Chandigarh
ਮਾਪਿਆਂ ਵਿਰੁਧ ਭੁਗਤਦੇ ਇਕਿਹਰੇ ਬੈਂਚ ਦੇ ਫ਼ੈਸਲੇ ਨੂੰ ਚੁਣੌਤੀ ਉਤੇ ਅਹਿਮ ਸੁਣਵਾਈ ਸੋਮਵਾਰ ਨੂੰ
ਸਕੂਲ ਫੀਸਾਂ ਦਾ ਮਾਮਲਾ
ਮਾਨਸੂਨ ਦੇ ਪਹਿਲੇ ਮੀਂਹ ਨੇ ਕੀਤਾ ਪੰਜਾਬ ਨੂੰ ਜਲਥਲ
ਮਕਾਨ ਡਿੱਗਣ ਨਾਲ ਚਾਰ ਮੌਤਾਂ ਤੇ ਮਾਲੀ ਨੁਕਸਾਨ ਵੀ ਹੋਇਆ
ਪੰਜਾਬ : ਕੋਰੋਨਾ ਨਾਲ 4 ਹੋਰ ਮੌਤਾਂ, 240 ਨਵੇਂ ਪਾਜ਼ੇਟਿਵ ਮਾਮਲੇ ਆਏ
ਸੂਬੇ ਵਿਚ ਕੁਲ ਪਾਜ਼ੇਟਿਵ ਅੰਕੜਾ ਹੋਇਆ 7627
ਪੰਜਾਬ ਪੁਲਿਸ ਨੇ ਸ਼ਿਵ ਸੈਨਾ ਪ੍ਰਧਾਨ (ਟਕਸਾਲੀ) ਸੁਧੀਰ ਸੂਰੀ ਨੂੰ ਇੰਦੌਰ ਤੋਂ ਕੀਤਾ ਗ੍ਰਿਫ਼ਤਾਰ
ਔਰਤਾਂ ਵਿਰੁਧ ਅਪਮਾਨਜਨਕ ਟਿੱਪਣੀ ਵਾਲਾ ਵੀਡੀਉ ਕਲਿੱਪ ਬਣਾਉਣ ਦਾ ਦੋਸ਼
ਨਵੇਂ ਅਕਾਲੀ ਦਲ ਦੇ ਗਠਨ ਪਿਛੇ ਕਾਂਗਰਸ ਨਹੀਂ ਬਲਕਿ ਸਿੱਖ ਬੁੱਧੀਜੀਵੀ ਗਰੁਪ ਦੀ ਅਹਿਮ ਭੂਮਿਕਾ
ਭਾਜਪਾ ਨੇ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਤਿੰਨ ਸੀਨੀਅਰ ਆਗੂਆਂ ਨੂੰ ਬਗ਼ਾਵਤ ਲਈ ਹੱਲਾਸ਼ੇਰੀ ਦਿਤੀ
ਪਾਬੰਦੀਆਂ ਲਾਗੂ ਕਰਨ ਲਈ ਅੱਜ ਤੋਂ ਸੂਬੇ ਵਿਚ ਹੋਰ ਸਖ਼ਤੀ ਹੋਵੇਗੀ : ਕੈਪਟਨ ਅਮਰਿੰਦਰ ਸਿੰਘ
ਕਿਹਾ, ਪੰਜਾਬ ਨੂੰ ਮਹਾਂਰਾਸ਼ਟਰ ਜਾਂ ਦਿੱਲੀ ਨਹੀਂ ਬਣਨ ਦਿਆਂਗੇ
ਕਰੋਨਾ ਵਾਇਰਸ : ਪੰਜਾਬ ਅੰਦਰ ਮੁੜ ਸਖ਼ਤੀ ਦੇ ਸੰਕੇਤ, ਭਲਕੇ ਤੋਂ ਸ਼ੁਰੂ ਹੋਣਗੀਆਂ ਨਵੀਆਂ ਹਦਾਇਤਾਂ!
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪ੍ਰੋਗਰਾਮ ਦੌਰਾਨ ਕੀਤਾ ਐਲਾਨ
ਕੇਂਦਰੀ ਆਰਡੀਨੈਂਸਾਂ 'ਤੇ ਹੋ ਰਹੀ ਸਿਆਸਤ ਦੀ ਕਹਾਣੀ, ਵੱਖ-ਵੱਖ ਆਗੂਆਂ ਦੀ ਜ਼ੁਬਾਨੀ!
ਕਿਹਾ, ਕਿਸਾਨਾਂ ਤੇ ਖੇਤੀ ਮਜ਼ਦੂਰਾਂ ਦੇ ਹਿਤਾਂ ਨੂੰ ਅਣਗੌਲਿਆ ਕੀਤਾ ਜਾ ਰਿਹੈ
ਮਹਿੰਦਰ ਸਿੰਘ ਕੇਪੀ ਦੀ ਕਰੋਨਾ ਰਿਪੋਰਟਆਈ ਪੋਜ਼ੇਟਿਵ,ਕਈ ਵੱਡੀਆਂ ਹਸਤੀਆਂ ਨੂੰ ਵੀ ਹੋਣਾ ਪਿਆ ਇਕਾਂਤਵਾਸ!
ਕਰੋਨਾ ਕੇਸਾਂ ਦੀ ਵਧਦੀ ਗਿਣਤੀ ਨੇ ਵਧਾਈ ਚਿੰਤਾ
ਬ੍ਰਹਮਪੁਰਾ ਦੇ ਬਿਆਨ 'ਤੇ ਪਲਟਵਾਰਾਂ ਦਾ ਸਿਲਸਿਲਾ ਜਾਰੀ, ਬੀਰ ਦਵਿੰਦਰ ਨੇ ਵੀ ਕਹਿ ਦਿੱਤੀ ਵੱਡੀ ਗੱਲ!
ਕਿਹਾ, ਢੀਂਡਸਾ ਵਲੋਂ ਬ੍ਰਹਮਪੁਰਾ ਦੇ ਪਿੱਠ 'ਤੇ ਵਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ