Assam
ਆਸਾਮ 'ਚ ਹੜ੍ਹ ਦੌਰਾਨ ਘਰ ਦੇ ਬੈੱਡ 'ਤੇ ਬਾਘ ਬੈਠਾ ਦੇਖ ਪਰਿਵਾਰ ਦੀਆਂ ਨਿਕਲੀਆਂ ਚੀਕਾਂ
ਅਸਾਮ ਵਿਚ ਹੜ੍ਹ ਆਉਣ ਕਾਰਨ ਕਾਜ਼ੀਰੰਗਾ ਨੈਸ਼ਨਲ ਪਾਰਕ ਵਿਚ ਪਾਣੀ ਭਰ ਚੁੱਕਾ ਹੈ, ਜਿਸ ਕਾਰਨ ਕਈ ਜਾਨਵਰਾਂ ਦੀ ਮੌਤ ਹੋ ਗਈ ਹੈ।
ਸਕੂਲ ਦੀ ਅਨੋਖੀ ਪਹਿਲ, ਸਕੂਲੀ ਵਰਦੀ ‘ਚ ਬੱਚਿਆਂ ਨੂੰ ਸਿਖਾਇਆ ਜਾ ਰਿਹੈ ਝੋਨਾ ਲਗਾਉਣਾ
ਸਕੂਲ ਦੀ ਵਰਦੀ ਵਿਚ ਬੱਚਿਆਂ ਨੂੰ ਕਲਾਸ ਰੂਮ ਦੀ ਜਗ੍ਹਾ ਖੇਤਾਂ ਵਿਚ ਦੇਖ ਕਾਫ਼ੀ ਲੋਕ ਹੈਰਾਨ ਹੋ ਰਹੇ ਹਨ। ਇਹ ਬੱਚੇ ਇਕ ਜੂਨੀਅਰ ਕਾਲਜ ਦੇ ਹਨ।
3 ਸਾਲਾ ਬੱਚੀ ਦੀ ਬਲੀ ਦੇਣ ਜਾ ਰਿਹਾ ਸੀ ਪਰਵਾਰ
ਪੁਲਿਸ ਅਤੇ ਪਿੰਡ ਵਾਸੀਆਂ ਨੇ ਬਚਾਇਆ
ਅਸਾਮ 'ਚ ਮੁਸਲਿਮ ਨੌਜਵਾਨਾਂ ਨਾਲ ਮਾਰਕੁੱਟ
'ਜੈ ਸ੍ਰੀ ਰਾਮ' ਅਤੇ 'ਪਾਕਿਸਤਾਨ ਮੁਰਦਾਬਾਦ' ਦੇ ਨਾਹਰੇ ਲਗਵਾਏ
ਨਜ਼ਰਬੰਦੀ ਕੈਂਪ ਤੋਂ ਬਾਹਰ ਆਏ ਸਾਬਕਾ ਫੌਜ ਅਧਿਕਾਰੀ ਮੁਹੰਮਦ ਸਨਾਉਲ੍ਹਾ
ਸਾਬਕਾ ਫੌਜ ਅਧਿਕਾਰੀ ਮੁਹੰਮਦ ਸਨਾਉਲ੍ਹਾ ਨਜ਼ਰਬੰਦੀ ਕੈਂਪ ਤੋਂ ਬਾਹਰ ਆ ਗਏ ਹਨ।
ਪੁਲਿਸ ਨੂੰ ਸੜਕ ’ਤੇ ਮਿਲਿਆ 590 ਕਿਲੋ ਗਾਂਜਾ
ਆਸਾਮ ਪੁਲਿਸ ਨੇ ਟਵੀਟਰ ’ਤੇ ਲਿਖਿਆ, ਘਬਰਾਓ ਨਾ ਸਾਨੂੰ ਮਿਲ ਗਿਆ ਹੈ
ਮਾਰਕੁੱਟ ਤੋਂ ਪ੍ਰੇਸ਼ਾਨ ਸੀ ਔਰਤ ; ਪਤੀ ਦਾ ਸਿਰ ਵੱਢ ਕੇ ਲੈ ਗਈ ਥਾਣੇ
ਪੁਲਿਸ ਨੇ ਔਰਤ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ
ਕਾਰਗਿਲ ਦੀ ਜੰਗ ਵਿਚ ਭਾਗ ਲੈਣ ਵਾਲੇ ਅਫਸਰ ਨੂੰ ਵਿਦੇਸ਼ੀ ਐਲਾਨਿਆ
ਕਾਰਗਿਲ ਦੀ ਜੰਗ ਦੇ ਫੌਜ ਅਧਿਕਾਰੀ ਮੁਹੰਮਦ ਸਨਾਉਲਾਹ ਨੂੰ ਵਿਦੇਸ਼ੀ ਐਲਾਨ ਦਿੱਤਾ ਗਿਆ ਹੈ।
ਮੁਸਲਿਮ ਆਟੋ ਚਾਲਕ ਨੇ ਜਣੇਪਾ ਪੀੜ ਝੱਲ ਰਹੀ ਹਿੰਦੂ ਔਰਤ ਨੂੰ ਹਸਪਤਾਲ ਪਹੁੰਚਾਇਆ
ਹੈਲਾਕਾਂਡੀ ਵਿਚ ਹਿੰਸਾ ਕਾਰਨ ਪਿਛਲੇ ਦੋ ਦਿਨ ਤੋਂ ਲੱਗਿਆ ਹੈ ਕਰਫ਼ੀਊ
ਸੋਚ ਨੂੰ ਸਲਾਮ... ਫ਼ੀਸ ਲਈ ਪੈਸੇ ਨਹੀਂ, ਸਗੋਂ ਬੱਚਿਆਂ ਤੋਂ ਪਲਾਸਟਿਕ ਕਚਰਾ ਲਿਆ ਜਾਂਦੈ
ਸਕੂਲ 'ਚ ਆਰਥਿਕ ਰੂਪ ਨਾਲ ਕਮਜ਼ੋਰ 110 ਤੋਂ ਵੱਧ ਬੱਚੇ ਪੜ੍ਹ ਰਹੇ ਹਨ