ਸਾਹਿਤ
ਪੰਜਾਬ ਦੇ ਇਕ ਪ੍ਰਸਿੱਧ ਵਕਤਾ ਅਤੇ ਸਿੱਖ ਫ਼ਿਲਾਸਫ਼ਰ ਸਨ ਪ੍ਰਿੰਸੀਪਲ ਗੰਗਾ ਸਿੰਘ
ਪ੍ਰਿੰਸੀਪਲ ਗੰਗਾ ਸਿੰਘ ਨੇ ਅਪਣੇ ਲੈਕਚਰਾਂ ਨੂੰ ਲੇਖਾਂ ਦਾ ਰੂਪ ਦੇ ਕੇ ਲੈਕਚਰ ਮਹਾਂਚਾਨਣ ਕਿਤਾਬ ਬਣਾਉਣ ਦਾ ਉਦਮ ਕੀਤਾ।
ਖਿਡਾਰੀਆਂ ਤੋਂ ਬਾਅਦ ਇਸ ਸਾਹਿਤਕਾਰ ਨੇ ਕੀਤਾ ਅਵਾਰਡ ਵਾਪਸ ਕਰਨ ਦਾ ਐਲਾਨ
ਪੰਜਾਬ ਦੇ 27 ਖਿਡਾਰੀ 5 ਦਸੰਬਰ ਨੂੰ ਆਪਣੇ ਪੁਰਸਕਾਰ ਵਾਪਸ ਕਰਨਗੇ।
ਭਾਸ਼ਾ ਵਿਭਾਗ ਵੱਲੋਂ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦਾ ਐਲਾਨ
ਸਾਲ 2015, 2016, 2017, 2018, 2019 ਤੇ 2020 ਲਈ ਦਿੱਤੇ ਜਾਣਗੇ ਪੁਰਸਕਾਰ
ਸੀਨੀਅਰ ਆਈ.ਏ.ਐਸ. ਅਫ਼ਸਰ ਰਵਨੀਤ ਕੌਰ ਹੋ ਸਕਦੇ ਹਨ ਪੰਜਾਬੀ ਯੂਨੀਵਰਸਟੀ ਦੇ ਨਵੇਂ ਉਪ ਕੁਲਪਤੀ
ਪੰਜਾਬ ਕਾਡਰ ਦੇ ਆਈ.ਏ.ਐਸ. ਰਵਨੀਤ ਕੌਰ ਇਸ ਵੇਲੇ ਵਧੀਕ ਸਕੱਤਰ ਕਮ ਵਿਦ ਸਕੱਤਰ ਜੰਗਲ ਅਤੇ ਵਾਈਲਡ ਲਾਈਫ਼ ਹਨ।
ਜਨਮਦਿਨ ਤੇ ਵਿਸ਼ੇਸ਼:ਪੰਜਾਬ ਦੀ ਕੋਇਲ ਸੁਰਿੰਦਰ ਕੌਰ
ਸੁਰਿੰਦਰ ਕੌਰ ਨੂੰ ਦੇਸ਼ ਦੀ ਵੰਡ ਦਾ ਸੰਤਾਪ ਅਪਣੇ ਜਿਸਮ ’ਤੇ ਭੋਗਣਾ ਪਿਆ। ਸੁਰਿੰਦਰ ਕੌਰ ਜਨਮ ਵਾਲੀ ਮਿੱਟੀ ਦਾ ਮੋਹ ਛੱਡ ਕੇ ਪ੍ਰਵਾਰ ਸਮੇਤ ਗਾਜ਼ੀਆਬਾਦ (ਦਿੱਲੀ) ਆ ਵਸੀ।
ਬਰਸੀ 'ਤੇ ਵਿਸ਼ੇਸ਼: 19ਵੀਂ ਸਦੀ ਦੇ ਮਹਾਨ ਸਿੱਖ ਵਿਦਵਾਨ ਤੇ ਲੇਖਕ ਕਾਨ੍ਹ ਸਿੰਘ ਨਾਭਾ
ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ (ਮਹਾਨਕੋਸ਼) ਦੇ ਕਰਤਾ ਲਈ ਭਾਈ ਕਾਨ੍ਹ ਸਿੰਘ ਨਾਭਾ ਦਾ ਨਾਂ ਅਸਮਾਨ ਵਿਚਲੇ ਤਾਰਿਆਂ ਵਿਚ ਚੰਦਰਮਾ ਦੀ ਤਰ੍ਹਾਂ ਸੱਭ ਤੋਂ ਉੱਪਰ ਆਉਂਦਾ ਹੈ।
ਸਦਾਬਹਾਰ ਗੀਤਾਂ ਦਾ ਗੀਤਕਾਰ ਨੰਦ ਲਾਲ ਨੂਰਪੁਰੀ
ਛੇ ਦਰਜਨ ਸਦਾਬਹਾਰ ਗੀਤਾਂ ਦਾ ਗੀਤਕਾਰ ਨੰਦ ਲਾਲ ਨੂਰਪੁਰੀ ਅਪਣੇ ਸਮੇਂ ਦਾ ਸਿਰਕਢ ਕਵੀ ਸੀ
ਸਕੂਲ ਵਿਖੇ ਪੰਜਾਬੀ ਭਾਸ਼ਾ ਨੂੰ ਸਮਰਪਤ ਪੰਜਾਬੀ ਹਫ਼ਤਾ ਮਨਾਇਆ
ਵਿਦਿਆਰਥੀਆਂ ਨੇ ਭਿੰਨ-ਭਿੰਨ ਗਤੀਵਿਧੀਆਂ ਵਿਚ ਹਿੱਸਾ ਲਿਆ
ਕਵਿਤਾ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀਆਂ ਸੱਤੇ ਖੈਰਾਂ ਮੰਗਣ ਵਾਲਾ ਪ੍ਰੋ. ਗੁਰਭਜਨ ਗਿੱਲ
ਪ੍ਰੋ. ਗੁਰਭਜਨ ਗਿੱਲ ਦਾ ਪੰਜਾਬੀ ਸਾਹਿਤ ਦੇ ਵਿਸ਼ਾਲ ਵਿਹੜੇ ਅੰਦਰ ਬਹੁਤ ਹੀ ਸਤਿਕਾਰਤ ਅਤੇ ਉੱਚਾ ਸਥਾਨ ਹੈ
ਪੰਜਾਬੀ ਕਵਿਤਾ ਵਿਚ ਕ੍ਰਾਂਤੀਕਾਰੀ ਕਵੀ ਦੇ ਤੌਰ 'ਤੇ ਜਾਣਿਆ ਜਾਂਦੈ ਬਾਵਾ ਬਲਵੰਤ
ਬਾਵਾ ਬਲਵੰਤ ਇਸਤਰੀ ਦੀ ਸੁਤੰਤਰਤਾ ਦੇ ਪ੍ਰਸੰਗ ਵਿਚ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਾਜਕ ਚੇਤਨਤਾ ਅਧੀਨ ਪਿਆਰ ਦੇ ਅਨੁਭਵ ਨੂੰ ਪੇਸ਼ ਕਰਨ ਵਾਲਾ ਕਵੀ ਹੈ।