Bihar
ਐਗਜ਼ਿਟ ਪੋਲ ਅਨੁਸਾਰ ਬਿਹਾਰ 'ਚ ਐਨ.ਡੀ.ਏ. ਦੀ ਵੱਡੀ ਜਿੱਤ ਦੀ ਸੰਭਾਵਨਾ
ਚੋਣਾਂ ਦਾ ਨਤੀਜਾ 14 ਨਵੰਬਰ ਨੂੰ ਆਵੇਗਾ
ਬਿਹਾਰ ਵਿਧਾਨ ਸਭਾ ਚੋਣਾਂ 2025: ਦੂਜੇ ਤੇ ਆਖਰੀ ਪੜਾਅ ਲਈ ਵੋਟਿੰਗ ਹੋਈ ਸ਼ੁਰੂ
20 ਜ਼ਿਲ੍ਹਿਆਂ ਵਿੱਚ 122 ਸੀਟਾਂ ਉੱਤੇ ਹੋ ਰਹੀ ਵੋਟਿੰਗ
Editorial: ਰੁਜ਼ਗਾਰ ਤੋਂ ਬਿਨਾਂ ਅਧੂਰਾ ਹੈ ਆਰਥਿਕ ਵਿਕਾਸ
ਸਰਕਾਰ ਦੇ ਕਾਰਜਕਾਲ ਦੌਰਾਨ ਸਾਲਾਨਾ ਘੱਟੋਘਟ ਇਕ ਲੱਖ ਸਰਕਾਰੀ ਨੌਕਰੀਆਂ ਦਾ ਵਾਅਦਾ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰਿਆ।
Patna ਵਿੱਚ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ
ਮਲਬੇ ਹੇਠ ਦੱਬਣ ਕਾਰਨ ਪਤੀ, ਪਤਨੀ ਅਤੇ ਤਿੰਨ ਬੱਚਿਆਂ ਦੀ ਗਈ ਜਾਨ
ਬਿਹਾਰ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਖਤਮ
ਪਹਿਲੇ ਪੜਾਅ ਦੀਆਂ ਵੋਟਾਂ ਪਈਆਂ ਸਨ 6 ਨਵੰਬਰ ਨੂੰ, ਦੂਜੇ ਪੜਾਅ ਦੀਆਂ ਵੋਟਾਂ 11 ਨਵੰਬਰ ਨੂੰ ਪੈਣਗੀਆਂ
BJP and RSS ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ : ਰਾਹੁਲ ਗਾਂਧੀ
ਮਹਾਂਗੱਠਜੋੜ ਦੇਸ਼ ਨੂੰ ਇਕਜੁੱਟ ਕਰਨ ਲਈ ਵਚਨਬੱਧ
VVPAT ਸਲਿੱਪ ਮਾਮਲੇ 'ਚ ਚੋਣ ਕਮਿਸ਼ਨ ਨੇ ਕੀਤੀ ਵੱਡੀ ਕਾਰਵਾਈ
ARO ਮੁਅੱਤਲ, DM ਨੂੰ ਜਾਂਚ ਦੇ ਨਿਰਦੇਸ਼
ਬਿਹਾਰ ਵਿਧਾਨ ਸਭਾ ਚੋਣਾਂ: ਵੱਡੀ ਗਿਣਤੀ 'ਚ ਵੋਟਾਂ ਨੇ ਵਿਰੋਧੀਆਂ ਨੂੰ ‘65 ਵੋਲਟ ਦਾ ਝਟਕਾ' ਦਿਤਾ : ਮੋਦੀ
ਕਿਹਾ, ਆਰ.ਜੇ.ਡੀ. ਦੀ ਅਗਵਾਈ ਵਾਲੀ ਸਰਕਾਰ ਬਣੀ ਤਾਂ ਲੋਕਾਂ ਨੂੰ ਸਿਰ ਉਤੇ ‘ਕੱਟਾ' ਰੱਖ ਕੇ ‘ਹੱਥ' ਖੜ੍ਹੇ ਕਰਨ ਦਾ ਹੁਕਮ ਦੇਵੇਗੀ
Prime Minister ਨਰਿੰਦਰ ਮੋਦੀ ਨੇ ਬੇਤੀਆ 'ਚ ਵਿਰੋਧੀਆਂ 'ਤੇ ਸਾਧਿਆ ਸਿਆਸੀ ਨਿਸ਼ਾਨਾ
ਕਿਹਾ : ਜਿੱਥੇ ਆਰਜੇਡੀ ਤੇ ਕਾਂਗਰਸ ਹੋਣ ਉਥੇ ਵਿਕਾਸ ਨਹੀਂ ਹੋ ਸਕਦਾ
Bihar assembly elections ਲਈ ਪਹਿਲੇ ਗੇੜ ਲਈ ਵੋਟਿੰਗ ਜਾਰੀ
ਮਹਾਂਗੱਠਜੋੜ ਦੇ ਮੁੱਖ ਮੰਤਰੀ ਚਿਹਰਾ ਤੇਜਸਵੀ ਯਾਦਵ ਦੀ ਕਿਸਮਤ ਅੱਜ ਵੋਟਿੰਗ ਮਸ਼ੀਨ 'ਚ ਹੋਵੇਗੀ ਬੰਦ