Chandigarh
ਕੈਪਟਨ ਅਮਰਿੰਦਰ ਸਿੰਘ ਵੱਲੋਂ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ 'ਸ਼ਬਦ' ਤੇ 'ਗੀਤ' ਜਾਰੀ
ਇਹ ਗੀਤ ਵਿਧਾਇਕ ਡਾ.ਰਾਜ ਕੁਮਾਰ ਵੇਰਕਾ ਵੱਲੋਂ ਲਿਖਿਆ ਗਿਆ ਹੈ।
ਧਰਮ ਤੇ ਵਿਰਾਸਤ ਦੇ ਅਣਛੋਹੇ ਪਹਿਲੂਆਂ ਨੂੰ ਰੂਪਮਾਨ ਕਰ ਗਈ ਹੈਰੀਟੇਜ ਵਾਕ
ਗੁਰੂ ਨਾਨਕ ਜੀ ਨਾਲ ਸਬੰਧਤ ਗੁਰੂਧਾਮਾਂ ਤੇ ਸ਼ਹਿਰ ਦੇ 1000 ਸਾਲ ਦੇ ਇਤਿਹਾਸ ਬਾਰੇ ਦਿਤੀ ਵੱਡਮੁਲੀ ਜਾਣਕਾਰੀ
ਪੰਜਾਬ ਦੀਆਂ ਸਾਰੀਆਂ ਜੇਲਾਂ 'ਚ ਲੱਗਣਗੇ ਜੈਮਰ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਦਿੱਤਾ ਆਦੇਸ਼
ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਚੱਲਿਆ ਸਰਕਾਰ ਦਾ ਡੰਡਾ
2923 ਕਿਸਾਨਾਂ ਵਿਰੁਧ ਕਾਰਵਾਈ ਕੀਤੀ
550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਪਿਲ ਸ਼ਰਮਾ ਨੇ ਇੰਜ ਕੀਤਾ ਬਾਬੇ ਨਾਨਕ ਨੂੰ ਯਾਦ
550ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਪੰਜਾਬ ਦੀ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਨੇ ਇਕ ਸਿੰਗਲ ਵੀਡੀਓ ਗਾਣਾ ਜਾਰੀ ਕੀਤਾ।
550ਵੇਂ ਪ੍ਰਕਾਸ਼ ਪੁਰਬ 'ਤੇ ਪੰਜਾਬ ਸਰਕਾਰ ਵਲੋਂ ਇਕ ਹੋਰ ਵੱਡਾ ਤੋਹਫ਼ਾ
ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਰੋਜ਼ਾਨਾ 1500 ਬਸਾਂ ਮੁਫ਼ਤ ਚੱਲਣਗੀਆਂ
ਪੰਜਾਬ 'ਚ ਹਵਾ ਪ੍ਰਦੂਸ਼ਣ 'ਗੰਭੀਰ' ਅਤੇ 'ਬੇਹੱਦ ਖ਼ਰਾਬ'
ਪੰਜ ਨਵੰਬਰ ਨੂੰ ਮੀਂਹ ਪੈਣ ਦੀ ਆਸ
'84 ਸਿੱਖ ਕਤਲੇਆਮ ਬਾਰੇ ਅੱਜ ਦੀ ਪੀੜ੍ਹੀ ਅਣਜਾਣ?
ਦੇਖੋ ਕੈਮਰੇ ਸਾਹਮਣੇ ਕੀ ਕਹੀ ਜਾਂਦੇ ਨੇ !
ਚੰਡੀਗੜ੍ਹ ਵਿਚ CFSL ਬਿਲਡਿੰਗ ਹੇਠਾਂ ਮਿਲਿਆ ਸ਼ੱਕੀ ਬੰਕਰ
ਸਿਟੀ ਬਿਊਟੀਫੁਲ ਦੇ ਨਾਂਅ ਨਾਲ ਮਸ਼ਹੂਰ ਚੰਡੀਗੜ੍ਹ ਵਿਚ ਸੀਐਫਐਸਐਲ (Central Forensic Science Laboratory) ਦੀ ਬਿਲਡਿੰਗ ਹੇਠਾਂ ਬੰਕਰ ਮਿਲਣ ਨਾਲ ਹੜਕੰਪ ਮਚ ਗਿਆ ਹੈ।
11 ਮਿਲੀਅਨ ਤੋਂ ਪਾਰ ਹੋਇਆ ਮੀਕਾ ਸਿੰਘ ਅਤੇ ਅਲੀ ਕੁਲੀ ਦਾ ਗਾਣਾ ਇਸ਼ਕਮ
ਦੁਨੀਆ ਭਰ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਅਤੇ ਅਲੀ ਕੁਲੀ ਦੇ ਨਵੇਂ ਗਾਣੇ ਇਸ਼ਕਮ ਨੇ ਰਿਲੀਜ਼ ਹੋਣ ਤੋਂ ਬਾਅਦ ਹੀ ਸੰਗੀਤ ਦੇ ਉਦਯੋਗ ਵਿੱਚ ਇੱਕ ਰੌਣਕ ਪੈਦਾ ਕੀਤੀ ਹੈ।