Chandigarh
ਬੀਬੀ ਖਾਲੜਾ ਤੋਂ ਪਹਿਲਾਂ ਮੇਰਾ ਨਾਂਅ ਹੋਇਆ ਸੀ ਐਲਾਨ, ਹੁਣ ਮੈਂ ਨਹੀਂ ਪਿੱਛੇ ਹਟ ਸਕਦਾ: ਜੇਜੇ ਸਿੰਘ
ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ਲਈ ਖਹਿਰਾ ਵਰਤ ਰਹੇ ਬੀਬੀ ਖਾਲੜਾ ਦਾ ਨਾਂਅ: ਜੇਜੇ ਸਿੰਘ
ਚੋਣ ਲੜਣੀ ਹੈ ਤਾਂ ਖੁਲਵਾਉਣਾ ਪਵੇਗਾ ਵੱਖਰਾ ਖਾਤਾ
ਚੋਂਣ ਕਮਿਸ਼ਨ ਦੀ ਰਹੇਗੀ ਤਿੱਖੀ ਨਜ਼ਰ
ਜਦੋਂ ਗੈਰੀ ਸੰਧੂ ਨੇ ਗਾਇਕੀ ਦੇ ਨਾਲ ਬੰਨੇ ਰੰਗ ਤਾਂ ਜਿੰਮ ‘ਚ ਵੀ ਪਏ ਭੰਗੜੇ
ਹੁਣ ਤੱਕ ਕਈ ਕਾਮੈਂਟਸ ਅਤੇ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ
ਹਰਿਆਣਾ ਵਿਚ ਮੋਤੀਆ ਆਪਰੇਸ਼ਨ ਦੌਰਾਨ ਦਵਾਈ 'ਤੇ ਰੋਕ
ਪ੍ਰ੍ਦੇਸ਼ ਦੇ ਡਰੱਗ ਨਿਯੰਤਰਿਕ ਤੋਂ ਇਲਾਵਾ ਏਜੰਸੀਆਂ ਨੇ ਸ਼ੁੱਕਰਵਾਰ ਨੂੰ ਦਵਾਈ ਦੇ ਨਮੂਨੇ ਇਕੱਤਰ ਕੀਤੇ ਹਨ।
ਲੋਕ ਸਭਾ ਚੋਣਾਂ : ਕਾਂਗਰਸ ਨੇ ਫ਼ਿਲਹਾਲ 8 ਸੀਟਾਂ 'ਤੇ ਸਹਿਮਤੀ ਇਸ਼ਾਰਾ ਕੀਤਾ
ਬਾਕੀ 5 'ਤੇ ਦੋ ਅਪ੍ਰੈਲ ਤੋਂ ਬਾਅਦ ਪਤਾ ਲੱਗੇਗਾ
ਬਲਤੇਜ ਸਿੰਘ ਢਿੱਲੋਂ ਨੂੰ ਮਿਲੇਗਾ ਕੌਮਾਂਤਰੀ ਐਵਾਰਡ
ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਬਲਤੇਜ ਸਿੰਘ ਢਿੱਲੋਂ ਦਾ ਮੁਸ਼ਕਲਾਂ ਭਰਿਆ ਰਿਹਾ ਸਫ਼ਰ
ਲੋਕ ਸਭਾ ਚੋਣਾਂ 2019 : ਪੰਜਾਬ 'ਚ ਕਾਂਗਰਸ ਨਾਲ ਆਪ ਦੇ ਗਠਜੋੜ ਦੀਆਂ ਸੰਭਾਵਨਾਵਾਂ ਸਮਾਪਤ
ਦਿੱਲੀ 'ਚ ਹੋਈ ਬੈਠਕ 'ਚ ਬਾਕੀ 5 ਉਮੀਦਵਾਰ ਐਲਾਨਣ ਤੇ ਆਪਣੇ ਬਲਬੂਤੇ ਚੋਣ ਪ੍ਰਚਾਰ ਦੀ ਰੂਪਰੇਖ ਉਲੀਕੀ ਗਈ
ਸੂਬੇ ਦੀ ਮਾੜੀ ਕਾਨੂੰਨ ਵਿਵਸਥਾ ਲਈ ਕੈਪਟਨ ਜ਼ਿੰਮੇਵਾਰ : ਹਰਪਾਲ ਸਿੰਘ ਚੀਮਾ
'ਆਪ' ਨੇ ਗ੍ਰਹਿ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਦਾ ਮੰਗਿਆ ਅਸਤੀਫ਼ਾ
ਨਸ਼ਿਆਂ ਅਤੇ ਕਰਜ਼ੇ 'ਤੇ ਠੱਲ ਪਾਵੇ ਸਰਕਾਰ: ਭਗਵੰਤ ਮਾਨ
ਸੂਬੇ ਦੇ ਲੋਕ ਬਾਦਲਾਂ ਦੇ ਨਾਲ-ਨਾਲ ਕੈਪਟਨ ਤੇ ਕਾਂਗਰਸ ਨੂੰ ਵੀ ਸਬਕ ਸਿਖਾਉਣਗੇ।
ਚੋਣਾਂ ਤੋਂ ਪਹਿਲਾਂ ਠੇਕਾ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ
ਠੇਕਾ ਮੁਲਾਜ਼ਮਾਂ ਦੇ ਕਾਰਜਕਾਲ 'ਚ ਇਕ ਸਾਲ ਦੇ ਵਾਧੇ ਨੂੰ ਪ੍ਰਵਾਨਗੀ