲ ਹੋ ਸਕਦੀਆਂ ਹਨ ਕਈ ਪ੍ਰੇਸ਼ਾਨੀਆਂ
Health News: ਪੈਰਾਂ ਨੂੰ ਅਰਾਮ ਦੇਣ ਲਈ ਰਾਤ ਨੂੰ ਜੁਰਾਬਾਂ ਉਤਾਰ ਕੇ ਹੀ ਸੌਣਾ ਚਾਹੀਦਾ ਹੈ।
Health News: ਗਰਮੀਆਂ ’ਚ ਪਿੱਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਉ ਇਹ ਨੁਸਖ਼ੇ
Health News: ਕੱਚੇ ਅੰਬ ਦੀ ਮਦਦ ਨਾਲ ਚਮੜੀ ਨੂੰ ਗਰਮੀ ਤੋਂ ਬਚਾ ਕੇ ਜਲਣ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।
Beauty Tips: ਕੁੜੀਆਂ ਅਪਣੇ ਚਿਹਰੇ ਅਨੁਸਾਰ ਲਗਾਉਣ ਬਿੰਦੀ
Beauty Tips: ਜਿਨ੍ਹਾਂ ਔਰਤਾਂ ਅਤੇ ਕੁੜੀਆਂ ਦੀਆਂ ਗੱਲਾਂ ਅਤੇ ਮੱਥਾ ਕੁੱਝ ਚੌੜਾ ਹੁੰਦਾ ਹੈ ਅਤੇ ਗਲ੍ਹਾਂ ਉਭਰੀਆਂ ਹੋਈਆਂ ਹੋਣ ਅਤੇ ਠੋਡੀ ਪਤਲੀ ਹੁੰਦੀ ਹੈ।
Google layoffs: ਗੂਗਲ ਨੇ ਪੂਰੀ ਪਾਈਥਨ ਟੀਮ ਨੂੰ ਕੱਢਿਆ, ਸਸਤੀ ਲੇਬਰ ਰੱਖਣ ਲਈ ਲਿਆ ਫ਼ੈਸਲਾ
ਕੰਪਨੀ ਅਮਰੀਕਾ ਤੋਂ ਬਾਹਰੋਂ ਸਸਤੇ ਕਰਮਚਾਰੀ ਰੱਖੇਗੀ
Radish Pickle Recipe: ਘਰ ਵਿਚ ਬਣਾਉ ਮੂਲੀ ਦਾ ਆਚਾਰ
ਪਹਿਲਾਂ ਮੂਲੀਆਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਫਿਰ ਮੂਲੀਆਂ ਨੂੰ ਸੁਕਾ ਲਵੋ ਤੇ ਫਿਰ ਇਨ੍ਹਾਂ ਨੂੰ ਛਿਲੋ।
Sugarcane juice benefits: ਗਰਮੀ ਤੋਂ ਬਚਣ ਲਈ ਪੀਉ ਗੰਨੇ ਦਾ ਜੂਸ, ਹੋਣਗੇ ਕਈ ਫ਼ਾਇਦੇ
ਆਉ ਜਾਣਦੇ ਹਾਂ ਗੰਨੇ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ:
WhatsApp Closed News: ਕੀ ਭਾਰਤ 'ਚ ਬੰਦ ਹੋਣ ਜਾ ਰਹੇ ਹਨ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ?
WhatsApp Closed News: ਵਟਸਐਪ ਦੇ ਮੁਤਾਬਕ, ਜੇਕਰ ਭਾਰਤ 'ਤੇ ਐਂਡ-ਟੂ-ਐਂਡ ਇਨਕ੍ਰਿਪਸ਼ਨ ਫੀਚਰ ਨੂੰ ਹਟਾਉਣ ਦਾ ਦਬਾਅ ਹੁੰਦਾ ਹੈ, ਤਾਂ ਅਸੀਂ ਭਾਰਤ ਛੱਡ ਦੇਵਾਂਗੇ
Health News: ਪਪੀਤੇ ਦਾ ਰਸ ਸਿਰਦਰਦ ਅਤੇ ਕਬਜ਼ ਦੇ ਰੋਗਾਂ ਨੂੰ ਕਰਦੈ ਠੀਕ
Health News: ਕੱਚਾ ਪਪੀਤਾ ਕੁੱਝ ਦਿਨਾਂ ਤਕ ਦਵਾਈ ਦੀ ਤਰ੍ਹਾਂ ਖਾਣ ਨਾਲ ਵੀ ਖ਼ੂਨੀ ਬਵਾਸੀਰ ਅਤੇ ਹਾਜ਼ਮੇ ਸਬੰਧੀ ਵਿਕਾਰ ਦੂਰ ਹੁੰਦੇ ਹਨ
Health News: ਚੰਗੀ ਸਿਹਤ ਦਾ ਰਾਜ਼
ਮੈਦਾ ਅਤੇ ਮੈਦੇ ਤੋਂ ਤਿਆਰ ਵਸਤਾਂ ਖਾਣ ਤੋਂ ਸੰਕੋਚ ਕਰਨਾ ਚਾਹੀਦਾ ਹੈ।
Health News: ਮੋਚ ਦੇ ਦਰਦ ਤੋਂ ਰਾਹਤ ਦਿਵਾਏਗੀ ਕੱਚੀ ਰੋਟੀ
Health News: ਅਸਲ ’ਚ ਮੋਚ ਆਉਣ ਦਾ ਕਾਰਨ ਪੱਠਿਆਂ ’ਚ ਖਿਚਾਅ ਹੋਣਾ ਹੁੰਦਾ ਹੈ।