Chandigarh
ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਜਾਣਗੇ ਸੰਨੀ ਦਿਓਲ
ਸੰਨੀ ਦਿਓਲ 5 ਨਵੰਬਰ ਤੋਂ ਗੁਰਦਾਸਪੁਰ ਹਲਕੇ 'ਚ ਰਹਿਣਗੇ।
ਪਾਗਲਪੰਤੀ ਅਤੇ ਮਸਤੀ ਨਾਲ ਭਰਪੂਰ ਹੋਵੇਗੀ ਸਰਗੁਣ ਤੇ ਬੀਨੂੰ ਦੀ ਫ਼ਿਲਮ ‘ਝੱਲੇ’
ਪੰਜਾਬੀ ਫ਼ਿਲਮ 'ਕਾਲਾ ਸ਼ਾਹ ਕਾਲਾ' ਦੀ ਸਫ਼ਲਤਾ ਤੋਂ ਬਾਅਦ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਇਕ ਵਾਰ ਫਿਰ ਤੋਂ ਇਕੱਠੇ ਸਿਲਵਰ ਸਕਰੀਨ 'ਤੇ ਨਜ਼ਰ ਆਉਣ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ 'ਤੇ ਕਰਵਾਈਆਂ ਜਾਣਗੀਆਂ : ਫੂਲਕਾ
ਕਿਹਾ - ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 2016 ਵਿਚ ਹੋਣੀਆਂ ਸਨ ਪਰ ਬਾਦਲਾਂ ਦੇ ਦਬਾਅ ਕਰ ਕੇ ਨਹੀਂ ਹੋ ਰਹੀਆਂ।
CM ਕੈਪਟਨ ਦੇ ਸਿਆਸੀ ਸਲਾਹਕਾਰਾਂ ਨੂੰ ਮਿਲੇ ਦਫ਼ਤਰ ਤੇ ਸਟਾਫ
ਸਰਕਾਰ ਨੇ ਪਹਿਲਾਂ ਸਟਾਫ਼ ਲੈ ਲਿਆ ਸੀ ਵਾਪਸ
ਪੰਜਾਬ ਦੇ ਸਰਹੱਦੀ ਪਿੰਡ ’ਚ ਮੌਤ ਵੰਡ ਰਿਹੈ ਸਤਲੁਜ ਦਾ ਦੂਸ਼ਿਤ ਪਾਣੀ
ਸਰਹੱਦੀ ਪਿੰਡ ਤੇਜ਼ਾ ਰਹੇਲਾ ਦੇ ਹਾਲਾਤ ਮਾੜੇ
ਕੈਪਟਨ ਨੇ ਕਿਸਾਨਾਂ ਦੀ ਮਦਦ ਲਈ ਵਿਸ਼ਵ ਬੈਂਕ ਦੀ ਸਹਾਇਤਾ ਮੰਗੀ
ਕਿਸਾਨਾਂ ਦੀ ਆਮਦਨ ਵਧਾਉਣ ਤੇ ਪਾਣੀ ਬਚਾਉਣ ਲਈ ਸੂਬਾ ਸਰਕਾਰ ਦੇ ਉਪਰਾਲਿਆਂ ਨੂੰ ਸਹਿਯੋਗ ਦੇਣ ਲਈ ਆਖਿਆ
ਰੀਲੀਜ਼ ਤੋਂ ਪਹਿਲਾਂ ਵਿਵਾਦਾਂ 'ਚ ਘਿਰੀ ਪੰਜਾਬੀ ਫ਼ਿਲਮ 'ਡਾਕਾ'
ਫ਼ਿਲਮ 'ਚ ਪੰਜਾਬ ਗ੍ਰਾਮੀਣ ਬੈਂਕ ਦਾ ਨਾਂ ਵਰਤਣ ਕਾਰਨ ਹਾਈ ਕੋਰਟ 'ਚ ਕੇਸ ਦਾਇਰ
ਪੰਜਾਬ ਸਰਕਾਰ ਨੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਸ਼ੇਸ਼ ਸੈਸ਼ਨ ਬੁਲਾਇਆ
ਉਪ ਰਾਸ਼ਟਰਪਤੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਹੋਣਗੀਆਂ
ਪਾਕਿਸਤਾਨ ਵਲੋਂ ਮੋਦੀ ਦੇ ਜਹਾਜ਼ ਨੂੰ ਲਾਂਘਾ ਦੇਣ ਤੋਂ ਨਾਂਹ
ਭਾਰਤ ਨੇ ਮਾਮਲਾ ਕੌਮਾਂਤਰੀ ਹਵਾਬਾਜ਼ੀ ਸੰਸਥਾ ਕੋਲ ਚੁਕਿਆ
ਉਪ ਰਾਸ਼ਟਰਪਤੀ ਕਰਨਗੇ ਕਰਤਾਰਪੁਰ ਸਾਹਿਬ ਨੂੰ ਜਾਣ ਵਾਲੇ ਪਹਿਲੇ ਜਥੇ ਦੀ ਅਗਵਾਈ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਪਹਿਲੇ ਜਥੇ ਵਿਚ ਸ਼ਾਮਲ ਹੋਣ ਲਈ ਰਾਜ਼ੀ