Chandigarh
ਕੈਪਟਨ ਅਮਰਿੰਦਰ ਸਿੰਘ ਇਕਦਮ ਮੁੱਖ ਸਕੱਤਰ ਨੂੰ ਹਟਾਉਣ ਦੇ ਰੌਂਅ 'ਚ ਨਹੀਂ
ਮੰਤਰੀਆਂ ਤੇ ਮੁੱਖ ਸਕੱਤਰ ਦੇ ਵਿਵਾਦ ਦੇ ਹੱਲ ਲਈ ਕੋਈ ਵਿਚਕਾਰਲਾ ਰਾਹ ਲੱਭਣ ਦੇ ਯਤਨ
ਨਾਬਾਰਡ ਵਲੋਂ ਪੰਜਾਬ ਦੇ ਕਿਸਾਨਾਂ ਲਈ ਖੇਤੀ ਕਰਜ਼ਿਆਂ ਵਜੋਂ 1500 ਕਰੋੜ ਰੁਪਏ ਮਨਜ਼ੂਰ
ਕੌਮੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਨੇ ਕੋਰੋਨਾ ਮਹਾਂਮਾਰੀ ਸੰਕਟ ਦੇ ਮੱਦੇਨਜ਼ਰ ਪੰਜਾਬ ਦੇ ਕਿਸਾਨਾਂ ਦੇ ਖੇਤੀ..
ਅੱਧੀ ਕੀਮਤ 'ਚ ਟਰੈਕਟਰ ਖਰੀਦ ਸਕਣਗੇ ਕਿਸਾਨ, ਪੜ੍ਹੋ ਪੀਐੱਮ ਮੋਦੀ ਇਹ ਸਕੀਮ
ਇਸ ਸਕੀਮ ਤਹਿਤ ਆਨਲਾਈਨ ਅਰਜ਼ੀ ਦੇਣੀ ਪਵੇਗੀ। ਇਸ ਲਈ ਹਰੇਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਆਨਲਾਈਨ ਪੋਰਟਲ ਬਣਾਏ ਗਏ ਹਨ
ਭਰਾ ਦੇ ਅੰਤਿਮ ਦਰਸ਼ਨ ਮੌਕੇ ਭਾਵੁਕ ਹੋਏ ਵੱਡੇ ਬਾਦਲ
ਕਿਹਾ. 'ਜਿੰਦਗੀ 'ਚ ਕਦੀ ਰੋਇਆ ਨਹੀ ਸੀ ਪਰ ਅੱਜ ਭਰਾ ਨੇ ਰੁਆ ਦਿੱਤਾ'
ਅੱਖਾਂ ਤੇ ਪਈਆਂ ਝੁਰੜੀਆਂ ਹਟਾਉਣ ਲਈ ਆਸਾਨ ਅਤੇ ਅਸਰਦਾਰ ਟਿਪਸ
ਝੁਰੜੀਆਂ ਸਿਰਫ ਚਿਹਰੇ 'ਤੇ ਹੀ ਨਹੀਂ, ਬਲਕਿ ਅੱਖਾਂ ਦੇ ਦੁਆਲੇ ਵੀ ਪੈ ਜਾਂਦੀਆਂ ਹਨ...........
Covid 19 - ਕੱਲ੍ਹ ਫੇਸਬੁੱਕ 'ਤੇ ਲਾਈਵ ਹੋ ਕੇ ਜਨਤਾ ਦੇ ਸਵਾਲਾਂ ਦੇ ਜਵਾਬ ਦੇਣਗੇ CM ਕੈਪਟਨ
ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁ਼ਦ ਆਪਣੇ ਫੇਸਬੁੱਕ ਪੇਜ਼ 'ਤੇ ਦਿੱਤੀ ਹੈ।
ਟੇਸਟੀ ਪਾਵ ਭਾਜੀ ਦੀ ਆਸਾਨ ਰੇਸਿਪੀ
ਪਾਵ ਭਾਜੀ ਨੂੰ ਵੇਖ ਕੇ ਭੁੱਖ ਵਧ ਜਾਂਦੀ ਹੈ ਪਰ ਜੇ ਤੁਸੀਂ ਤਾਲਾਬੰਦੀ ਕਾਰਨ ਪਾਵ ਭਾਜੀ ਨੂੰ ਯਾਦ ਕਰਦੇ ਹੋ..........
ਪੰਜਾਬ ’ਚ ਅੱਜ ਤੋਂ ਮਿਲੀ ਛੋਟ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
ਗੌਰਤਲਬ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਰਾਬ ਠੇਕੇਦਾਰਾਂ ਲਈ ਬੁੱਧਵਾਰ ਨੂੰ ਕੁੱਝ ਰਾਹਤ...
ਕੈਪਟਨ ਸਰਕਾਰ ਦਾ ਫ਼ੈਸਲਾ, ਭਰਨੀ ਪਵੇਗੀ ਸਕੂਲਾਂ ਦੀ ਫ਼ੀਸ
ਪਰ ਜਿਹੜੇ ਸਕੂਲ ਆਨਲਾਈਨ ਕਲਾਸਾਂ ਨਹੀਂ ਲਗਾ ਰਹੇ ਉਹ ਕੋਈ ਫ਼ੀਸ...
ਹਜ਼ਾਰਾਂ ਆਊਟਸੋਰਸ ਮੁਲਾਜ਼ਮਾਂ ਦੀਆਂ ਸੇਵਾਵਾਂ 2021 'ਚ ਵੀ ਜਾਰੀ ਰੱਖੇਗੀ ਸਰਕਾਰ
ਪੰਜਾਬ ਸਰਕਾਰ ਹਜ਼ਾਰਾਂ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਵੱਡੀ ਰਾਹਤ ਦੇਣ ਦੀ ਤਿਆਰੀ ਹੈ।