Chandigarh
ਬਿਜਲੀ ਬਿਲ ਸਮੇਂ ਸਿਰ ਨਾ ਭੇਜ ਕੇ 15 ਤੋਂ 20% ਵਾਧੂ ਟਾਂਕਾ ਲਗਾ ਰਹੀ ਹੈ ਕੈਪਟਨ ਸਰਕਾਰ : ਭਗਵੰਤ ਮਾਨ
ਬਿਜਲੀ ਦੀ ਲੁੱਟ ਵਿਰੁਧ ਵੱਡੀ ਰੋਸ ਰੈਲੀ ਕਰੇਗੀ 'ਆਪ'
‘ਇਕ ਰਾਸ਼ਟਰ-ਇਕ ਭਾਸ਼ਾ’ ਦਾ ਵਿਚਾਰ ਦੇਸ਼ ਦੇ ਸੰਘੀ ਢਾਂਚੇ ਨੂੰ ਤਬਾਹ ਕਰ ਦੇਵੇਗਾ : ਸਿੰਗਲਾ
ਭਾਜਪਾ ਦਾ ਏਜੰਡਾ ‘ਅਨੇਕਤਾ ਵਿਚ ਏਕਤਾ’ ਵਾਲੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ
ਹਰਸਿਮਰਤ ਬਾਦਲ ਦਿਮਾਗ਼ੀ ਤੌਰ 'ਤੇ ਹਿੱਲ ਚੁੱਕੀ ਹੈ : ਕੈਪਟਨ
ਕਿਹਾ - ਹਰਿਮੰਦਰ ਸਾਹਿਬ ਨੂੰ ਜੀ.ਐਸ.ਟੀ. ਦੀ ਵਾਪਸੀ ਬਾਰੇ ਹਰਸਿਮਰਤ ਵੱਲੋਂ ਲਗਾਇਆ ਦੋਸ਼ ਝੂਠਾ
ਚਲਾਨ ਭਰਨ ਪਹੁੰਚਿਆ ਤਾਂ ਹੈਰਾਨ ਰਹਿ ਗਿਆ ਵਿਅਕਤੀ, 189 ਚਲਾਨ ਪਹਿਲਾਂ ਤੋਂ ਹੀ ਲੰਬਿਤ
ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਹਰ ਚਾਲਕ ਹੁਣ ਇਹੀ ਸੋਚ ਰਿਹਾ ਹੈ ਕਿ ਕਿਤੇ ਉਸ ਦਾ ਚਲਾਨ ਨਾ ਕੱਟਿਆ ਜਾਵੇ।
‘ਏਕ ਰਾਸ਼ਟਰ ਏਕ ਭਾਸ਼ਾ' ਏਜੰਡੇ 'ਤੇ ਇਸ ਮੁਟਿਆਰ ਨੇ ਅਮਿਤ ਸ਼ਾਹ ਨੂੰ ਪਾਈ ਝਾੜ
ਨਵਕਿਰਨ ਨੱਤ ਨਾਮੀ ਲੜਕੀ ਨੇ ਭਾਜਪਾ ਨੂੰ ਲਿਆ ਸਿੱਧੇ ਹੱਥੀਂ
ਇਹ ਸਿੱਖ ਜਥੇਬੰਦੀ ਕਈ ਦੇਸ਼ਾਂ ਦਾ ਗੇੜਾ ਲਗਾ ਪਹੁੰਚੇਗੀ ਕਰਤਾਰਪੁਰ ਸਾਹਿਬ
ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਦਿੱਤੀ ਜਾਣਕਾਰੀ
‘‘ਸਿੱਧੂ ਮੂਸੇਵਾਲੇ ਨੇ ਅਪਣੀ ਮਾਂ ਦੀ ਕੁੱਖ ਨੂੰ ਦਾਗ਼ ਲਾਇਆ’’
ਪੀਰਮੁਹੰਮਦ ਵੱਲੋਂ ਮੂਸੇਵਾਲੇ ਦੀ ਹਰਕਤ ਦਾ ਜ਼ਬਰਦਸਤ ਵਿਰੋਧ
30 ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮੁਹੱਈਆ ਕੀਤੇ : ਬਲਬੀਰ ਸਿੰਘ ਸਿੱਧੂ
30 ਸਤੰਬਰ ਤਕ 2.10 ਲੱਖ ਨੌਕਰੀਆਂ ਦੇਣ ਦਾ ਟੀਚਾ
ਮਜੀਠੀਆ ਅਕਾਲੀਆਂ ਦੇ ਰਾਜ 'ਚ ਡੇਰਾ ਬਾਬਾ ਨਾਨਕ ਲਈ ਕੀਤਾ ਇਕ ਵੀ ਕੰਮ ਗਿਣਾਏ : ਰੰਧਾਵਾ
ਕਿਹਾ - ਕੌਮੀ ਮਾਰਗਾਂ ਦੀ ਉਸਾਰੀ ਦਾ ਗੁਣਗਾਨ ਕਰਨ ਵਾਲੇ ਸੁਖਬੀਰ ਦੇ ਗੱਪਾਂ ਤੋਂ ਹਰ ਪੰਜਾਬੀ ਵਾਕਫ਼
ਡਾਕਟਰਾਂ ਦੀ ਸੇਵਾਮੁਕਤੀ ਉਮਰ 60 ਸਾਲ ਤੋਂ ਵਧਾ ਕੇ 65 ਸਾਲ ਕੀਤੀ
ਹਸਪਤਾਲਾਂ 'ਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਕੈਪਟਨ ਸਰਕਾਰ ਨੇ ਲੱਭਿਆ ਨਵਾਂ ਰਾਹ