ਸਾਹਿਤ
ਸਾਹਿਤ ਦੇ ਸਿਤਾਰੇ: ਮਸ਼ਹੂਰ ਪੰਜਾਬੀ ਸਾਹਿਤਕਾਰ ਹਨ ਓਮ ਪ੍ਰਕਾਸ਼ ਗਾਸੋ
ਓਮ ਪ੍ਰਕਾਸ਼ ਗਾਸੋ ਮਸ਼ਹੂਰ ਪੰਜਾਬੀ ਸਾਹਿਤਕਾਰ ਹਨ। ਉਹ ਹੁਣ ਤਕ ਪੰਜਾਬੀ ਵਿਚ 50 ਤੋਂ ਵੀ ਵਧੇਰੇ ਪੁਸਤਕਾਂ ਲਿਖ ਚੁੱਕੇ ਹਨ।
ਬਰਸੀ 'ਤੇ ਵਿਸ਼ੇਸ਼: ਸੱਭ ਤੋਂ ਵੱਧ ਪੜ੍ਹਿਆ ਤੇ ਸੁਲਾਹਿਆ ਜਾਣ ਵਾਲਾ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ
ਜਸਵੰਤ ਸਿੰਘ ਕੰਵਲ ਖ਼ੁਸ਼ ਦਿਲ ਇਨਸਾਨ ਸੀ, ਦੂਰ ਅੰਦੇਸ਼ੀ ਸੋਚ ਰੱਖਣ ਵਾਲੇ ਲੇਖਕ ਦੀ ਕਲਪਨਾ ਦੀ ਉਡਾਰੀ ਬਹੁਤ ਬਲਵਾਨ ਸੀ।
ਭਾਈ ਵੀਰ ਸਿੰਘ ਪੰਜਾਬੀ ਕਵੀ ਅਤੇ ਵਿਦਵਾਨ ਸਨ
ਭਾਈ ਵੀਰ ਸਿੰਘ ਨੇ ਰਵਾਇਤੀ ਭਾਰਤੀ ਤੇ ਆਧੁਨਿਕ ਅੰਗਰੇਜ਼ੀ ਦੋਵੇਂ ਕਿਸਮ ਦੀ ਵਿਦਿਆ ਹਾਸਲ ਕੀਤੀ।
ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਗੁਰਦਿਆਲ ਸਿੰਘ ਨੇ ਪਾਇਆ ਅਨਮੋਲ ਯੋਗਦਾਨ
ਗੁਰਦਿਆਲ ਸਿੰਘ ਹੀ ਅਜਿਹੇ ਪਹਿਲੇ ਨਾਵਲਕਾਰ ਹਨ ਜਿਨ੍ਹਾਂ ਨੇ ‘ਮੜ੍ਹੀ ਦਾ ਦੀਵਾ’ ਰਾਹੀਂ ਪੰਜਾਬੀ ਸਾਹਿਤ ਨੂੰ ਉਸ ਦਾ ਪਹਿਲਾ ਦਲਿਤ ਹੀਰੋ ਦਿਤਾ।
ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਅਤੇ ਨਿੱਕੀ ਕਹਾਣੀ ਦੀ ਲੇਖਿਕਾ ਦਲੀਪ ਕੌਰ ਟਿਵਾਣਾ
ਦਲੀਪ ਕੌਰ ਟਿਵਾਣਾ ਨੇ ਛੇ ਕਹਾਣੀ ਸੰਗਿ੍ਰਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ।
ਅੱਧੀ ਸਦੀ ਤੋਂ ਵੱਧ ਸਫ਼ਰ ਸਾਹਿਤ ਦਾ ਸ਼ੁਦਾਈ ਤੇ ਸ਼ਬਦਾਂ ਦਾ ਜਾਦੂਗਰ ਬਣ ਕੇ ਬਿਤਾਉਣ ਵਾਲਾ ਕਵੀ
ਹਮਦਰਦਵੀਰ ਨੌਸ਼ਹਿਰਵੀ ਕਵੀ ਵੀ ਕਮਾਲ ਦਾ ਸੀ, ਆਲੋਚਕ ਵੀ ਸਿਰੇ ਦਾ ਸੀ ਤੇ ਕਹਾਣੀਕਾਰ ਵੀ ਆਹਲਾ ਦਰਜੇ ਦਾ ਸੀ।
ਸਾਹਿਤਕ ਖੇਤਰ ’ਚ ਨਾਮਣਾ ਖੱਟ ਚੁੱਕੀ ਸ਼ਖ਼ਸੀਅਤ ਡਾ. ਪ੍ਰਿਤਪਾਲ ਕੌਰ ਚਾਹਲ
ਕਲਮੀ ਖੇਤਰ ਵਿਚ ਚਾਹਲ ਜੀ ਦੀ ਸ਼ੁਰੂਆਤ ਹਾਸ-ਵਿਅੰਗ ਤੋਂ ਹੋਈ।
ਸਮਾਜ ਵਿਚ ਖੁਲ੍ਹ ਕੇ ਵਿਚਰਦੀ ਸੀ ਸ਼ੋਭਾ ਅਣਖੀ
ਨਾਵਲਕਾਰ ਰਾਮ ਸਰੂਪ ਅਣਖੀ ਅਤੇ ਸ਼ੋਭਾ ਅਣਖੀ ਦੀ ਅਮਰ ਪ੍ਰੇਮ ਕਥਾ ਦਾ ਮੁੱਢ ਸਾਹਿਤ ਤੋਂ ਬਝਦਾ ਹੈ।
ਪੰਜਾਬੀ ਲੋਕਧਾਰਾ ਦੀਆਂ ਲੰਮੀਆਂ ਵਾਟਾਂ ਦਾ ਪਾਂਧੀ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ
ਡਾ. ਵਣਜਾਰਾ ਬੇਦੀ ਦਾ ਜਨਮ 28 ਨਵੰਬਰ 1924 ਨੂੰ ਪਿੰਡ ਧਮਿਆਲ, ਜ਼ਿਲ੍ਹਾ ਸਿਆਲਕੋਟ (ਹੁਣ ਪਾਕਿਸਤਾਨ) ਵਿਖੇ ਹੋਇਆ।
ਤੁਸੀਂ ਅਨਪੜ੍ਹ ਆਖਦੇ ਹੋ! ਇਹ ਕਿਸਾਨ ਤਾਂ ਕਿਤਾਬਾਂ ਪੜ੍ਹਦੇ ਵੀ ਨੇ ਤੇ ਵੰਡਦੇ ਵੀ ਨੇ
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੁੰਡਲੀ ਬਾਰਡਰ ‘ਤੇ ਲਾਇਆ ਕਿਤਾਬਾਂ ਦਾ ਲੰਗਰ