Chandigarh
ਕੂਟਨੀਤਕ ਹੱਲ ਨਹੀਂ ਨਿਕਲਿਆ ਤਾਂ ਚੀਨ ਨੂੰ ਕਰਾਰਾ ਜਵਾਬ ਦੇਣਾ ਵੀ ਜਾਣਦੇ ਹਾਂ: ਕੈਪਟਨ ਅਮਰਿੰਦਰ ਸਿੰਘ
ਪਾਕਿਸਤਾਨ ਤੇ ਐਸ.ਜੇ.ਐਫ. ਦੇ ਪੰਨੂੰ ਨੂੰ ਵੀ ਪੰਜਾਬ ਵਿੱਚ ਗੜਬੜੀ ਕਰਨ ਦੀ ਕੋਸ਼ਿਸ਼ ਕਰਨ ’ਤੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ
ਮੁੱਖ ਮੰਤਰੀ ਦਾ ਵੱਡਾ ਐਲਾਨ, ਪੰਜਾਬ ਵਿਚ 30 ਜੂਨ ਤੱਕ ਜਾਰੀ ਰਹੇਗਾ ਲੌਕਡਾਊਨ
ਸਿਹਤ ਸੁਰੱਖਿਆ ਦੇ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ’ਤੇ ਜ਼ੋਰ
TikTok ਵੀਡੀਓ ਦਾ ਕਮਾਲ, ਪਰਿਵਾਰ ਨੂੰ ਮਿਲਿਆ 2 ਸਾਲ ਤੋਂ ਲਾਪਤਾ ਵਿਅਕਤੀ
ਪੰਜਾਬ ਵਿਚ ਟਿਕ-ਟਾਕ ਨੇ ਇਕ ਵਿਛੜੇ ਵਿਅਕਤੀ ਨੂੰ ਹਜ਼ਾਰਾਂ ਕਿਲੋਮੀਟਰ ਦੂਰ ਪਰਿਵਾਰ ਨਾਲ ਮਿਲਾਉਣ ਵਿਚ ਮਦਦ ਕੀਤੀ ਹੈ।
ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਵੱਲੋਂ ਨੌਕਰੀ ਤਲਾਸ਼ ਰਹੇ ਨੌਜਵਾਨਾਂ ਲਈ Online ਸੇਵਾਵਾਂ ਸ਼ੁਰੂ
ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋਜ਼ ਵੱਲੋਂ ਆਨਲਾਈਨ ਸੇਵਾਵਾਂ ਲਈ ਵੈੱਬ ਲਿੰਕ ਸ਼ੁਰੂ
''ਹਰਸਿਮਰਤ ਪਹਿਲਾ ਈ.ਡੀ. ਕੋਲੋਂ ਆਪਣੇ ਭਰਾ ਦੀ ਡਰੱਗ ਤਸਕਰੀ ਕੇਸ ਵਿੱਚ ਜਾਂਚ ਮੁੜ ਸ਼ੁਰੂ ਕਰਵਾਏ''
ਕਾਂਗਰਸੀ ਆਗੂਆਂ ਦਾ ਹਰਸਿਮਰਤ ਬਾਦਲ 'ਤੇ ਪਲਟਵਾਰ
ਚਿੱਠੀ ਲਿਖਣ ਦੀ ਬਜਾਏ ਜਨਤਾ ਦੀ ਸਹਾਇਤਾ ਕਰੇ ਸਰਕਾਰ, ਜਾਖੜ ਦਾ ਪੀਐਮ ਮੋਦੀ 'ਤੇ ਹਮਲਾ
ਸੁਨੀਲ ਜਾਖੜ ਨੇ ਕੇਂਦਰ ਦੀ ਐਨਡੀਏ ਸਰਕਾਰ ਦੇ ਇਕ ਸਾਲ ਪੂਰੇ ਹੋਣ ´ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਤਾ ਦੇ ਨਾਂਅ ਲਿਖੀ ਚਿੱਠੀ ਨੂੰ ਭੱਦਾ ਮਜ਼ਾਕ ਕਰਾਰ ਦਿੱਤਾ ਹੈ
ਜਦੋਂ ਤੱਕ ਮੇਰੀ ਸਰਕਾਰ ਹੈ, ਕਿਸਾਨਾਂ ਲਈ ਮੁਫਤ ਬਿਜਲੀ ਜਾਰੀ ਰਹੇਗੀ- ਮੁੱਖ ਮੰਤਰੀ
ਮੁੱਖ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੇ ਹਿੱਤਾਂ ਨਾਲ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕੀਤਾ ਜਾਵੇਗਾ
ਲੌਕਡਾਊਨ ਨੇ ਦੇਸ਼ ਨੂੰ 10 ਸਾਲ ਪਿੱਛੇ ਧੱਕਿਆ-ਮਨਪ੍ਰੀਤ ਬਾਦਲ
ਮਨਪ੍ਰੀਤ ਸਿੰਘ ਬਾਦਲ ਨੇ ਅੱਜ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਉਹਨਾਂ ਨਾਲ ਬਠਿੰਡਾ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ।
ਪੰਜਾਬ ਪੁਲਿਸ ਨੇ ਆਪਣੇ ਸਾਥੀ ਦਾ ਜਨਮਦਿਨ ਤਰਬੂਜ ਕੱਟ ਕੇ ਮਨਾਇਆ
ਪੁਲਿਸ ਮੁਲਾਜ਼ਮਾਂ ਨੇ ਅੱਜ ਆਪਣੀ ਸਾਥੀ ਹੌਲਦਾਰ ਰਾਜਵੰਤ ਕੌਰ ਦਾ 33 ਵਾਂ ਜਨਮਦਿਨ ਨਾਕੇ ਤੇ ਮੌਸਮੀ ਫਲ ਤਰਬੂਜ ਕੱਟ ਕੇ ਜਨਮਦਿਨ ਮਨਾਇਆ।
ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ।