Assam
ਉੱਤਰ-ਪੂਰਬੀ ਸੂਬਿਆਂ ਵਿਚ ਨਾਗਰਿਕਤਾ ਸੋਧ ਬਿਲ ਵਿਰੁੱਧ ਜ਼ਬਰਦਸਤ ਰੋਹ,ਫ਼ੌਜ ਸੱਦੀ
ਕੱਲ੍ਹ ਰਾਤੀ ਰਾਜ ਸਭਾ ਵਿਚ ਪਾਸ ਹੋ ਚੁੱਕਿਆ ਹੈ ਬਿਲ
ਨਾਗਰਿਕਤਾ ਬਿੱਲ ‘ਤੇ ਘਮਸਾਨ, ਅਸਮ ਬੰਦ!
ਲੋਕ ਸਭਾ ਵਿਚ ਨਾਗਰਿਕਤਾ ਸੋਧ ਬਿੱਲ ਪਾਸ ਹੋ ਗਿਆ ਹੈ। ਇਸ ਬਿੱਲ ਦਾ ਵਿਰੋਧ ਅਸਮ ਵਿਚ ਜਾਰੀ ਹੈ।
2 ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ
ਅਸਾਮ ਦੀ ਭਾਜਪਾ ਸਰਕਾਰ ਦਾ ਵੱਡਾ ਫ਼ੈਸਲਾ
‘3-4 ਮਹੀਨੇ ਇੰਤਜ਼ਾਰ ਕਰੋ- ਬੋਧੀ, ਜੈਨ, ਸਿੱਖ ਅਤੇ ਪਾਰਸੀਆਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ’
ਅਸਾਮ ਸਰਕਾਰ ਦੇ ਮੰਤਰੀ ਅਤੇ ਭਾਜਗਾ ਆਗੂ ਹੇਮੰਤ ਬਿਸਵਾ ਨੇ ਕਿਹਾ ਹੈ ਕਿ ਜਲਦ ਹੀ ਨਵੀਂ ਐਨਆਰਸੀ ਅਸਮ ਲਈ ਲਿਆਂਦੀ ਜਾਵੇਗੀ।
ਪਿਆਰ ਦੀ ਅਨੋਖੀ ਮਿਸਾਲ, ਪਤੀ ਨੇ ਪਤਨੀ ਨੂੰ ਸਮਰਪਿਤ ਕੀਤਾ ਪੂਰਾ ਜੀਵਨ
21 ਦਸੰਬਰ 2018 ਨੂੰ ਭਾਰਤ ਦੇ ਅਸਾਮ ਦੀ ਇਕ ਗਾਇਕਾ ਦਿਪਾਲੀ ਬੋਰਠਾਕੁਰ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ।
ਚੰਦਰਯਾਨ ਮਿਸ਼ਨ-2 ਦੇ ਸਲਾਹਕਾਰ ਵਿਗਿਆਨੀ ਦਾ ਨਾਂ NRC 'ਚੋਂ ਗ਼ਾਇਬ
ਐਨਆਰਸੀ ਦੀ ਫ਼ਾਈਨਲ ਸੂਚੀ 'ਚ ਜਿਨ੍ਹਾਂ ਲੋਕਾਂ ਦੇ ਨਾਂ ਨਹੀਂ ਹਨ, ਉਹ 120 ਦਿਨਾਂ ਦੇ ਅੰਦਰ ਫ਼ੋਰਨਰਜ਼ ਟ੍ਰਿਬਿਊਨਲ 'ਚ ਦਾਅਵਾ ਕਰ ਸਕਣਗੇ।
ਬਜ਼ੁਰਗ ਡਾਕਟਰ ਦੀ ਕੁੱਟ ਕੁੱਟ ਕੇ ਹੱਤਿਆ ਕਰਨ ਦੇ ਮਾਮਲੇ 'ਤੇ ਡਾਕਟਰਾਂ ਨੇ ਕੀਤੀ ਹੜਤਾਲ
ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਐਨਆਰਸੀ ਅਤੇ ਤਿੰਨ ਫੌਜੀ ਭਰਾਵਾਂ ਦੀ ਕਹਾਣੀ, ਸੂਚੀ ਵਿਚ ਇਕ ਸ਼ਾਮਲ ਦੋ ਬਾਹਰ
ਨੈਸ਼ਨਲ ਰਜਿਸਟਰ ਆਫ ਸਿਟੀਜ਼ਨ ਦੀ ਆਖਰੀ ਸੂਚੀ ਤੋਂ ਬਾਹਰ ਕੀਤੇ ਗਏ ਲੋਕਾਂ ਵਿਚ ਪੱਛਮੀ ਅਸਾਮ ਦਾ ਇਕ ਪਰਿਵਾਰ ਵੀ ਸ਼ਾਮਲ ਹੈ।
ਅਸਾਮ ਸਰਕਾਰ ਨੇ ਐਨਆਰਸੀ ਦੀ ਫਾਈਨਲ ਸੂਚੀ ਕੀਤੀ ਜਾਰੀ, 19 ਲੱਖ ਲੋਕ ਸੂਚੀ ਤੋਂ ਬਾਹਰ
ਅਸਮ ਸਰਕਾਰ ਨੇ ਰਾਸ਼ਟਰੀ ਨਾਗਰਿਕ ਰਜ਼ਿਸਟਰ (ਐਨਆਰਸੀ) ਦੀ ਫਾਈਨਲ ਸੂਚੀ ਜਾਰੀ ਕਰ ਦਿੱਤੀ ਹੈ।
ਆਈਆਈਟੀ ਗੁਹਾਟੀ ਨੇ ਬੈਕਟੀਰੀਆ ਦਾ ਪਤਾ ਲਾਉਣ ਦਾ ਸਸਤਾ ਅਤੇ ਹਲਕਾ ਉਪਕਰਨ ਕੀਤਾ ਤਿਆਰ
ਇਹ ਉਪਕਰਨ ਜੈਵ ਅਤਿਵਾਦ ਰੋਕਥਾਮ ਅਤੇ ਵਾਤਾਵਰਨ ਨਿਗਰਾਨੀ ਹੱਲਾਂ ਦੀ ਨਜ਼ਰ ਤੋਂ ਵੀ ਮਹੱਤਵਪੂਰਨ