Andhra Pradesh
Andhra Pradesh : ਆਂਧਰਾ ਪ੍ਰਦੇਸ਼ 'ਚ ਮਿਲਾਵਟੀ ਖਾਣਾ ਖਾਣ ਨਾਲ 4 ਅਨਾਥ ਬੱਚਿਆਂ ਦੀ ਮੌਤ, ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ
ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਸੋਮਵਾਰ ਨੂੰ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ
America news: ਅਮਰੀਕਾ 'ਚ ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਦੀ ਹੋਈ ਮੌਤ
ਕੈਲੀਫੋਰਨੀਆ ਵਿੱਚ ਆਂਧਰਾ ਪ੍ਰਦੇਸ਼ ਦੇ ਇੱਕ ਸਾਫਟਵੇਅਰ ਇੰਜੀਨੀਅਰ ਬੁਚੀ ਬਾਬੂ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ
Andhra Pradesh News : 16 ਸਾਲਾ ਵਿਦਿਆਰਥਣ ਨੇ ਬਾਥਰੂਮ 'ਚ ਦਿੱਤਾ ਮ੍ਰਿਤਕ ਬੱਚੇ ਨੂੰ ਜਨਮ, ਨਾਬਾਲਗ ਵਿਦਿਆਰਥਣ ਪ੍ਰੈਗਨੈਂਸੀ ਤੋਂ ਸੀ ਅਣਜਾਣ
ਸਕੂਲ ਮੈਨੇਜਮੈਂਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਦਿਆਰਥਣ ਦੇ ਗਰਭਵਤੀ ਹੋਣ ਦੀ ਜਾਣਕਾਰੀ ਨਹੀਂ ਸੀ
Andhra Pradesh: ਦਿਲ ਕੰਬਾਊ ਵਾਰਦਾਤ, ਦੋਵੇਂ ਹੱਥ ਵੱਢ ਕੇ ਨੌਜਵਾਨ ਦਾ ਕੀਤਾ ਕਤਲ
Andhra Pradesh: ਘਟਨਾ ਦਾ ਸੀਸੀਟੀਵੀ ਵਾਇਰਲ
Hyderabad News : ਆਈਆਰਐਸ ਅਧਿਕਾਰੀ ਔਰਤ ਤੋਂ ਮਰਦ ਬਣੀ, 35 ਸਾਲਾ ਅਧਿਕਾਰੀ ਨੇ ਆਪਣਾ ਲਿੰਗ ਬਦਲਿਆ
ਵਿੱਤ ਮੰਤਰਾਲੇ ਨੇ ਅਧਿਕਾਰਤ ਰਿਕਾਰਡ ’ਚ ਨਾਮ ਐੱਮ ਅਨੁਸੂਈਆਂ ਦੀ ਥਾਂ ਬਦਲ ਕੇ ਸ਼੍ਰੀ ਐਮ ਅਨੁਕਤਿਰ ਸੂਰਿਆ
OMG ! ਭਾਰਤ ਦੇ ਇਸ ਸ਼ਹਿਰ 'ਚ ਮਿਲਿਆ 41 ਹਜ਼ਾਰ ਸਾਲ ਪੁਰਾਣਾ ਸ਼ੁਤਰਮੁਰਗ ਦਾ ਆਲ੍ਹਣਾ , 3500 ਤੋਂ ਜ਼ਿਆਦਾ ਅੰਡਿਆਂ ਦੇ ਟੁਕੜੇ ਵੀ ਮਿਲੇ
ਸ਼ੁਤਰਮੁਰਗ ਸਿਰਫ਼ ਅਫ਼ਰੀਕਾ ਵਿੱਚ ਹੀ ਨਹੀਂ ਭਾਰਤ ਵਿੱਚ ਵੀ ਪਾਏ ਜਾਂਦੇ ਸਨ !
Andhra Pradesh : MP ਦੀ ਬੇਟੀ ਨੇ ਕਾਰ ਹੇਠਾਂ ਦਰੜਿਆ ਇੱਕ ਸ਼ਰਾਬੀ ,ਹੋਈ ਮੌਤ, ਗ੍ਰਿਫਤਾਰੀ ਤੋਂ ਤੁਰੰਤ ਬਾਅਦ ਆਰੋਪੀ ਨੂੰ ਮਿਲੀ ਜ਼ਮਾਨਤ
ਪੁਲਸ ਮੁਤਾਬਕ ਆਰੋਪੀ ਵਾਈਐੱਸਆਰ ਕਾਂਗਰਸ ਦੇ ਸੰਸਦ ਮੈਂਬਰ ਬਿਦਾ ਮਸਤਾਨ ਰਾਓ ਦੀ ਬੇਟੀ ਮਾਧੁਰੀ ਹੈ
Chandrababu Naidu News: ਐਨ ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਸਹੁੰ ਚੁੱਕ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕੀਤੀ ਸ਼ਿਰਕਤ
Chandrababu Naidu ਨੂੰ ਚੁਣਿਆ ਗਿਆ ਐਨਡੀਏ ਗੱਠਜੋੜ ਦਾ ਨੇਤਾ, ਕੱਲ੍ਹ ਹੋਵੇਗਾ ਸਹੁੰ ਚੁੱਕ ਸਮਾਗਮ; ਪੀਐਮ ਮੋਦੀ ਕਰਨਗੇ ਸ਼ਿਰਕਤ
ਆਂਧਰਾ ਪ੍ਰਦੇਸ਼ ਦੇ ਰਾਜਪਾਲ ਨੇ ਚੰਦਰਬਾਬੂ ਨਾਇਡੂ ਨੂੰ ਸਰਕਾਰ ਬਣਾਉਣ ਦਾ ਦਿੱਤਾ ਸੱਦਾ
CM’s Swearing-In Ceremony: ਆਂਧਰਾ ਪ੍ਰਦੇਸ਼ ਅਤੇ ਉੜੀਸਾ 'ਚ 12 ਜੂਨ ਨੂੰ ਹੋਵੇਗਾ ਮੁੱਖ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ
ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਵੀ ਇਨ੍ਹਾਂ ਪ੍ਰੋਗਰਾਮਾਂ 'ਚ ਸ਼ਿਰਕਤ ਕਰਨਗੇ