Chandigarh
ਪੰਜਾਬ, ਚੰਡੀਗੜ੍ਹ ਸਮੇਤ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਇਆ ਹੋਲੀ ਦਾ ਤਿਉਹਾਰ
ਲੋਕਾਂ ਨੇ ਆਪਣੇ ਜਾਣ ਪਛਾਣ ਵਾਲਿਆਂ 'ਤੇ ਰੰਗ ਸੁੱਟ ਕੇ ਹੋਲੀ ਮਨਾਈ
ਪੰਜਾਬ ਲੋਕ ਸਭਾ ਚੋਣਾਂ 'ਚ ਜਿੱਤ ਦੀ ਚਾਬੀ ਬਜ਼ੁਰਗਾਂ ਹੱਥ
ਪੰਜਾਬ 'ਚ ਲਗਭਗ 30 ਲੱਖ ਵੋਟਰਾਂ ਦੀ ਉਮਰ 60 ਸਾਲ ਤੋਂ ਉੱਪਰ
ਚੋਣ ਕਮਿਸ਼ਨ ਵੱਲੋਂ ਨਵੀਂ ਹਦਾਇਤ, ਉਮੀਦਵਾਰ ਜਮ੍ਹਾਂ ਕਰਾਣਗੇ ਦੋ ਵਾਧੂ ਫੋਟੋਆਂ
ਚੋਣ ਕਮੀਸ਼ਨ ਨੇ ਲੋਕ ਸਭਾ ਚੋਣਾਂ ਲਈ ਇਕ ਹੋਰ ਹਦਾਇਤ ਜਾਰੀ ਕਰਦਿਆਂ ਕਿਹਾ ਹੈ ਕਿ ਉਮੀਦਵਾਰ ਆਪਣਾ ਨਾਮਜ਼ਦਗੀ ਫਾਰਮ ਭਰਨ ਸਮੇਂ ਦੋ ਤਾਜ਼ਾਫੋਟੋਆਂ ਵੀ ਜਮ੍ਹਾਂ ਕਰਵਾਉਣ।
ਲੋਕ ਸਭਾ ਚੋਣਾਂ 2019: ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਨੂੰ ਹਦਾਇਤਾਂ ਜਾਰੀ
ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਪਹਿਲਾਂ ਉਮੀਦਵਾਰਾਂ ਨੂੰ ਇਕ ਫੋਟੋ ਬੈਲਟ ਪੇਪਰ ਤੇ ਲਾਉਣ ਲਈ ਜਮ੍ਹਾ ਕਰਵਾਉਣੀ ਪੈਂਦੀ ਸੀ
ਗਠਜੋੜ ਨਹੀਂ ਹੋਇਆ ਤਾਂ ‘ਆਪ’ ਨੇ ਘੜੀ ਇਹ ਰਣਨੀਤੀ
ਹੁਣ ‘ਆਪ’ ਨੇ ਗਠਜੋੜ ਦੀਆਂ ਕੋਸ਼ਿਸ਼ਾਂ ਛੱਡ ਪੰਜਾਬ ਦੇ 13 ਉਮੀਦਵਾਰਾਂ ਦੀ ਬਣਾਈ ਸੂਚੀ
ਵਿਧਾਨ ਸਭਾ ਚੋਣਾਂ ਵਿਚ ਆਉਂਦੇ ਰਹੇ ਹਨ ਦਿਲਚਸਪ ਮੋੜ
ਚੋਣਾਂ ਦੌਰਾਨ ਅਜਿਹਾ ਸਮਾਂ ਵੀ ਆਇਆ ਜਦੋਂ 2 ਚੋਣਾਂ ਵਿਚ ਕਾਂਗਰਸ ਅਤੇ 1 ਵਿਚ ਅਕਾਲੀ ਦਲ ਦੇ ਹੱਥ ਇਕ ਵੀ ਸੀਟ ਨਹੀਂ ਆਈ।
ਫੂਲਕਾ-ਖਹਿਰਾ ਤੇ ਬਲਦੇਵ ਦੇ ਅਸਤੀਫ਼ਿਆਂ ਉਤੇ ਸਿਆਸਤ
ਵਿਧਾਨ-ਸਭਾ ਸਪੀਕਰ ਨੇ ਫ਼ਾਈਲ ਫਿਰ ਰੱਖ ਲਈ ; ਸੱਤਾਧਾਰੀ ਕਾਂਗਰਸ ਤੇ ਆਪ ਦੀ ਸਾਂਝੀ ਚਾਲ
ਨਾਹਰਿਆਂ ਤੇ ਲਾਰਿਆਂ ਨਾਲ ਚੱਲ ਰਿਹੈ ਪਿਛਲੇ 72 ਸਾਲ ਤੋਂ ਦੇਸ਼ ਦਾ ਲੋਕਤੰਤਰ
ਸਿਆਸੀ ਪਾਰਟੀਆਂ ਇਕ ਨਾਹਰਾ ਦੇ ਕੇ ਅਗਲੇ ਦੀ ਤਲਾਸ਼ ਕਰਨ ਲੱਗ ਪੈਂਦੀਆਂ ਹਨ
ਪਾਕਿਸਤਾਨ ਨੇ ਦੋ ਪਿੰਡਾਂ ਦੇ ਵਾਸੀਆਂ ਨੂੰ ਘਰ ਤੇ ਜ਼ਮੀਨ ਖ਼ਾਲੀ ਕਰਨ ਦੇ ਹੁਕਮ ਦਿੱਤੇ
ਗੁਰਦਵਾਰਾ ਸਾਹਿਬ ਦੇ ਨੇੜੇ 30 ਏਕੜ ਜ਼ਮੀਨ 'ਤੇ ਕੋਈ ਉਸਾਰੀ ਨਹੀਂ ਹੋਵੇਗੀ
ਵਿਜੀਲੈਂਸ ਵੱਲੋਂ ਰਿਸ਼ਵਤਖੋਰ ਏ.ਐਸ.ਆਈ. ਕਾਬੂ
ਦਰਖਾਸਤ 'ਤੇ ਕਾਰਵਾਈ ਨਾ ਕਰਨ ਬਦਲੇ ਮੰਗੇ ਸਨ 30,000 ਰੁਪਏ