Chandigarh
ਕੇਂਦਰ ਸਰਕਾਰ ਗੁਰਪਤਵੰਤ ਸਿੰਘ ਪੰਨੂੰ ਦੀ ਅਮਰੀਕਾ ਤੋਂ ਸਪੁਰਦਗੀ ਲਈ ਕਦਮ ਚੁੱਕੇ: ਰੰਧਾਵਾ
ਪੰਨੂੰ ਪੰਜਾਬ ਵਿਚ ਦਰਜ ਕਈ ਐਫ.ਆਈ.ਆਰਜ਼ ਵਿਚ ਲੋੜੀਂਦਾ
ਖਾਣਯੋਗ ਨਹੀਂ ਹੈ ‘ਆਟਾ-ਦਾਲ’ ਸਕੀਮ ’ਚ ਵੰਡੀ ਜਾ ਰਹੀ ਕਣਕ : ਸੰਧਵਾਂ
‘ਆਪ’ ਵਿਧਾਇਕ ਪੰਡੋਰੀ ਨਾਲ ਮਿਲ ਕੇ ਮੰਤਰੀ ਆਸ਼ੂ ਨੂੰ ਦਿਤਾ ਮੰਗ ਪੱਤਰ
ਸੁਰੇਸ਼ ਅਰੋੜਾ ਨੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੁਖੀ ਵਜੋਂ ਸੰਭਾਲਿਆ ਅਹੁਦਾ
ਸੂਚਨਾ ਕਮਿਸ਼ਨਰ ਅਸਿਤ ਜੌਲੀ ਨੇ ਵੀ ਅਪਣਾ ਅਹੁਦਾ ਸੰਭਾਲਿਆ
ਹਾਈ ਕੋਰਟ ਵਲੋਂ ਸੁਖਬੀਰ ਤੇ ਮਜੀਠੀਆ ਨੂੰ ਮਿਲੀ ਜ਼ਮਾਨਤ
ਰਣਜੀਤ ਸਿੰਘ ਕਮਿਸ਼ਨ ਬਾਰੇ ਮਾੜੇ ਬੋਲ ਬੋਲਣ ਦੇ ਦੋਸ਼ਾਂ ਦਾ ਮਾਮਲਾ
ਆਖ਼ਰ ਅਪਣੀ ਜ਼ਿੰਮੇਵਾਰੀ ਤੋਂ ਕਿਉਂ ਭੱਜ ਰਹੇ ਨੇ ਨਵਜੋਤ ਸਿੱਧੂ?
ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਤੋਂ ਹੀ ਗ਼ਾਇਬ ਚਲੇ ਆ ਰਹੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਦੀ ਸਿਆਸਤ ਇਸ ਸਮੇਂ ਪੂਰੀ ਤਰ੍ਹਾਂ ਗਰਮਾਈ ਹੋਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦਾ ਸ਼ੈਡਿਊਲ ਜਾਰੀ
24 ਜੁਲਾਈ ਤੋਂ 13 ਅਗਸਤ ਤੱਕ ਹੋਵੇਗੀ ਸਪਲੀਮੈਂਟਰੀ ਪ੍ਰੀਖਿਆ
22 ਜੁਲਾਈ ਨੂੰ ਹੋਵੇਗੀ 1986 ਦੇ ਨਕੋਦਰ ਗੋਲੀਕਾਂਡ ਮਾਮਲੇ 'ਤੇ ਸੁਣਵਾਈ
ਹਾਈ ਕੋਰਟ ਨੇ ਸ਼ਿਕਾਇਤਕਰਤਾ ਨੂੰ ਸਾਬਕਾ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਦੂਜਾ ਭਾਗ ਪੇਸ਼ ਕਰਨ ਲਈ ਕਿਹਾ
ਹਜ਼ਾਰਾਂ ਵਪਾਰਕ ਅਦਾਰੇ ਬਿਨਾਂ ਇਜ਼ਾਜ਼ਤ ਚੱਲ ਰਹੇ NH-44 ’ਤੇ, ਕੇਵਲ 16 ਕੋਲ ਇਜਾਜ਼ਤ
ਐਨਐਚਏਆਈ ਵਲੋਂ 2017 ਵਿਚ ਜਲੰਧਰ ਤੋਂ ਜੰਮੂ-ਕਸ਼ਮੀਰ ਤੱਕ 113 ਕਿਲੋਮੀਟਰ ਦੇ 146 ਅਣ ਅਧਿਕਾਰਤ ਕੰਮਾਂ ਦਾ ਪਰਦਾਫ਼ਾਸ਼ ਪਰ ਉਲੰਘਣਾ ਕਰਨ ਵਾਲਿਆਂ ਵਿਰੁਧ ਕੋਈ ਕਾਰਵਾਈ ਨਹੀਂ
ਅਧੀਨ ਸੇਵਾਵਾਂ ਚੋਣ ਬੋਰਡ ਨੇ 1648 ਕਲਰਕਾਂ ਨੂੰ ਕੀਤੀ ਵਿਭਾਗਾਂ ਦੀ ਵੰਡ
ਵਿਭਾਗਾਂ ਦੀ ਵੰਡ ਉਮੀਦਵਾਰਾਂ ਦੀ ਪਸੰਦ ਦੇ ਆਧਾਰ 'ਤੇ ਕੀਤੀ- ਬਹਿਲ
ਕੈਪਟਨ ਸਿੱਖ ਫ਼ਾਰ ਜਸਟਿਸ 'ਤੇ ਪਾਬੰਦੀ ਲਾਉਣ ਦੇ ਕੇਂਦਰ ਦੇ ਫ਼ੈਸਲੇ ਦਾ ਸਵਾਗਤ ਕੀਤਾ
ਐਸਐਫਜੇ ਸੰਗਠਨ ਨਾਲ 'ਅਤਿਵਾਦੀ ਸੰਗਠਨ' ਵਜੋਂ ਸਲੂਕ ਕਰਨ ਦੀ ਭਾਰਤ ਸਰਕਾਰ ਨੂੰ ਅਪੀਲ