Bihar
Patna, ਭਾਗਲਪੁਰ ਅਤੇ ਸਮਸਤੀਪੁਰ 'ਚ ਛਾਈ ਸੰਘਣੀ ਧੁੰਦ
ਅਗਲੇ 48 ਘੰਟਿਆਂ ਦੌਰਾਨ ਸ਼ੀਤ ਲਹਿਰ ਵਧਾਏਗੀ ਹੋਰ ਪ੍ਰੇਸ਼ਾਨੀ
ਸੰਜੇ ਸਰਾਵਗੀ ਬਣੇ ਬਿਹਾਰ ਭਾਜਪਾ ਦੇ ਪ੍ਰਧਾਨ
ਦਰਭੰਗਾ ਸ਼ਹਿਰੀ ਹਲਕੇ ਤੋਂ ਵਿਧਾਇਕ ਹਨ ਸੰਜੇ ਸਰਾਵਗੀ
ਬਿਹਾਰ ਵਿੱਚ ਠੰਢ ਦਾ ਕਹਿਰ, ਧੁੰਦ ਕਾਰਨ ਆਵਾਜਾਈ ਧੀਮੀ
ਤਾਪਮਾਨ ਵਿੱਚ ਗਿਰਾਵਟ ਆਉਣ ਕਰਕੇ ਠੰਢ ਵਧੀ
ਬਿਹਾਰ ਦਾ ਘੱਟੋ-ਘੱਟ ਤਾਪਮਾਨ 7.9 ਡਿਗਰੀ ਸੈਲਸੀਅਸ ਤੱਕ ਪਹੁੰਚਿਆ, 8 ਸ਼ਹਿਰਾਂ ਵਿੱਚ ਧੁੰਦ
ਧੁੰਦ ਕਾਰਨ 7 ਰੇਲਗੱਡੀਆਂ ਦੇਰੀ ਨਾਲ ਚੱਲੀਆਂ।
ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਤਖ਼ਤ ਪਟਨਾ ਸਾਹਿਬ ਵਿੱਚ ਨਤਮਸਤਕ
ਤਖ਼ਤ ਸਾਹਿਬ ਦੇ ਗ੍ਰੰਥੀ ਸਾਹਿਬ ਵੱਲੋਂ ਅਧਿਕਾਰੀ ਸੁਜੇਸ਼ ਚੰਦਰ ਸਿਨਹਾ ਨੂੰ ਸਿਰੋਪਾ ਕੀਤਾ ਗਿਆ ਭੇਂਟ
Bihar ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਮੈਗਾ ਯੋਜਨਾ
3 ਨਵੇਂ ਵਿਭਾਗਾਂ ਦਾ ਐਲਾਨ, 1 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਟੀਚਾ
11000 ਵੋਲਟ ਦੀਆਂ ਤਾਰਾਂ ਦੀ ਲਪੇਟ ਵਿਚ ਆਇਆ ਟਰੱਕ, ਡਰਾਈਵਰ ਦੀ ਮੌਤ
4 ਲੋਕਾਂ ਨੇ ਛਾਲ ਮਾਰ ਕੇ ਬਚਾਈ ਜਾਨ, ਤਾਰਾਂ ਦੀ ਲਪੇਟ ਵਿਚ ਆਉਣ ਤੋਂ ਬਾਅਦ ਟਰੱਕ ਨੂੰ ਲੱਗੀ ਅੱਗ
Tejashwi Yadav ਨੂੰ ਚੁਣਿਆ ਗਿਆ ਬਿਹਾਰ ਵਿਧਾਨ ਸਭਾ ਲਈ ਵਿਰੋਧੀ ਧਿਰ ਦਾ ਆਗੂ
ਮਹਾਂਗੱਠਜੋੜ ਦੀ ਮੀਟਿੰਗ ਦੌਰਾਨ ਤੇਜਸਵੀ ਯਾਦਵ ਦੇ ਨਾਂ 'ਤੇ ਲੱਗੀ ਮੋਹਰੀ
Bihar Weather Update: ਬਿਹਾਰ ਵਿਚ ਠੰਢ ਨੇ ਠਾਰੇ ਹੱਡ, 2 ਤੋਂ 4 ਡਿਗਰੀ ਸੈਲਸੀਅਸ ਘਟਿਆ ਤਾਪਮਾਨ
Bihar Weather Update: ਲੋਕਾਂ ਨੇ ਠੰਢ ਤੋਂ ਬਚਣ ਲਈ ਧੂਣੀ ਬਾਲ ਕੇ ਸੇਕੀ
ਬਿਹਾਰ ਕੈਬਨਿਟ ਵਲੋਂ ਇਕ ਕਰੋੜ ਨੌਕਰੀਆਂ ਦੇਣ ਦਾ ਫ਼ੈਸਲਾ
''ਬਿਹਾਰ ਨੂੰ ਅਗਲੇ ਪੰਜ ਸਾਲਾਂ ਵਿਚ ‘ਇਕ ਬੈਕ-ਐਂਡ ਹੱਬ ਅਤੇ ਗਲੋਬਲ ਵਰਕਪਲੇਸ' ਵਜੋਂ ਵਿਕਸਤ ਕੀਤਾ ਜਾਵੇਗਾ''