Chandigarh
ਮੁੱਖ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਨਾਲ ਮੀਟਿੰਗ
ਸਿਆਸੀ ਪਾਰਟੀਆਂ ਨੂੰ ਚੋਣ ਪ੍ਰਚਾਰ ਸਬੰਧੀ ਹਦਾਇਤਾਂ ਦਿੱਤੀਆਂ
ਘੁਬਾਇਆ ਦੇ ਕਾਂਗਰਸ ਵਿਚ ਸ਼ਾਮਲ ਹੋਣ ਬਾਰੇ ਕੀ ਸੋਚਦੇ ਹਨ ਲੋਕ
ਕਾਂਗਰਸ ਵਿਚ ਸ਼ਾਮਲ ਹੋ ਕੇ ਉਸ ਅਨਬਣ ਉੱਤੇ ਸਿਆਸੀ ਮੋਹਰ ਲਗਾ ਦਿੱਤੀ ਗਈ।
ਪੰਜਾਬੀਆਂ ਦੀਆਂ ਨਜ਼ਰਾਂ ਵਿੱਚੋਂ ਹੀ ਡਿੱਗ ਗਏ ਹਨ ਬਾਦਲ : ਭਗਵੰਤ ਮਾਨ
ਬਾਦਲਾਂ ਦੇ ਮਾਫ਼ੀਆ ਰਾਜ ਦਾ ਸੰਤਾਪ ਕਈ ਦਹਾਕੇ ਤੱਕ ਨਹੀਂ ਭੁੱਲਣਗੇ ਲੋਕ
ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਕਾਰਨ ਡੁੱਬਿਆ ਬੱਚਿਆਂ ਦਾ ਭਵਿੱਖ : ਮਾਣੂਕੇ
ਪ੍ਰਾਈਵੇਟ ਸਕੂਲਾਂ ਦੀਆਂ ਮਨਮਰਜ਼ੀਆਂ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਲਿਖੀ ਚਿੱਠੀ
'ਟਾਇਫਾ' ਨਾਲ ਕੀਤਾ ਜਾਵੇਗਾ ਦੁਸ਼ਿਤ ਪਾਣੀ ਨੂੰ ਮੁੜ ਵਰਤਣਯੋਗ
ਵਿਦੇਸ਼ੀ ਅਧਿਕਾਰੀਆਂ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਟਰੀਟਮੈਂਟ ਪਲਾਂਟ ਵਿਚ ਜਮ੍ਹਾਂ ਪਾਣੀ ਵਿਚ ਬੂਟੇ ਲਗਾਏ।
ਮਦਨਪੁਰ ਕੋਆਪਰੇਟਿਵ ਸੁਸਾਇਟੀ ਦਾ ਗਰਮਾਇਆ ਮੁੱਦਾ, ਪ੍ਰਧਾਨ ਨੇ ਲਗਾਏ ਇਲਜ਼ਾਮ
ਕੁਝ ਸੋਸਾਇਟੀ ਦੇ ਮੈਂਬਰਾਂ ਨੇ ਪ੍ਰਧਾਨ ’ਤੇ ਲਗਾਏ ਸੀ ਹੇਰਾਫੇਰੀ ਦੇ ਇਲਜ਼ਾਮ
ਸਮਝੌਤਾ ਐਕਸਪ੍ਰੈਸ ਧਮਾਕੇ ਨੂੰ ਲੈ ਕੇ ਜੱਜ ਦਾ ਫੈਸਲਾ ਆਇਆ ਸਾਹਮਣੇ
ਸਮਝੌਤਾ ਐਕਸਪ੍ਰੈਸ ਧਮਾਕੇ ਵਿਚ ਕਿਸੇ ਨੂੰ ਸਜ਼ਾ ਨਾ ਹੋਣ ਦੇ ਕਾਰਨ ਸਬੰਧੀ ਜੱਜ ਦਾ ਫੈਸਲਾ ਸਾਹਮਣੇ ਆਇਆ ਹੈ।
ਪੰਜਾਬ ਕਾਂਗਰਸ ਵਲੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਹੋ ਸਕਦੈ ਟਿਕਟਾਂ ਦਾ ਐਲਾਨ
ਇਸ ਗੱਲ ਦਾ ਪ੍ਰਗਟਾਵਾ ਦਿੱਲੀ ਵਿਖੇ ਅੱਜ ਕਾਂਗਰਸ ਦੀ ਸਕ੍ਰੀਨਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ
3000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਅਤੇ ਵਿਚੋਲਿਆ ਕਾਬੂ
ਜ਼ਮੀਨ ਦਾ ਇੰਤਕਾਲ ਕਰਨ ਬਦਲੇ ਮੰਗੇ ਸਨ 3000 ਰੁਪਏ
ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਕੈਪਟਨ ਤੇ ਮੋਦੀ ਸਰਕਾਰ ਦੇ ਮੱਥੇ 'ਤੇ ਕਲੰਕ ਹਨ : ਹਰਪਾਲ ਸਿੰਘ ਚੀਮਾ
ਕੈਪਟਨ ਦੀ ਵਾਅਦਾਖ਼ਿਲਾਫ਼ੀ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਹੌਸਲੇ ਕੀਤੇ ਪਸਤ