Chandigarh
103 ਸਾਲਾ ਬੇਬੇ ਮਾਨ ਕੌਰ ਨੇ ਸ਼ਾਟਪੁੱਟ 'ਚ ਜਿੱਤਿਆ ਸੋਨ ਤਮਗ਼ਾ
ਬੇਬੇ ਮਾਨ ਕੌਰ ਹੁਣ ਤਕ ਜਿੱਤ ਚੁੱਕੀ ਹੈ 80 ਤੋਂ ਵੱਧ ਸੋਨ ਤਮਗ਼ੇ
ਬਠਿੰਡਾ ਸੀਟ ਤੋਂ ਲੜਣ ਲਈ ਦੁਚਿੱਤੀ 'ਚ ਹਰਸਿਮਰਤ, ਵਜ੍ਹਾ ਬੇਅਦਬੀ ਤੇ ਗੋਲੀਕਾਂਡ ਦੀਆਂ ਘਟਨਾਵਾਂ
ਬਠਿੰਡਾ ਵਾਸੀਆਂ ਨੇ ਅਕਾਲੀ ਦਲ (ਬ) ਦੀਆਂ ਨੀਤੀਆਂ ਨੂੰ ਕੀਤਾ ਜਗ-ਜ਼ਾਹਰ
ਖੁਰਾਕ ਅਤੇ ਵੰਡ ਵਿਭਾਗ ਦੇ 644 ਮੁਲਾਜ਼ਮਾਂ ਦੀ ਪੈਨਸ਼ਨ ਬਹਾਲ, 79 ਕਰਮਚਾਰੀ ਪੱਕੇ ਕੀਤੇ
ਸਾਂਝਾ ਮੁਲਾਜ਼ਮਾਂ ਮੰਚ ਪੰਜਾਬ ਅਤੇ ਯੂ.ਟੀ., ਖੁਰਾਕ ਅਤੇ ਵੰਡ ਵਿਭਾਗ ਦੀ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸਾਂਝੇ ਉਪਰਾਲੇ ਸਦਕਾ ਮਿਲੀ ਕਾਮਯਾਬੀ
ਕੈਪਟਨ ਨੇ ਰਾਹੁਲ ਗਾਂਧੀ ਵੱਲੋਂ ਘੱਟੋ-ਘੱਟ ਆਮਦਨ ਗਾਰੰਟੀ ਦੇ ਚੋਣ ਵਾਅਦੇ ਦੀ ਸ਼ਲਾਘਾ ਕੀਤੀ
ਕਿਹਾ, ਭਾਰਤੀ ਜਨਤਾ ਪਾਰਟੀ ਨੇ ਆਪਣੇ ਕਾਰਜਕਾਲ 'ਚ ਸਿਰਫ਼ ਝੂਠੇ ਵਾਅਦੇ ਕੀਤੇ
ਆਬਕਾਰੀ ਇੰਸਪੈਕਟਰ 40,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਸ਼ਰਾਬ ਦੇ ਠੇਕੇਦਾਰ ਨੂੰ ਧਮਕਾ ਕੇ ਮੰਗੀ ਸੀ 60,000 ਰੁਪਏ ਦੀ ਰਿਸ਼ਵਤ
ਕੀ ਹੈ 'ਰੱਬ ਦੇ ਰੇਡੀਓ-2’ ਦੇ ਨਵੇਂ ਗੀਤ 'ਚਾਨਣ’ ਦੀ ਵਿਸ਼ੇਸ਼ਤਾ, ਇੱਥੇ ਜਾਣੋ
ਉੱਚ ਮਿਆਰੀ ਗੀਤ ਪੰਜਾਬੀ ਸੰਗੀਤ ਵਿਚ ਆਉਂਦੇ ਚੰਗੇ ਸਮੇਂ ਦੇ ਸੂਚਕ
ਨੌਜਵਾਨ ਕਿਉਂ 'ਰੱਬ ਦਾ ਰੇਡੀਓ-2’ ਵੇਖਣਾ ਕਰਨਗੇ ਪਸੰਦ, ਇੱਥੇ ਜਾਣੋ
ਹਰ ਜਗ੍ਹਾ ਵੇਖਣ ਨੂੰ ਮਿਲਦੀ ਹੈ ਇਸ ਕਲਾਕਾਰ ਦੀ ਛਾਪ
ਪੀ.ਡਬਲਯੂ.ਡੀ. ਵੋਟਰਾਂ ਨੂੰ ਵਿਸ਼ੇਸ਼ ਸਹੂਲਤਾਂ ਉਪਲੱਬਧ ਕਰਵਾਉਣ ਲਈ ਹਦਾਇਤਾਂ ਜਾਰੀ
ਪੀ.ਡਬਲਯੂ.ਡੀ. ਵੋਟਰਾਂ ਲਈ ਮੋਬਾਈਲ ਐਪ ਤਿਆਰ ਕੀਤਾ
ਸੂਬੇ 'ਚ ਬੇਖ਼ੌਫ਼ ਚੱਲ ਰਿਹੈ ਮਾਫ਼ੀਆ ਰਾਜ : ਭਗਵੰਤ ਮਾਨ
ਕਿਹਾ, ਮਾਫ਼ੀਆ ਰਾਜ ਨੂੰ ਖ਼ਤਮ ਕਰਨ ਲਈ ਸਖ਼ਤ ਕਾਰਵਾਈ ਕਰੇ ਕੈਪਟਨ ਸਰਕਾਰ
ਕੈਪਟਨ ਸਰਕਾਰ ਗੰਨਾ ਕਿਸਾਨਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਛੇਤੀ ਕਰੇ : ਹਰਪਾਲ ਚੀਮਾ
ਕਿਹਾ, ਆਪਣੀਆਂ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨੋਟਿਸ ਭੇਜਣਾ ਸਰਕਾਰ ਦਾ ਕਿਸਾਨ ਵਿਰੋਧੀ ਕਦਮ