Chandigarh
ਜੇ ਕੇਜਰੀਵਾਲ ਸਰਕਾਰ ਬਿਜਲੀ ਹੋਰ ਸਸਤੀ ਕਰ ਸਕਦੀ ਹੈ ਤਾਂ ਕੈਪਟਨ ਸਰਕਾਰ ਕਿਉਂ ਨਹੀਂ? : ਮੀਤ ਹੇਅਰ
ਕਿਹਾ - ਪੰਜਾਬ ਸਰਕਾਰ ਕੋਲ ਆਪਣੇ ਥਰਮਲ ਅਤੇ ਪਣ ਬਿਜਲੀ ਪ੍ਰਾਜੈਕਟ ਹੋਣ ਦੇ ਬਾਵਜੂਦ ਸਭ ਤੋਂ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ
ਸਰਕਾਰੀ ਸਕੂਲ ਸਿਖਿਆ ਨੂੰ ਤਬਾਹ ਕਰਨ ਲਈ ਅਕਾਲੀ-ਕਾਂਗਰਸੀ ਸਰਕਾਰਾਂ ਜ਼ਿੰਮੇਵਾਰ : ਪ੍ਰਿੰਸੀਪਲ ਬੁੱਧਰਾਮ
ਬਿਨਾਂ ਮਾਸਟਰ ਚੱਲ ਰਹੇ ਸਕੂਲਾਂ ਦਾ ਤੁਰੰਤ ਨੋਟਿਸ ਲੈਣ ਕੈਪਟਨ : ਬੀਬੀ ਮਾਣੂੰਕੇ
ਸਰਕਾਰ ਨੇ ਟਰਾਮਾਡੋਲ ਅਤੇ ਟੇਪੈਂਟਾਡੋਲ ਦੀਆਂ ਗੋਲੀਆਂ 'ਤੇ ਲਗਾਈ ਪਾਬੰਦੀ
ਨਸ਼ਿਆਂ ਨੂੰ ਠੱਲ ਪਾਉਣ ਲਈ ਡਾਇਰੈਕਟੋਰੇਟ ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ਪੰਜਾਬ ਨੇ ਕੀਤੀ ਕਾਰਵਾਈ
ਸਿੱਖਿਆ ਨੂੰ ਲੈ ਕੇ ਸਰਕਾਰ ਦੇ ਦਾਅਵੇ ਠੁੱਸ, ਅਧਿਆਪਕਾਂ ਤੋਂ ਸੱਖਣੇ ਨੇ ਪੰਜਾਬ ਦੇ 55 ਸਕੂਲ
ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਕਰੀਬ 55 ਸਕੂਲ ਅਜਿਹੇ ਹਨ, ਜਿੱਥੇ ਵਿਦਿਆਰਥੀ ਤਾਂ ਹੈ ਪਰ ਕੋਈ ਅਧਿਆਪਕ ਨਹੀਂ ਹੈ।
ਮੁੱਖ ਮੰਤਰੀ ਨੇ ਬਰਗਾੜੀ ਮਾਮਲੇ 'ਚ ਸੀਬੀਆਈ ਵਲੋਂ ਕਾਹਲਪੁਣੇ 'ਚ ਦਾਇਰ ਕੀਤੀ ਕਲੋਜ਼ਰ ਰਿਪੋਰਟ ਕੀਤੀ ਰੱਦ
ਜਾਂਚ ਮੁੜ ਖੋਲ੍ਹਣ ਦੀ ਮੰਗ ਕੀਤੀ
ਸਿੱਧੂ ਨੂੰ ਦਿੱਲੀ ਕਾਂਗਰਸ ਪ੍ਰਧਾਨ ਬਣਾਉਣ ਦੀ ਚਰਚਾ
ਅਜੇ ਅਜਿਹਾ ਕੋਈ ਫ਼ੈਸਲਾ ਨਹੀਂ ਹੋਇਆ: ਚਾਕੋ
ਹਰਭਜਨ ਖੇਡ ਰਤਨ ਮਾਮਲਾ : ਪੰਜਾਬ ਸਰਕਾਰ ਨੇ ਕਥਿਤ ਦੇਰੀ ਦੀ ਜਾਂਚ ਦੇ ਆਦੇਸ਼ ਦਿਤੇ
ਹਰਭਜਨ ਨੇ ਲਗਾਏ ਪੰਜਾਬ ਖੇਡ ਵਿਭਾਗ 'ਤੇ ਦੇਰੀ ਨਾਲ ਕਾਗ਼ਜ਼ ਭੇਜਣ ਦੇ ਦੋਸ਼
ਮੈਡੀਕਲ ਕਾਲਜਾਂ 'ਚ ਦਾਖ਼ਲੇ ਦੌਰਾਨ ਪੰਜਾਬੀ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖ਼ੀ ਯਕੀਨੀ ਬਣਾਈ ਜਾਵੇ-ਸੋਨੀ
ਕਿਹਾ - ਮੈਡੀਕਲ ਕੌਂਸਲਾਂ ਵਿਚ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਖੱਜਲ-ਖੁਆਰ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ'
ਪੰਜਾਬ ਸਰਕਾਰ ਵਲੋਂ ਸ਼ਹੀਦ ਊਧਮ ਸਿੰਘ ਦੇ 80ਵੇਂ ਸ਼ਹੀਦੀ ਦਿਹਾੜੇ ਮੌਕੇ ਰਾਜ ਪਧਰੀ ਸਮਾਗਮ ਦਾ ਆਯੋਜਨ
ਸ਼ਹੀਦ ਊਧਮ ਸਿੰਘ ਯਾਦਗਾਰ ਇਕ ਵਰ੍ਹੇ ਅੰਦਰ ਹੋਵੇਗੀ ਮੁਕੰਮਲ : ਚਰਨਜੀਤ ਸਿੰਘ ਚੰਨੀ
ਕਿਸਾਨੀ ਦੀ ਮਜ਼ਬੂਤੀ ਹੀ ਦੇਸ਼ ਦੀ ਆਰਥਿਕਤਾ ਨੂੰ ਤਕੜਾ ਬਣਾ ਸਕਦੀ ਹੈ : ਰੰਧਾਵਾ
ਕਿਹਾ - ਸਾਰੇ ਸੂਬਿਆਂ ਦੇ ਸਹਿਕਾਰਤਾ ਮੰਤਰੀਆਂ ਦਾ ਕੌਮੀ ਮੰਚ ਸਮੇਂ ਦੀ ਲੋੜ