Abbotsford
ਕੈਨੇਡਾ 'ਚ 7 ਪੰਜਾਬੀ ਵਿਦਿਆਰਥੀਆਂ ਨੂੰ ਮਿਲਿਆ 4.68 ਕਰੋੜ ਦਾ ਵਜ਼ੀਫ਼ਾ
ਗੁਣ, ਉੱਚਾ ਆਚਰਣ, ਵਚਨਬੱਧਤਾ ਲਈ ਮਿਲਿਆ ਵਜ਼ੀਫਾ
ਮਾਣ ਦੀ ਗੱਲ, ਵਿਕਟੋਰੀਆ 'ਚ ਪੰਜਾਬਣ ਨੂੰ ਮਿਲੇਗਾ 'ਮੈਡਲ ਆਫ਼ ਗੁੱਡ ਸਿਟੀਜ਼ਨਸ਼ਿਪ' ਪੁਰਸਕਾਰ
ਕਿਰਨ ਹੀਰਾ ਇਸ ਵਕਾਰੀ ਸਨਮਾਨ ਲਈ ਚੁਣੀ ਜਾਣ ਵਾਲੀ ਇਕੋ-ਇਕ ਪੰਜਾਬਣ ਹੈ।
ਐਬਟਸਫੋਰਡ ਦੇ ਪੰਜਾਬੀ ਨੌਜਵਾਨ ਬਣੇ ਲੋਕਾਂ ਲਈ ਖ਼ਤਰਾ, ਚਿਤਾਵਨੀ ਜਾਰੀ
ਕੈਨੇਡਾ ਦੀ ਜ਼ਮੀਨ 'ਤੇ ਵੱਧ ਰਹੇ ਜੁਰਮ ਵਿਚ ਪੰਜਾਬੀ ਨੌਜਵਾਨਾਂ ਦੇ ਨਾਮ ਬੜੀ ਤੇਜ਼ੀ ਨਾਲ ਸੁਰਖੀਆਂ ਵਿਚ ਆ ਰਹੇ ਹਨ.................
ਪੰਜਾਬੀਆਂ ਨੇ ਕੈਨੇਡਾ 'ਚ ਵੀ ਪਹੁੰਚਾਇਆ ਨਸ਼ੇ ਦਾ ਜ਼ਹਿਰ
ਨਸ਼ੇ ਦਾ ਜ਼ਹਿਰ ਹੁਣ ਸਿਰਫ਼ ਪੰਜਾਬ ਜਾਂ ਭਾਰਤ ਤਕ ਹੀ ਸੀਮਤ ਨਹੀਂ ਰਹਿ ਗਿਆ ਸਗੋਂ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ ਦੀ ਧਰਤੀ 'ਤੇ ਵੀ ਜੜ੍ਹਾਂ ਜਮਾਉਣ ਲੱਗਾ ਹੈ।