Chandigarh
Punjab Police Intelligence Assistant Officer Result 2021: ਕਰੀਬ 2 ਸਾਲਾਂ ਤੋਂ ਨਤੀਜਿਆਂ ਦੀ ਉਡੀਕ 'ਚ ਉਮੀਦਵਾਰ
ਪੰਜਾਬ ਪੁਲਿਸ ਵਿਭਾਗ ਨੇ ਅਜੇ ਤਕ ਨਤੀਜੇ ਦੀ ਘੋਸ਼ਣਾ ਦੀ ਮਿਤੀ ਬਾਰੇ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਹੈ।
BJP News: ਭਾਜਪਾ ਵਲੋਂ ਪੰਜਾਬ ਵਿਚ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੀ ਸ਼ੁਰੁਆਤ; ਰਾਜਪਾਲ ਨੇ ਵਾਹਨਾਂ ਨੂੰ ਦਿਤੀ ਹਰੀ ਝੰਡੀ
ਪੰਜਾਬ ਵਿਚ ਭਾਜਪਾ ਵਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੀਆਂ 112 ਗੱਡੀਆਂ ਰਵਾਨਾ ਕੀਤੀਆਂ ਜਾ ਰਹੀਆਂ ਹਨ।
Punjab Vidhan Sabha Coverage: ਵਿਧਾਨ ਸਭਾ ਦੀ ਕਵਰੇਜ 'ਚ ਵਿਰੋਧੀ ਧਿਰ ਨੂੰ ਨਜ਼ਰਅੰਦਾਜ਼ ਕਰਨ ਦੇ ਮਾਮਲੇ ’ਤੇ ਹਾਈ ਕੋਰਟ ਨੇ ਪਾਈ ਝਾੜ
ਪੁਛਿਆ, ਤੁਹਾਡਾ ਕਿਹੜਾ ਕੰਮ ਹੈ ਜੋ ਨਹੀਂ ਦਿਖਾਇਆ ਗਿਆ?
Kanwar Grewal's mother: ਸੂਫ਼ੀ ਗਾਇਕ ਕੰਵਰ ਗਰੇਵਾਲ ਨੂੰ ਸਦਮਾ; ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ
ਕੰਵਰ ਗਰੇਵਾਲ ਇਨ੍ਹੀਂ ਦਿਨੀਂ ਵਿਦੇਸ਼ ਦੌਰੇ ’ਤੇ ਹਨ
Punjab News: ਹੁਣ ਮਰਜ਼ੀ ਨਾਲ ਢਾਬੇ ’ਤੇ ਨਹੀਂ ਰੁਕ ਸਕਣਗੀਆਂ ਪੀਆਰਟੀਸੀ ਦੀਆਂ ਬੱਸਾਂ; ਵਿਭਾਗ ਵਲੋਂ ਢਾਬਿਆਂ ਦੀ ਸੂਚੀ ਜਾਰੀ
ਇਹ ਫ਼ੈਸਲਾ ਪੀਆਰਟੀਸੀ ਮੈਨੇਜਮੈਂਟ ਨੇ ਰੈਵੀਨਿਊ ਵਧਾਉਣ ਦੇ ਮਕਸਦ ਨਾਲ ਲਿਆ ਹੈ
Chandigarh Gas Leak: ਚੰਡੀਗੜ੍ਹ 'ਚ ਸਕੂਲ ਨੇੜੇ ਗੈਸ ਲੀਕ: ਬੱਚਿਆਂ ਨੂੰ ਕੀਤੀ ਗਈ ਛੁੱਟੀ, ਮੱਚ ਗਿਆ ਹੜਕੰਪ
ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਪਾਰਕ ਵਿਚ ਬਿਠਾਇਆ ਗਿਆ ਹੈ। ਪੁਲਿਸ ਟੀਮ ਮੌਕੇ 'ਤੇ ਮੌਜੂਦ ਹੈ।
Punjab News: ਅੰਮ੍ਰਿਤਸਰ ਦੇ ਤਰੁਣਦੀਪ ਸਿੰਘ ਨੇ ਅਫ਼ਰੀਕਾ ਦੀ ਸੱਭ ਤੋਂ ਉੱਚੀ ਚੋਟੀ ਉਤੇ ਝੁਲਾਇਆ ਨਿਸ਼ਾਨ ਸਾਹਿਬ
19,341 ਫੁੱਟ ਹੈ ਮਾਊਂਟ ਕਿਲੀਮੰਜਾਰੋ ਦੀ ਉਚਾਈ
Punjab News: ਪੰਜਾਬ ਪੁਲਿਸ ਦੀ ਵਰਦੀ ਵਿਚ ਵੀਡੀਉ ਅਪਲੋਡ ਕਰਨ ਵਾਲੇ ਸਾਵਧਾਨ! ਹੋ ਸਕਦੀ ਹੈ ਸਖ਼ਤ ਕਾਰਵਾਈ
ਡੀਜੀਪੀ ਗੌਰਵ ਯਾਦਵ ਨੇ ਕਿਹਾ, ਪੁਲਿਸ ਦਾ ਅਕਸ ਖ਼ਰਾਬ ਹੋ ਰਿਹਾ ਹੈ, ਸੋਸ਼ਲ ਮੀਡੀਆ ਪੇਜ ਬੰਦ ਕੀਤੇ ਜਾਣ
Sidhu Moosewala's Watch Out: ਬਿਲ ਬੋਰਡ ’ਤੇ ਛਾਇਆ ਸਿੱਧੂ ਮੂਸੇਵਾਲਾ ਦਾ ਗੀਤ ‘ਵਾਚ-ਆਊਟ’; ਕੈਨੇਡੀਅਨ ਸੂਚੀ ਵਿਚ ਮਿਲਿਆ 33ਵਾਂ ਸਥਾਨ
ਵਾਚ-ਆਊਟ ਗੀਤ 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਰਿਲੀਜ਼ ਹੋਇਆ ਸੀ
Panthak News: ਗੁਰਦਵਾਰਾ ਸੀਸ ਗੰਜ ਸਾਹਿਬ ਦੇ ਬਾਹਰ ਸ਼ਰਧਾਲੂਆਂ ਦੇ ਕੱਟੇ ਜਾ ਰਹੇ ਚਲਾਨਾਂ ਦਾ ਮਾਮਲਾ; ਐਲ ਜੀ ਨੇ ਲਿਆ ਜਾਇਜ਼ਾ
ਦਿੱਲੀ ਕਮੇਟੀ ਨੇ ਮਸਲਾ ਹੱਲ ਕਰਵਾਉਣ ਦਾ ਮੁੜ ਦਿਤਾ ਭਰੋਸਾ