Andhra Pradesh
Tirumala Tirupati Devasthanam Board News: ਤਿਰੂਮਾਲਾ ਤਿਰੂਪਤੀ ਦੇਵਸਥਾਨਮ ਬੋਰਡ ਦੇ 2024-25 ਦੇ ਬਜਟ ਨੂੰ ਮਨਜ਼ੂਰੀ
Tirumala Tirupati Devasthanam Board News: ਤਿਰੂਪਤੀ ਮੰਦਰ ਦਾ 5142 ਕਰੋੜ ਰੁਪਏ ਦਾ ਬਜਟ, ਦਰਸ਼ਨ ਅਤੇ ਪ੍ਰਸਾਦ ਤੋਂ 938 ਕਰੋੜ ਦੀ ਕਮਾਈ
ਜਵਾਈਆਂ ਦੇ ਸਵਾਗਤ ’ਚ ਕੋਈ ਕਸਰ ਨਹੀਂ ਛੱਡਦੇ ਇਸ ਸੂਬੇ ਦੇ ਲੋਕ, ਪਹਿਲੀ ਵਾਰੀ ਸਹੁਰੀਂ ਪੁੱਜੇ ਜਵਾਈ ਨੂੰ ਪਰੋਸੇ ਗਏ 300 ਵੱਖੋ-ਵੱਖ ਪਕਵਾਨ
ਆਂਧਰਾ ਪ੍ਰਦੇਸ਼ ਦੇ ਬਹੁਤ ਸਾਰੇ ਘਰਾਂ ’ਚ ਸੰਕ੍ਰਾਂਤੀ (ਪੇਡਾ ਪਾਂਡੂਗਾ) ’ਤੇ ਸ਼ਾਹੀ ਦਾਵਤ ਦੇ ਕੇ ਜਵਾਈਆਂ ਨੂੰ ਖ਼ੁਸ਼ ਕਰਨਾ ਦੀ ਪਰੰਪਰਾ ਰਹੀ ਹੈ
CockFighting News: ਕੁੱਕੜਾਂ ਦੀ ਲੜਾਈ ਨੂੰ ਲੈ ਕੇ ਚੱਲ ਰਹੀਆਂ ਜ਼ੋਰਾਂ-ਸ਼ੋਰਾਂ 'ਤੇ ਤਿਆਰੀਆਂ, ਦਾਣਿਆਂ ਦੀ ਥਾਂ ਖਿਵਾਏ ਜਾ ਰਹੇ ਵਿਟਾਮਿਨ
CockFighting News: ਦਰਸ਼ਕ ਜੇਤੂ ਮੁਰਗਿਆਂ 'ਤੇ ਲਗਾਉਂਦੇ ਸੱਟਾ
T20 Series: ਭਾਰਤ ਨੇ ਆਸਟ੍ਰੇਲੀਆ ਵਿਰੁਧ ਪਹਿਲਾ ਟੀ-20 ਮੈਚ 2 ਵਿਕਟਾਂ ਨਾਲ ਜਿੱਤਿਆ
ਕਪਤਾਨ ਸੂਰਿਆ ਕੁਮਾਰ ਯਾਦਵ ਨੇ 42 ਗੇਂਦਾਂ 'ਤੇ ਬਣਾਈਆਂ 80 ਦੌੜਾਂ
T20 Series: ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ ਅਤੇ ਆਸਟ੍ਰੇਲੀਆ; ਕੀ ਮੌਸਮ ਬਣੇਗਾ ਰੁਕਾਵਟ?
ਮੈਚ ਤੋਂ ਇਕ ਦਿਨ ਪਹਿਲਾਂ 22 ਨਵੰਬਰ ਨੂੰ ਵਿਸ਼ਾਖਾਪਟਨਮ ਵਿਚ ਮੀਂਹ ਪਿਆ ਸੀ। ਅਜਿਹੇ 'ਚ ਮੈਚ ਕੁੱਝ ਦੇਰੀ ਨਾਲ ਸ਼ੁਰੂ ਹੋ ਸਕਦਾ ਹੈ।
Visakhapatnam Accident: ਵਿਸ਼ਾਖਾਪਟਨਮ ਆਟੋ ਟਰੱਕ ਦੀ ਟੱਕਰ ਵਿੱਚ ਹੋਈ ਭਿਆਨਕ ਟੱਕਰ, ਸਕੂਲੀ ਬੱਚੇ ਹੋਏ ਗੰਭੀਰ ਜ਼ਖ਼ਮੀ
Visakhapatnam Accident: ਦੋਵਾਂ ਵਾਹਨਾਂ ਦੀ ਸੀ ਤੇਜ਼ ਰਫ਼ਤਾਰ
ਚੰਦਰਯਾਨ-3: ਲੈਂਡਰ ਤੋਂ 100 ਮੀਟਰ ਦੂਰ ਪੁੱਜਾ ਰੋਵਰ
ਦੋਹਾਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ
ਆਂਧਰਾ ਪ੍ਰਦੇਸ਼ : ਟਮਾਟਰ ਲੈ ਕੇ ਜਾ ਰਹੇ ਕਿਸਾਨ 'ਤੇ ਬਦਮਾਸ਼ਾਂ ਨੇ ਕੀਤਾ ਹਮਲਾ
4.5 ਲੱਖ ਰੁਪਏ ਨਕਦੀ ਅਤੇ ਟਮਾਟਰ ਲੁੱਟ ਕੇ ਹੋਏ ਫਰਾਰ
ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰ ਸਕਿਆ ਕੌਂਸਲਰ ਤਾਂ ਖ਼ੁਦ ਨੂੰ ਚੱਪਲਾਂ ਨਾਲ ਕੁੱਟਿਆ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਆਂਧਰਾ ਪ੍ਰਦੇਸ਼ ਦੇ ਕੌਂਸਲਰ ਦੀ ਵੀਡੀਉ
ਆਂਧਰਾ ਪ੍ਰਦੇਸ਼ 'ਚ ਟਮਾਟਰਾਂ ਨੇ ਬਦਲੀ ਕਰਜ਼ਈ ਕਿਸਾਨ ਦੀ ਕਿਸਮਤ, ਡੇਢ ਮਹੀਨੇ 'ਚ ਕਮਾਏ 4 ਕਰੋੜ
ਫਸਲ ਲਈ ਲਿਆ 1.5 ਕਰੋੜ ਰੁਪਏ ਦਾ ਕਰਜ਼ਾ ਵੀ ਉਤਾਰਿਆ