Chandigarh
ਇਕ ਵਾਰ ਫਿਰ ਐਨ.ਆਰ.ਆਈਜ਼. ਸਿੱਖਾਂ ਨੇ ਵਿਖਾਇਆ ਵੱਡਾ ਦਿਲ
ਪੰਜਾਬ 'ਚ ਪਰਾਲੀ ਦੀ ਸਮੱਸਿਆ ਦੇ ਹੱਲ ਲਈ 25 ਹਜ਼ਾਰ ਕਰੋੜ ਰੁਪਏ ਦੇਣ ਦਾ ਐਲਾਨ
ਪ੍ਰਕਾਸ਼ ਪੁਰਬ ਮੌਕੇ ਕੈਪਟਨ ਸਰਕਾਰ ਵਲੋਂ ਸਿੱਖ ਬੀਬੀਆਂ ਲਈ ਵੱਡਾ ਤੋਹਫ਼ਾ
ਦਰਬਾਰ ਸਾਹਿਬ 'ਚ ਕੀਰਤਨ ਕਰਨ ਦਾ ਸਦਨ ਵਿਚ ਮਤਾ ਪਾਸ
ਕੀ ਮਜੀਠੀਆ ਨੇ ਸਿੱਧੂ ਤੇ ਖਹਿਰਾ ਉੱਤੇ ਸਾਧੇ ਇਹ ਤਿੱਖੇ ਨਿਸ਼ਾਨੇ?
ਵਿਧਾਨ ਸਭਾ 'ਚ ਵਿਕਰਮ ਮਜੀਠੀਆ ਨੇ ਕੀਤਾ ਵੱਡਾ ਐਲਾਨ
ਕਾਨੂੰਨ ਵਿਵਸਥਾ ਦੇ ਮਾਮਲੇ 'ਚ ਪੰਜਾਬ ਸਮੇਤ ਦੇਸ਼ ਦੇ ਇਹ ਸੂਬੇ ਹਨ ਸਭ ਤੋਂ ਅੱਗੇ
ਜੇਕਰ ਕਾਨੂੰਨ ਵਿਵਸਥਾ ਨੂੰ ਦੇਖਿਆ ਜਾਵੇ ਤਾਂ ਜਨਤਾ ਨੂੰ ਇਨਸਾਫ਼ ਦਿਵਾਉਣ ਦੇ ਮਾਮਲੇ ਵਿਚ ਪੰਜਾਬ, ਮਹਾਰਾਸ਼ਟਰ, ਕੇਰਲਾ, ਤਮਿਲਨਾਡੂ ਅਤੇ ਹਰਿਆਣਾ ਸਭ ਤੋਂ ਅੱਗੇ ਹਨ।
City Beautiful ਨੂੰ ਹਰਿਆ ਭਰਿਆ ਬਣਾਵੇਗੀ FRIDAYS FOR FUTURE ਮੁਹਿੰਮ
ਭਵਿੱਖ ਵਿਚ ਵਾਤਾਵਰਨ ਸਬੰਧੀ ਆਉਣ ਵਾਲੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਦੁਨੀਆਂ ਭਰ ਵਿਚ ਵੱਖ ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
53 ਸਾਲ ਪੁਰਾਣੇ ਸਦਨ ਵਿਚ ਇਕੱਠੇ ਬੈਠੇ ਪੰਜਾਬ ਅਤੇ ਹਰਿਆਣਾ ਦੇ ਵਿਧਾਇਕ
ਹਰਿਆਣਾ ਦੇ ਨਵੇਂ ਵਿਧਾਇਕਾਂ ਨੇ ਖੁਦ ਨੂੰ ਅੱਜ ਬਣੇ ਇਤਿਹਾਸ ਦਾ ਹਿੱਸਾ ਸਮਝਿਆ।
ਭਵਿੱਖ ਦੇ ਸੰਘਰਸ਼ ਨੂੰ ਸੁਲਝਾਉਣ ਵਿਚ ਮਦਦ ਕਰ ਸਕਦਾ ਹੈ ‘ਕਰਤਾਰਪੁਰ ਮਾਡਲ’: ਮਨਮੋਹਨ ਸਿੰਘ
ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਉਮੀਦ ਪ੍ਰਗਟਾਈ ਕਿ ‘ਕਰਤਾਰਪੁਰ ਮਾਡਲ’ ਭਵਿੱਖ ਦੇ ਸੰਘਰਸ਼ਾਂ ਨੂੰ ਸੁਲਝਾਉਣ ਵਿਚ ਮਦਦ ਕਰ ਸਕਦਾ ਹੈ।
ਬਾਦਲਾਂ ਨੂੰ ਵੱਡਾ ਝਟਕਾ, ਲਾਈਵ ਪ੍ਰਸਾਰਣ ਦੀ ਮਾਲਕੀ ਖ਼ਤਮ
ਸ੍ਰੀ ਦਰਬਾਰ ਸਾਹਿਬ ਤੋਂ ਹੁੰਦੇ ਗੁਰਬਾਣੀ ਦੇ ਲਾਈਵ ਪ੍ਰਸਾਰਣ ਦੇ ਰਾਈਟ ਸਾਰੇ ਟੀ.ਵੀ. ਚੈਨਲਾਂ ਅਤੇ ਰੇਡੀਓ ਸਟੇਸ਼ਨਾਂ ਨੂੰ ਦੇਣ ਬਾਰੇ ਵਿਧਾਨ ਸਭਾ ਵਲੋਂ ਮਤਾ ਪਾਸ
ਨਾਨਕ ਨਾਮ ਲੇਵਾ ਸੰਗਤਾਂ ਲਈ ਪਲਕਾਂ ਵਿਛਾਈ ਬੈਠਾ ਡੇਰਾ ਬਾਬਾ ਨਾਨਕ
8 ਤੋਂ 11 ਨਵੰਬਰ ਤੱਕ ਹੋਣ ਵਾਲਾ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਜਸ਼ਨਾਂ ਨੂੰ ਚਾਰ ਚੰਨ ਲਾਵੇਗਾ
ਪ੍ਰਕਾਸ਼ ਪੁਰਬ ਨੂੰ ਸਮਰਪਤ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
ਬਾਬੇ ਨਾਨਕ ਨੂੰ ਯਾਦ ਕਰਦਿਆਂ ਪਰਾਲੀ ਨਾ ਸਾੜਨ ਤੇ ਪਾਣੀ ਦੀ ਬਚਤ ਕਰਨ ਦੀ ਅਪੀਲ