Arrah (Ara)
NEET ਮਾਮਲੇ 'ਚ ਇਕ ਹੋਰ ਕਾਰਵਾਈ, MBBS ਵਿਦਿਆਰਥਣ ਗ੍ਰਿਫਤਾਰ; ਪੇਪਰ ਹੱਲ ਕਰਨ ਦਾ ਆਰੋਪ
ਸੀਬੀਆਈ ਨੇ ਹੁਣ ਰਾਂਚੀ 'ਚ ਰੇਡ ਕਰਕੇ ਬਿਹਾਰ ਦੇ ਆਰਾ ਦੀ ਰਹਿਣ ਵਾਲੀ ਇਕ ਵਿਦਿਆਰਥਣ ਨੂੰ ਗ੍ਰਿਫਤਾਰ ਕੀਤਾ ਹੈ
ਤੇਜਸਵੀ ਯਾਦਵ ਦੀ ਰੈਲੀ ’ਚ ਚੱਲੀਆਂ ਕੁਰਸੀਆਂ
ਰੈਲੀ ਦੌਰਾਨ ਲੋਕਾਂ ’ਚ ਪਈਆਂ ਭਾਜੜਾਂ
ਬਿਹਾਰ ਵਿਚ ਹੁਣ ਪਾਨ ਮਸਾਲਾ ਦੀ ਵਿਕਰੀ ’ਤੇ ਲੱਗੇਗਾ ਬੈਨ
ਜਾਣਕਾਰੀ ਅਨੁਸਾਰ ਰਾਜ ਸਰਕਾਰ ਦੇ ਫੂਡ ਸੇਫਟੀ ਕਮਿਸ਼ਨਰ ਨੇ ਜਨ ਸਿਹਤ ਦੇ ਹਿੱਤ ਵਿਚ ਕਈ ਬ੍ਰਾਂਡ ਦੇ ਸੁਪਾਰੀ ਦੇ ਮਸਾਲੇ ਵੇਚਣ 'ਤੇ ਪਾਬੰਦੀ ਲਗਾਈ ਹੈ।
ਤੇਜਸਵੀ ਨੇ ਨੀਤੀਸ਼ ਕੁਮਾਰ ਨੂੰ ਘੇਰਿਆ
ਤੇਜਸਵੀ ਨੇ ਡਾਕਟਰਾਂ ਅਤੇ ਨਰਸਾਂ ਦੇ ਖ਼ਾਲੀ ਆਹੁਦਿਆਂ ਦਾ ਚੁੱਕਿਆ ਮੁੱਦਾ