Chandigarh
ਸਿਹਤ ਮੰਤਰੀ ਵੱਲੋਂ ਖਾਧ-ਪਦਾਰਥਾਂ ਦੀ ਮਿਲਾਵਟਖ਼ੋਰੀ ਕਰਨ ਵਾਲਿਆਂ ਨੂੰ ਸਖ਼ਤ ਚੇਤਾਵਨੀ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸੂਬੇ ਵਿੱਚ ਨਕਲੀ ਦੁੱਧ ਤੇ ਅਜਿਹੇ ਦੁੱਧ ਤੋਂ ਬਣੀਆਂ ਵਸਤਾਂ ਦੇ ਉਤਪਾਦਨ ਕਰਨ ਵਾਲਿਆਂ ਨੂੰ ਸਖ਼ਤ..
ਡੇਢ ਕੁਇੰਟਲ ਵਜ਼ਨੀ 32 ਹਜ਼ਾਰ ਪੰਨਿਆਂ 'ਚ ਮਿਲਿਆ ਆਰਟੀਆਈ ਦਾ ਜਵਾਬ
ਹੈਫੇਡ ਦੇ ਸਿਰਸਾ ਸਥਿਤ ਦਫ਼ਤਰ ਨੇ ਜ਼ਿਲ੍ਹੇ ਦੇ ਦੜਬਾ ਕਲਾਂ ਨਿਵਾਸੀ ਇਕ ਵਿਅਕਤੀ ਨੂੰ ਆਰਟੀਆਈ ਅਰਜ਼ੀ 'ਤੇ 32017 ਪੰਨਿਆਂ ਦਾ ਜਵਾਬ ਭੇਜਿਆ ਹੈ। ਇਨ੍ਹਾਂ ਪੰਨਿਆਂ...
ਬਿਆਸ, ਸਤਲੁਜ ਸਮੇਤ ਦੇਸ਼ ਦੀਆਂ ਸਾਰੀਆਂ ਨਦੀਆਂ 'ਚ ਵਾਜਪਾਈ ਦੀਆਂ ਅਸਥੀਆਂ ਜਲ ਪ੍ਰਵਾਹ ਹੋਣਗੀਆਂ : ਚੁਘ
ਭਾਰਤੀ ਜਨਤਾ ਪਾਰਟੀ ਦੇ ਅਮ੍ਰਿਤਸਰ ਤੋਂ ਸੰਸਦ ਮੈਂਬਰ ਤਰੁਣ ਚੁਗ ਨੇ ਬਿਆਨ ਜਾਰੀ ਕਰ ਦੱਸਿਆ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਨਿਰਦੇਸ਼ ਉੱਤੇ ਦੇਸ਼ ਦੇ 29 ...
ਹਰਿਆਣਾ 'ਚ 10 ਹਜ਼ਾਰ ਏਡਜ਼ ਰੋਗੀਆਂ ਲਈ ਸਿਰਫ਼ ਇਕ ਥੈਰੇਪੀ ਸੈਂਟਰ
ਨੈਸ਼ਨਲ ਹੈਲਥ ਪ੍ਰੋਫਾਈਲ (ਐਨਐਚਪੀ) 2018 ਦੇ ਮੁਤਾਬਕ ਰਾਜ ਦੇ 10739 ਐਚਆਈਵੀ/ ਏਡਜ਼ ਪਾਜ਼ਿਟਿਵ ਮਰੀਜ਼ਾਂ ਦੇ ਇਲਾਜ ਲਈ ਹਰਿਆਣਾ ਵਿਚ ਸਿਰਫ਼ ਇਕ....
ਸੁਖਬੀਰ ਵਲੋਂ ਖੱਟਰ ਨੂੰ ਮਾਮਲੇ ਸਬੰਧੀ ਕਾਰਵਾਈ ਕਰਨ ਦੀ ਅਪੀਲ
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਿਸਾਰ ਵਿਚ ਕੱਲ੍ਹ ਕੁੱਝ ਬਦਮਾਸ਼ਾਂ ਵੱਲੋਂ ਇੱਕ ਸਿੱਖ ਪਰਿਵਾਰ ਉੱਤੇ ਕੀਤੇ ਗਏ ਹਮਲੇ
ਬਰਗਾੜੀ ਅਤੇ ਬਹਿਬਲ ਕਲਾਂ ਵਰਗਾ ਹੀ ਸੀ 1986 ਦਾ ਨਕੋਦਰ ਬੇਅਦਬੀ ਅਤੇ ਗੋਲੀਕਾਂਡ
ਬਰਗਾੜੀ ਅਤੇ ਬਹਿਬਲ ਕਲਾਂ ਬੇਅਦਬੀ ਅਤੇ ਗੋਲੀਕਾਂਡ ਬਾਰੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਰੀਪੋਰਟਾਂ
ਦੁਲਹਨ 'ਤੇ ਖੂਬ ਸੂਟ ਕਰਣਗੇ ਇਹ ਟਰੈਂਡੀ ਅਤੇ ਯੂਨੀਕ ਹੇਅਰ ਸਟਾਈਲ
ਜਿਸ ਤਰ੍ਹਾਂ ਬਰਾਈਡਲ ਲੁਕ ਵਿਚ ਜਵੈਲਰੀ ਅਤੇ ਆਉਟਫਿਟ ਦਾ ਅਹਿਮ ਰੋਲ ਹੁੰਦਾ ਹੈ, ਉਸੀ ਤਰ੍ਹਾਂ ਬਰਾਈਡਲ ਦਾ ਕੀਤਾ ਹੋਇਆ ਟਰੈਂਡੀ ਹੇਅਰ ਸਟਾਈਲ ਹੋਰ ਵੀ ਖੂਬਸੂਰਤ ਲੁਕ ਦੇਣ...
1986 ਬੇਅਦਬੀ ਤੇ ਗੋਲੀਕਾਂਡ ਦੀ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕਰਨ ਦੀ ਮੰਗ
ਬਰਗਾੜੀ ਅਤੇ ਬਹਿਬਲ ਕਲਾਂ ਬੇਅਦਬੀ ਅਤੇ ਗੋਲੀਕਾਂਡ ਬਾਰੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਰੀਪੋਰਟਾਂ ਜਿਥੇ ਲਗਭਗ ਜਨਤਕ ਹੋ ਚੁਕੀਆਂ...
ਹਲਵਾਰਾ ਹਵਾਈ ਅੱਡੇ ਤੋਂ ਅੱਜ ਰਾਤ ਨੂੰ 60 ਹਜ਼ਾਰ ਮੀਟਰਕ ਟਨ ਹੋਰ ਵਸਤਾਂ ਭੇਜੀਆਂ ਜਾਣਗੀਆਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਦੇ ਸਮੂਹ ਸੰਸਦ ਮੈਂਬਰ ਅਤੇ ਵਿਧਾਇਕ ਕੇਰਲਾ ਹੜ ਰਾਹਤ ਕਾਰਜਾਂ ਵਿੱਚ ਸਹਿਯੋਗ ਵਜੋਂ ਇਕ...
ਸ਼੍ਰੋਮਣੀ ਕਮੇਟੀ 'ਚ ਸੁਧਾਰ ਕਰਨ ਲਈ ਮੁਹਿੰਮ ਚਲਾਵਾਂਗੇ : ਯੂਨਾਈਟਿਡ ਸਿੱਖ ਪਾਰਟੀ
ਲਗਭਗ ਦੋ ਸਾਲ ਤੋਂ ਹੋਂਦ 'ਚ ਆਈ ਗ਼ੈਰ ਸਿਆਸੀ ਤੇ ਨਿਰੋਲ ਸਿੱਖ ਨੌਜਵਾਨਾਂ ਦੀ ਧਾਰਮਕ ਜਥੇਬੰਦੀ, ਯੂਨਾਈਟਿਡ ਸਿੱਖ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ