Chandigarh
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤਾ ਅਸਤੀਫਾ
ਹਲਕਾ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਪੰਜਾਬ ’ਚ ਨਿਕਲੀਆਂ ਹੈਲਥ–ਆਫ਼ੀਸਰ ਦੀਆਂ ਆਸਾਮੀਆਂ
ਅਰਜ਼ੀਆਂ ਦੇਣ ਦੀ ਆਖ਼ਰੀ ਤਰੀਕ 30 ਮਈ, 2019 ਹੈ
ਕੈਪਟਨ ਦੇ ਮਿਸ਼ਨ-13 'ਚ ਅੜਿੱਕਾ ਬਣ ਕੇ ਉਭਰਿਆ ਬੇਰੁਜ਼ਗਾਰੀ ਦਾ ਮੁੱਦਾ
ਬੇਰੁਜ਼ਗਾਰ ਅਧਿਆਪਕਾਂ ਚਲਾਈ ਸੀ 'ਰੁਜ਼ਗਾਰ ਨਹੀਂ ਤਾਂ ਵੋਟ ਨਹੀਂ' ਮੁਹਿੰਮ
ਸਿੱਧੂ ਨੇ ਟਵੀਟ ਕਰ ਕੇ ਕੈਪਟਨ 'ਤੇ ਵਿੰਨ੍ਹਿਆ ਨਿਸ਼ਾਨਾ
ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ, ਅਭੀ ਇਸ਼ਕ ਕੇ ਇਮਤਿਹਾਂ ਔਰ ਭੀ ਹੈਂ...
ਖ਼ਰੀਦ ਏਜੰਸੀਆਂ ਦਾ ਕਮਾਲ : ਜਿੰਨੀ ਕਣਕ ਇਸ ਵਾਰ ਖ਼ਰੀਦੀ ਪਿਛਲੇ 20 ਸਾਲਾਂ 'ਚ ਕਦੇ ਨਹੀਂ ਖ਼ਰੀਦੀ
ਸਰਕਾਰੀ ਏਜੰਸੀਆਂ ਵਲੋਂ ਖ਼ਰੀਦੀ ਕਣਕ 'ਚੋਂ 97 ਫ਼ੀ ਸਦੀ ਕਣਕ ਦੀ ਚੁਕਾਈ
ਪੰਜਾਬ 'ਚ 1.53 ਲੱਖ ਵੋਟਰਾਂ ਨੇ ਦੱਬਿਆ NOTA ਦਾ ਬਟਨ
ਫ਼ਰੀਦਕੋਟ ਲੋਕ ਸਭਾ ਸੀਟ 'ਤੇ ਸੱਭ ਤੋਂ ਵੱਧ 19,053 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ
ਲੋਕ ਸਭਾ ਚੋਣਾਂ 'ਚ ਪੰਜਾਬ ਦੇ 5 ਪ੍ਰਧਾਨਾਂ ਦੀ ਪ੍ਰਧਾਨਗੀ 'ਠੁੱਸ'
ਪ੍ਰਧਾਨਾਂ 'ਚੋਂ ਸਿਰਫ਼ ਸੁਖਬੀਰ ਸਿੰਘ ਬਾਦਲ ਅਤੇ ਭਗਵੰਤ ਮਾਨ ਹੀ ਚੋਣ ਜਿੱਤਣ 'ਚ ਕਾਮਯਾਬ ਰਹੇ
ਦੇਸ਼ 'ਚ ਮੋਦੀ ਦੀ ਹਨੇਰੀ ਪਰ ਪੰਜਾਬ 'ਚ ਕਾਂਗਰਸ ਨੇ 13 'ਚੋਂ 8 ਸੀਟਾਂ ਮੱਲੀਆਂ
ਕਾਂਗਰਸ ਦੇ ਵੱਡੇ ਸਿਆਸਤਦਾਨ ਪ੍ਰਧਾਨ ਸੁਨੀਲ ਜਾਖੜ ਮਾਤ ਖਾ ਗਏ ; ਅਕਾਲੀ-ਭਾਜਪਾ ਹੱਥ ਸਿਰਫ਼ ਦੋ-ਦੋ ਲੱਡੂ ਤੇ 'ਆਪ' ਨੇ ਸੰਗਰੂਰ ਜਿਤਿਆ
ਪੰਜਾਬ 'ਚ ਕੈਪਟਨ ਨੇ ਮੋਦੀ ਦਾ ਰੱਥ ਰੋਕਿਆ
ਮਿਸ਼ਨ-13 ਸਰ ਨਾ ਹੋਣ 'ਤੇ ਨਵਜੋਤ ਸਿੱਧੂ ਨੂੰ ਕਸੂਰਵਾਰ ਦਸਿਆ
ਅੰਮ੍ਰਿਤਸਰ ਤੇ ਖਡੂਰ ਸਾਹਿਬ 'ਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ
ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਹੁਸ਼ਿਆਰਪੁਰ ਸੋਮ ਪ੍ਰਕਾਸ਼ ਅਤੇ ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਜੇਤੂ