Chandigarh
ਡਰੱਗ ਪ੍ਰਬੰਧਨ ਵਲੋਂ 17 ਮਹੀਨਿਆਂ ਵਿਚ 13500 ਛਾਪੇਮਾਰੀਆਂ
4.5 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਜ਼ਬਤ, ਕਈ ਲਾਇਸੈਂਸ ਰੱਦ
ਘੱਗਰ ਕਾਰਨ ਆਉਂਦੇ ਹੜ੍ਹਾਂ ਦਾ ਕਾਂਗਰਸ ਸਰਕਾਰ ਕਰੇਗੀ ਪੱਕਾ ਹੱਲ : ਸਰਕਾਰੀਆ
ਜਲ ਸਰੋਤ ਮੰਤਰੀ ਵੱਲੋਂ ਘੱਗਰ ਦੀ ਮਾਰ ਝੱਲ ਰਹੇ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਦੇ ਪਿੰਡਾਂ ਦਾ ਦੌਰਾ
ਅਸਤੀਫ਼ੇ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਕੋਠੀ ਕੀਤੀ ਖਾਲੀ
ਕੋਠੀ ਨੂੰ ਖਾਲੀ ਕਰਵਾਉਣ ਲਈ ਸਿੱਧੂ ਖੁਦ ਸਰਕਾਰੀ ਰਿਹਾਇਸ਼ 'ਤੇ ਗਏ
ਜ਼ਿਆਦਾ ਜ਼ਮੀਨ ਵਾਲੇ ਕਿਸਾਨਾਂ ਦੀ ਸਬਸਿਡੀ 'ਤੇ ਲੱਗ ਸਕਦੀ ਹੈ ਰੋਕ
ਕੈਪਟਨ ਸਰਕਾਰ 24 ਜੁਲਾਈ ਨੂੰ ਸੱਦੀ ਕੈਬਨਿਟ ਬੈਠਕ ਵਿਚ ਇਸ ਮਤੇ ਨੂੰ ਪਾਸ ਕਰ ਸਕਦੀ ਹੈ
ਪੰਜਾਬ ਵਿਚ ਇਲਾਕੇ ਦੇ ਮੌਸਮ ਅਨੁਸਾਰ ਹੋਵੇਗੀ ਫ਼ਸਲਾਂ ਦੀ ਬਿਜਾਈ
ਪਾਣੀ ਦਾ ਪੱਧਰ ਬਚਾਉਣ ਲਈ ਪੁਰਾਣੀਆਂ ਰਵਾਇਤੀ ਫ਼ਸਲਾਂ ਦਾ ਰੁਖ ਕਰਨਾ ਪਵੇਗਾ
ਅਲੋਪ ਹੋ ਰਹੇ ਪੁਰਾਤਨ ਵਿਰਸੇ ਤੇ ਸਭਿਆਚਾਰ 'ਤੇ ਆਧਾਰਤ ਗੁੱਡੀਆਂ-ਪਟੋਲੇ ਕਲਾ ਪ੍ਰਦਰਸ਼ਨੀ ਸ਼ੁਰੂ
ਅਲੋਪ ਹੋ ਰਹੇ ਗੁੱਡੀਆਂ-ਪਟੋਲਿਆਂ 'ਤੇ ਆਧਾਰਤ ਪੰਜਾਬ ਕਲਾ ਭਵਨ ਸੈਕਟਰ 16 'ਚ ਪ੍ਰੋਫੈਸਰ ਦਵਿੰਦਰ ਕੌਰ ਦੀ ਖ਼ੂਬਸੂਰਤ ਕਲਾ ਦੀ ਪ੍ਰਦਰਸ਼ਨੀ ਸ਼ੁਰੂ ਹੋ ਗਈ।
ਪਾਕਿ ਮਹਿਲਾ ਵੱਲੋਂ ਸਵਾਮੀ ਅਸੀਮਾਨੰਦ ਸਣੇ ਹੋਰਨਾਂ ਨੂੰ ਬਰੀ ਕਰਨ ਨੂੰ ਚੁਣੌਤੀ
ਸਮਝੌਤਾ ਐਕਸਪ੍ਰੈਸ ਬਲਾਸਟ ਕੇਸ
'ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੀ ਥਾਂ ਕੈਪਟਨ ਸਰਕਾਰ ਸਿਰਫ਼ 'ਦਿਖਾਵੇ ਬਾਜ਼ੀ' 'ਚ ਡੰਗ ਟਪਾ ਰਹੀ ਹੈ'
ਐਸ.ਟੀ.ਐਫ-ਅਫ਼ਸਰਾਂ ਦੀਆਂ ਬਦਲੀਆਂ ਦੀ ਨਹੀਂ ਐਕਸ਼ਨ ਦੀ ਜ਼ਰੂਰਤ : ਆਪ ਆਗੂ
ਆਰ ਨੇਤ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕਰਦਾ ਹੈ 'ਸਟਰਗਲਰ'
ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਉਤਸ਼ਾਹ
ਨਿਜੀ ਮੈਡੀਕਲ ਕਾਲਜਾਂ 'ਚ ਵੀ ਖਿਡਾਰੀਆਂ ਤੇ ਸਿੱਖ ਕਤਲੇਆਮ ਪੀੜਤਾਂ ਲਈ ਰਾਖਵਾਂਕਰਨ
ਕੈਪਟਨ ਸਰਕਾਰ ਦਾ ਪੰਜਾਬ ਵਾਸੀਆਂ ਲਈ ਉਪਰਾਲਾ