Chandigarh
ਅਖਿਲ ਅਪਣੇ ਇਸ ਗੀਤ ਨਾਲ ਛਾਅ ਰਿਹਾ ਲੋਕਾਂ ਦੇ ਦਿਲਾਂ ‘ਤੇ
ਪੰਜਾਬੀ ਗਾਣੇ ਜਿਥੇ ਅਪਣੀ ਭਾਸ਼ਾ ਲਈ ਮਸ਼ਹੂਰ ਹਨ ਉਥੇ ਹੀ ਕੁੱਝ ਕਲਾਕਾਰ ਅਜਿਹੇ...
ਸੌਦਾ ਸਾਧ ਦੇ ਮਾਮਲੇ 'ਚ ਭਾਈ ਲਾਹੌਰੀਆ ਅਤੇ ਸੁੱਖੀ ਅਦਾਲਤ 'ਚ ਪੇਸ਼
ਦਿੱਲੀ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਦਿਆ ਸਿੰਘ ਲਾਹੌਰੀਆ ਅਤੇ ਪੰਜਾਬ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਭਾਈ ਸੁਖਵਿੰਦਰ ਸਿੰਘ ਸੁੱਖੀ ਨੂੰ ਜੱਜ ਸਤੀਸ਼.......
ਲੜਕੀ ਦੇ ਰਿਸ਼ਤੇਦਾਰ ਨੇ ਹੀ ਕਰਵਾਇਆ ਸੀ ਤੇਜ਼ਾਬੀ ਹਮਲਾ, ਜਾਣੋ ਪੂਰਾ ਮਾਮਲਾ
ਪੀ.ਏ.ਪੀ. ਚੌਂਕ ਦੇ ਨੇੜੇ ਲੜਕੀ ਉਤੇ ਤੇਜ਼ਾਬੀ ਹਮਲਾ ਕਰਨ ਦੇ ਮਾਮਲੇ ਵਿਚ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਦੋਸ਼ੀਆਂ ਤੋਂ ਪੁੱਛਗਿੱਛ...
ਸਿੱਖ ਮਸਲਿਆਂ ਤੋਂ ਦੂਰ ਰਹੇ ਕੇਂਦਰ, ਬਰਦਾਸ਼ਤ ਨਹੀਂ ਕੀਤੀ ਜਾਵੇਗੀ ਦਖ਼ਲਅੰਦਾਜੀ : ਲੌਂਗੋਵਾਲ
ਮਹਾਰਾਸ਼ਟਰ ਵਿਚ ਉੱਥੇ ਦੀ ਸਰਕਾਰ ਵਲੋਂ ਚੁੱਕੇ ਗਏ ਕਦਮ ਦਾ ਪੰਜਾਬ ਵਿਚ ਅਸਰ ਹੋਇਆ ਹੈ। ਦੇਵੇਂਦਰ ਫਡਣਵੀਸ ਸਰਕਾਰ ਵਲੋਂ ਮਹਾਰਾਸ਼ਟਰ...
ਅਕਾਲੀ ਦਲ ਦੇ ਇਸ ਲੀਡਰ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਨਿਰਦੇਸ਼ ਜਾਰੀ
ਅਕਾਲੀ ਦਲ ਉਤੇ ਝੁੱਲ ਰਿਹਾ ਹੈ ਮੁਸੀਬਤਾਂ ਦਾ ਪਹਾੜ। ਐਸ.ਆਈ.ਟੀ ਵਲੋਂ ਸਪਲੀਮੈਂਟਰੀ ਚਲਾਨ....
ਪੰਜਾਬ ਅਤੇ ਚੰਡੀਗੜ੍ਹ ‘ਚ ਠੰਡ ਦਾ ਕਹਿਰ ਦੁਬਾਰਾ ਜ਼ਾਰੀ, ਕਈਂ ਥਾਈਂ ਪਈ ਭਾਰੀ ਧੁੰਦ
ਪਹਾੜਾਂ ਵਿਚ ਹੋ ਰਹੀ ਬਰਫ਼ਬਾਰੀ ਅਤੇ ਭਾਰੀ ਬਾਰਿਸ਼ ਦੇ ਕਾਰਨ ਮੈਦਾਨੀ ਇਲਾਕਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸਵੇਰ ਤੋਂ ਹੀ ਚੰਡੀਗੜ੍ਹ, ਪੰਜਾਬ ਵਿਚ ਭਾਰੀ...
ਰਾਜਸਥਾਨ ਨਹਿਰ ਦਾ ਪਾਣੀ ਹੋਇਆ ਜ਼ਹਿਰੀਲਾ, ਕਈਂ ਜਲ ਜੀਵ ਮਰੇ
ਪੰਜਾਬ ਦੀਆਂ ਨਹਿਰਾਂ ਦਾ ਪਾਣੀ ਦਿਨ ਪਰ ਦਿਨ ਗੰਦਾ ਹੋ ਰਿਹਾ ਹੈ ਅਤੇ ਕਿਸਾਨ ਸਿੰਚਾਈ ਲਈ ਵੀ ਇਸੇ ਗੰਦੇ ਪਾਣੀ ਦਾ ਇਸਤੇਮਾਲ ਕਰ ਰਹੇ ਹਨ। ਜਿਸਦੇ ਚੱਲਦੇ...
ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਗਠਜੋੜ ‘ਚ ਵਿਵਾਦ, ਬਜਟ ‘ਤੇ ਨਹੀਂ ਬੋਲੇ ਅਕਾਲੀ
ਤਖ਼ਤ ਸ਼੍ਰੀ ਹਜੂਰ ਸਾਹਿਬ, ਨਾਂਦੇੜ ਦੇ ਪ੍ਰਬੰਧਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ....
ਜਾਣੋਂ ਬਿਨ੍ਹਾ ਮਿੱਟੀ ਦੇ ਖੇਤੀ ਕਰਨ ਦੀ ਪੂਰੀ ਤਕਨੀਕ
ਆਰਗੇਨਿਕ ਸਬਜ਼ੀਆਂ ਅਤੇ ਫ਼ਲ ਖਾਣ ਲਈ ਘਰ ਵਿਚ ਹੀ ਪਲਾਂਟ ਲਗਾਕੇ ਹਾਇਡ੍ਰੋਪੋਨਿਕ ਖੇਤੀ ਕੀਤੀ ਜਾ ਸਕਦੀ ਹੈ। ਇਹ ਇਜ਼ਰਾਇਲ ਦੀ ਤਕਨੀਕ ਹੈ...
ਸੁਖਬੀਰ ਬਾਦਲ ਨੂੰ ਨਸ਼ਈ ਐਲਾਨ ਕਰਨ ਲਈ ਰੈਲੀ ਕੀਤੀ ਜਾਵੇਗੀ
ਪਿਛਲੇ ਦਿਨੀਂ ਸੁਰਖ਼ੀਆਂ ਵਿਚ ਰਹਿਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਪੋਕਸਮੈਨ ਟੀਵੀ 'ਤੇ ਇੰਟਰਵਿਊ ਵਿਚ ਕਈ ਅਹਿਮ ਗੱਲਾਂ ਦੇ ਖ਼ੁਲਾਸੇ ਕੀਤੇ