Andhra Pradesh
ਇਸਰੋ ਦਾ ਪੀਐਸਐਲਵੀ-ਸੀ 62 ਰਾਕੇਟ ਰਸਤੇ ਤੋਂ ਭਟਕਿਆ
ਤੀਜੇ ਪੜਾਅ 'ਚ ਤਕਨੀਕੀ ਖਰ਼ਾਬੀ ਆਉਣ ਕਾਰਨ ਮਿਸ਼ਨ ਹੋਇਆ ਫ਼ੇਲ੍ਹ
ਆਂਧਰਾ ਪ੍ਰਦੇਸ਼ ਵਿੱਚ ONGC ਤੇਲ ਖੂਹ 'ਚੋਂ ਗੈਸ ਲੀਕ
ਕੋਨਸੀਮਾ ਜ਼ਿਲ੍ਹੇ ਦੇ ਰਾਜ਼ੋਲ ਇਲਾਕੇ 'ਚ ਵਾਪਰੀ ਘਟਨਾ, ਧਮਾਕੇ ਤੋਂ ਬਾਅਦ ਲੱਗੀ ਅੱਗ
ਆਂਧਰਾ ਪ੍ਰਦੇਸ਼ ਦੇ ਟਾਟਾਨਗਰ-ਏਰਨਾਕੁਲਮ ਐਕਸਪ੍ਰੈਸ ਵਿੱਚ ਅੱਗ, 1 ਵਿਅਕਤੀ ਦੀ ਹੋਈ ਮੌਤ
ਯਾਤਰੀਆਂ ਨੇ ਐਮਰਜੈਂਸੀ ਚੇਨ ਖਿੱਚ ਕੇ ਰੋਕੀ ਟ੍ਰੇਨ , 2 ਏਸੀ ਡੱਬੇ ਸੜੇ
ਆਂਧਰਾ ਪ੍ਰਦੇਸ਼ ਦੇ ਨੰਦਿਆਲ ਵਿਚ ਵੱਡਾ ਹਾਦਸਾ, 4 ਲੋਕਾਂ ਦੀ ਮੌਤ
ਕਾਰ ਤੇ ਬੱਸ ਦੀ ਆਪਸ ਵਿਚ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
ਭਾਰਤ ਦਾ ਸਭ ਤੋਂ ਭਾਰੀ ਬਾਹੂਬਲੀ ਰਾਕੇਟ ਲਾਂਚ
ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਕੀਤਾ ਲਾਂਚ
ਇਸਰੋ ਦੇ ਐੱਲ.ਵੀ.ਐੱਮ.3 ਮਿਸ਼ਨ ਤਹਿਤ 24 ਦਸੰਬਰ ਨੂੰ ਅਗਲੀ ਪੀੜ੍ਹੀ ਦਾ ਸੰਚਾਰ ਉਪਗ੍ਰਹਿ ਕੀਤਾ ਜਾਵੇਗਾ ਲਾਂਚ
ਦੁਨੀਆਂ ਭਰ ਦੇ ਸਮਾਰਟਫੋਨਾਂ ਨੂੰ ਤੇਜ਼ ਰਫਤਾਰ ਸੈਲੂਲਰ ਬ੍ਰਾਡਬੈਂਡ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਮਿਸ਼ਨ
ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾ ਕੇ 2-1 ਨਾਲ ਲੜੀ ਜਿੱਤੀ
271 ਦੌੜਾਂ ਦਾ ਟੀਚਾ 39.5 ਓਵਰਾਂ ਵਿੱਚ ਕੀਤਾ ਹਾਸਲ
ਮੋਸਟ ਵਾਂਟੇਡ ਨਕਸਲੀ ਹਿਡਮਾ ਮਾਰਿਆ ਗਿਆ
ਅਮਿਤ ਸ਼ਾਹ ਨੇ ਹਿਡਮਾ ਦੇ ਖਾਤਮੇ ਲਈ 30 ਨਵੰਬਰ ਨਿਰਧਾਰਤ ਕੀਤੀ ਸੀ ਆਖਰੀ ਮਿਤੀ
ਇਸਰੋ ਨੇ ਸਿਰਜਿਆ ਇਤਿਹਾਸ
‘ਬਾਹੂਬਲੀ' ਰਾਕੇਟ ਨੇ ਪੁਲਾੜ ਵਿਚ ਪੰਧ 'ਤੇ ਪਾਇਆ ਸੱਭ ਤੋਂ ਭਾਰੀ ਉਪਗ੍ਰਹਿ
ਭਾਰਤੀ ਧਰਤੀ ਤੋਂ ਭਲਕੇ ਆਪਣਾ ਸੱਭ ਤੋਂ ਭਾਰੀ ਸੰਚਾਰ ਉਪਗ੍ਰਹਿ ਲਾਂਚ ਕਰੇਗਾ ਇਸਰੋ
4410 ਕਿਲੋਗ੍ਰਾਮ ਭਾਰ ਹੈ ਸੰਚਾਰ ਉਪਗ੍ਰਹਿ ਦਾ