Chandigarh
ਆਮ ਆਦਮੀ ਪਾਰਟੀ ਦਾ ਖਹਿਰਾ ਗੁੱਟ ਦੋ ਹਿੱਸਿਆਂ 'ਚ ਵੰਡਿਆ !
ਕੰਵਰ ਸੰਧੂ ਨੇ ਬਣਾਇਆ 'ਆਪ ਬਚਾਓ ਗੁੱਟ'
ਵਿਸ਼ਵ ਹੈਪੇਟਾਇਟਸ ਦਿਵਸ ਮੌਕੇ 'ਰਨ ਫ਼ਾਰ ਅਵੇਅਰਨੈਸ' ਦੌੜ ਕਰਵਾਈ
ਸਾਬਕਾ ਹਾਕੀ ਖਿਡਾਰੀ ਅਜੀਤ ਪਾਲ ਸਿੰਘ ਨੇ ਕੀਤੀ ਅਗਵਾਈ
'ਪੀੜਤ ਪਰਵਾਰ ਨੂੰ ਇਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ ਸਰਕਾਰ'
ਟੈਟ ਪਾਸ ਦਲਿਤ ਬੇਰੁਜ਼ਗਾਰ ਵਲੋਂ ਖ਼ੁਦਕੁਸ਼ੀ ਦਾ ਮਾਮਲਾ
ਸੰਵਿਧਾਨ ਅਤੇ ਖ਼ਜ਼ਾਨੇ ਦੀਆਂ ਧੱਜੀਆਂ ਉਡਾ ਰਹੇ ਹਨ ਕੈਪਟਨ : ਭਗਵੰਤ ਮਾਨ
ਕਿਹਾ - ਪੰਜਾਬ ਦੇ ਖ਼ਜ਼ਾਨੇ 'ਤੇ ਬੋਝ ਬਣੇ ਮੁੱਖ ਮੰਤਰੀ ਦੇ ਦਰਜਨ ਭਰ ਓ.ਐਸ.ਡੀ.
ਖਿਡਾਰੀਆਂ ਨੂੰ ਹਰੇਕ ਸਹੂਲਤ ਦੇਣ ਲਈ ਪੰਜਾਬ ਸਰਕਾਰ ਵਚਨਬੱਧ : ਰਾਣਾ ਸੋਢੀ
ਕਿਹਾ - ਪੰਜਾਬ ਖੇਡ ਖੇਤਰ ਵਿਚ ਆਪਣੀ ਸ਼ਾਨ ਮੁੜ ਕਾਇਮ ਕਰਨ ਲਈ ਤਿਆਰ
383 ਏਕੜ 'ਚ ਬਣੇਗੀ ਲੁਧਿਆਣਾ ਦੀ ਹਾਈਟੈਕ ਸਾਈਕਲ ਵੈਲੀ
ਹੀਰੋ ਸਾਈਕਲਜ਼ ਲਿਮਟਿਡ ਨੂੰ ਮੁੱਖ ਯੂਨਿਟ ਸਥਾਪਤ ਕਰਨ 100 ਏਕੜ ਦਾ ਪਲਾਟ ਅਲਾਟ : ਸੁੰਦਰ ਸ਼ਾਮ ਅਰੋੜਾ
ਮੁੱਖ ਮੰਤਰੀ ਪੰਜਾਬ ਨੇ ਫਾਜ਼ਿਲਕਾ ਡੀਸੀ ਦੇ ਤੁਗਲਕੀ ਫ਼ਰਮਾਨ ਨੂੰ ਕੀਤਾ ਰੱਦ
ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਵੱਲੋਂ ਸਰਕਾਰੀ ਦਫ਼ਤਰਾਂ ‘ਚ ਮਹਿਲਾ ਸਟਾਫ਼ ਲਈ ਜਾਰੀ ਕੀਤੇ ‘ਡ੍ਰੈਸ ਕੋਡ’ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ।
ਡਾਇੰਗ ਮਿੱਲਾਂ ਦਾ ਪਾਣੀ ਬੁੱਢੇ ਨਾਲੇ ਨੂੰ ਕਰ ਰਿਹਾ ਹੈ ਦੂਸ਼ਿਤ
ਇਹ ਜਾਣਕਾਰੀ ਪੀਪੀਸੀਬੀ ਨੇ ਹਲਫ਼ਨਾਮੇ ਦੇ ਮਾਧਿਅਮ ਰਾਹੀਂ ਹਾਈਕੋਰਟ ਵਿਚ ਸੌਂਪੀ ਹੈ।
550ਵੇਂ ਪ੍ਰਕਾਸ਼ ਪੁਰਬ ਮੌਕੇ ਵਿਦਿਆਰਥੀਆਂ ਨੂੰ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਵਾਏ ਜਾਣਗੇ : ਚੰਨੀ
ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਸਮੂਹ ਵਿਦਿਆਰਥੀਆਂ ਨੂੰ ਪਵਿੱਤਰ ਨਗਰੀ ਦੀ ਕਰਵਾਈ ਜਾਵੇਗੀ ਮੁਫ਼ਤ ਯਾਤਰਾ
ਮਨੀਸ਼ ਤਿਵਾੜੀ ਵਲੋਂ ਬੰਗਾ-ਨੈਣਾ ਦੇਵੀ ਸੜਕ ਛੇਤੀ ਬਣਾਉਣ ਬਾਰੇ ਗਡਕਰੀ ਨਾਲ ਮੁਲਾਕਾਤ
ਗਡਕਰੀ ਵਲੋਂ ਛੇਤੀ ਨਿਰਮਾਣ ਮੁਕੰਮਲ ਕਰਵਾਉਣ ਦਾ ਭਰੋਸਾ