Chandigarh
ਪਰਾਲੀ ਸਾੜਨ ਵਾਲੇ ਕਿਸਾਨ ਹੋ ਜਾਣ ਸਾਵਧਾਨ !
ਜੇ ਪਰਾਲੀ ਸਾੜੀ ਤਾਂ ਜ਼ਮੀਨ ਲੈਣ ਦੇ ਹੱਕ ਤੋਂ ਹੋ ਜਾਓਗੇ ਵਾਂਝੇ
ਵਿੱਤ ਮੰਤਰੀ ਵੱਲੋਂ 15 ਅਕਤੂਬਰ ਤਕ ਸਾਰੇ ਬਿੱਲਾਂ ਦਾ ਭੁਗਤਾਨ ਕਰਨ ਦਾ ਕੀਤਾ ਹੁਕਮ ਜਾਰੀ
ਸਰਕਾਰ ਜਨਤਕ ਖਰਚਿਆਂ ਵਿਚ ਵਾਧਾ ਕਰ ਕੇ ਆਰਥਿਕ ਵਿਕਾਸ ਦੀ ਗਤੀ ਨੂੰ ਛੇ-ਸਾਲ ਦੇ ਹੇਠਲੇ ਪੱਧਰ ਤੋਂ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ
ਪਾਕਿਸਤਾਨ ਦੇ ਨਨਕਾਣਾ ਸਾਹਿਬ ਧਾਰਮਿਕ ਸਕੂਲ 'ਚ ਸ਼ਬਦ ਕੀਰਤਨ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਦੇ ਨਨਕਾਣਾ ਸਾਹਿਬ ਧਾਰਮਿਕ ਸਕੂਲ ਵਿਚ ਸਹਿਜ ਪਾਠ ਰਖਵਾਇਆ ਗਿਆ
ਦੇਸ਼ ਨੂੰ ਗ਼ੁਲਾਮੀ ਦੇ ਜੂਲ੍ਹੇ ਤੋਂ ਮੁਕਤ ਕਰਵਾਉਣ 'ਚ ਸ਼ਹੀਦ ਭਗਤ ਸਿੰਘ ਦਾ ਵਡਮੁੱਲਾ ਯੋਗਦਾਨ
ਭਗਤ ਸਿੰਘ ਦੇ ਵੱਡੇ-ਵਡੇਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨਾਰਲੀ ਦੇ ਵਸਨੀਕ ਸਨ, ਜਿਨ੍ਹਾਂ ਵਿਚੋਂ ਇੱਕ ਨੌਜਵਾਨ ਮੁਗ਼ਲ ਕਾਲ ਦੌਰਾਨ, ਪਿੰਡ ਖਟਕੜ ਕਲਾਂ ਵਿਚ ਆ ਵੱਸਿਆ ਸੀ।
ਕਾਂਗਰਸ ਹਾਈਕਮਾਨ ਦੀ ਨਜ਼ਰਾਂ 'ਚ ਹਾਲੇ ਵੀ 'ਹੀਰੋ' ਨੇ ਨਵਜੋਤ ਸਿੱਧੂ
ਵਿਰੋਧੀਆਂ 'ਤੇ ਫਿਰ ਵਰ੍ਹਦੇ ਨਜ਼ਰ ਆਉਣਗੇ ਸਿੱਧੂ
ਪੰਜਾਬ ਦੇ ਕਈ ਹਿੱਸਿਆਂ ‘ਚ ਬਾਰਿਸ਼ ਨਾਲ ਮੌਸਮ ਹੋਇਆ ਸੁਹਾਵਣਾ
ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਸਵੇਰ ਤੋਂ ਮੌਸਮ ਸੁਹਾਵਣਾ ਹੋ ਗਿਆ ਹੈ ਅਤੇ ਕਈ ਥਾਵਾਂ ‘ਤੇ ਭਾਰੀ ਬਾਰਿਸ਼ ਵੀ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਜਨਵਰੀ 'ਚ ਜਾਣਗੇ ਸਵਿਟਜ਼ਰਲੈਂਡ
ਵਿਸ਼ਵ ਆਰਥਕ ਫ਼ੋਰਮ ਦੀ 50ਵੀਂ ਸਾਲਾਨਾ ਮਿਲਣੀ 'ਚ ਲੈਣਗੇ ਹਿੱਸਾ
ਬਰਗਾੜੀ ਜਾਂਚ ਮਾਮਲੇ 'ਚ ਸੀ.ਬੀ.ਆਈ. ’ਤੇ ਕੋਈ ਭਰੋਸਾ ਨਹੀਂ : ਕੈਪਟਨ
ਕਿਹਾ, ਸੂਬੇ ਨੂੰ ਕੇਸ ਦੀ ਜਾਂਚ ਵਾਪਸ ਸੌਂਪਣ ਦੇ ਰਾਹ ਵਿਚ ਬਾਦਲਾਂ ਨੂੰ ਅੜਿਕਾ ਨਹੀਂ ਬਣਨ ਦਿਤਾ ਜਾਵੇਗਾ
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਦੀ ਪ੍ਰਕਿਰਿਆ ਵਿਧੀ 1 ਅਕਤੂਬਰ ਤਕ ਜਨਤਕ ਹੋਵੇਗੀ : ਰੰਧਾਵਾ
ਭਾਰਤ ਸਰਕਾਰ ਵਲੋਂ ਪੰਜਾਬੀ ਭਾਸ਼ਾ ਵਿਚ ਵੀ ਬਣਾਇਆ ਜਾਵੇਗਾ ਵੈਬ ਪੋਰਟਲ
ਭਗਵੰਤ ਮਾਨ ਨੇ ਮੋਦੀ ਸਰਕਾਰ ਕੋਲ ਚੁੱਕੀ ਪੰਜਾਬ 'ਚ ਚੌਲ ਭੰਡਾਰਨ ਦੀ ਸਮੱਸਿਆ
'ਜੇ ਚੌਲ ਭੰਡਾਰਨ ਲਈ ਥਾਂ ਖਾਲੀ ਨਾ ਕੀਤੀ ਤਾਂ ਮੰਡੀਆਂ 'ਚ ਰੁਲਣਗੇ ਕਿਸਾਨ'