Chandigarh
Chandigarh News: ਚੰਡੀਗੜ੍ਹ ਵਿਚ ਅੱਜ ਹੈ ਛੁੱਟੀ, ਪ੍ਰਸ਼ਾਸਨ ਨੇ ਸ਼੍ਰੀ ਗੁਰੂ ਰਵਿਦਾਸ ਜਯੰਤੀ ਦੇ ਮੱਦੇਨਜ਼ਰ ਲਿਆ ਫ਼ੈਸਲਾ
Chandigarh News: ਸਾਰੇ ਉਦਯੋਗਿਕ ਅਦਾਰੇ, ਸਰਕਾਰੀ ਦਫ਼ਤਰ, ਬੋਰਡ ਅਤੇ ਕਾਰਪੋਰੇਸ਼ਨਾਂ ਰਹਿਣਗੇ ਬੰਦ
ਸੋਸ਼ਲ ਮੀਡੀਆ 'ਤੇ 'ਭੜਕਾਉ ਵੀਡੀਓ' ਫੈਲਾਉਣ ਦੇ ਦੋਸ਼ੀ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
"ਲਹਿਰ ਦਾ ਪੁਨਰ-ਉਥਾਨ ਪ੍ਰਭੂਸੱਤਾ ਲਈ ਖ਼ਤਰਾ"
Punjab and Haryana High Court : ਪੰਜਾਬ ਸਰਕਾਰ ਨੂੰ ਵੱਡਾ ਝਟਕਾ : ਹਾਈ ਕੋਰਟ ਨੇ ਪੈਨਸ਼ਨ ਕਟੌਤੀ ਦੇ ਫ਼ੈਸਲੇ ਨੂੰ ਕੀਤਾ ਖ਼ਾਰਿਜ
Punjab and Haryana High Court : ਹਜ਼ਾਰਾਂ ਪੈਨਸ਼ਨਰਾਂ ਨੂੰ ਰਾਹਤ, ਸਰਕਾਰ ਨੂੰ ਬਕਾਇਆ ਰਕਮ ਦਾ ਭੁਗਤਾਨ ਕਰਨਾ ਪਵੇਗਾ
Chandigarh News : ਵੱਡੀ ਖ਼ਬਰ: ਸਕੂਲਾਂ ਦੇ ਬਾਹਰ ਮਿਲ ਰਹੀ ਨਸ਼ੇ ਵਾਲੀ ਟੌਫੀ ! ਬਾਲ ਅਧਿਕਾਰ ਕਮਿਸ਼ਨ ਨੇ ਐਡਵਾਇਜ਼ਰੀ ਕੀਤੀ ਜਾਰੀ
Chandigarh News : ਪੁਲਿਸ ਨੇ ਟੀਮਾਂ ਕਰ ਦਿੱਤੀਆਂ ਤਾਇਨਾਤ ! ਟੌਫੀ ਦੇ ਰੂਪ ’ਚ ਹੋ ਰਿਹਾ ਨਸ਼ਾ ਸਪਲਾਈ
Chandigarh News : ਤਿੰਨ ਮੁਦਿਆਂ ਨੂੰ ਲੈ ਕੇ ਕਾਂਗਰਸ ਦਾ ਭਾਜਪਾ ਵਿਰੁਧ ਰੋਸ ਪ੍ਰਦਰਸ਼ਨ
Chandigarh News : ਕਾਂਗਰਸੀ ਵਰਕਰਾਂ ਤੇ ਪੁਲਿਸ ਵਿਚਕਾਰ ਝੜਪ, ਪੁਲਿਸ ਨੇ ਕੀਤਾ ਲਾਠੀਚਾਰਜ
ਦੇਸ਼ ’ਚ ਲਗਭਗ 60 ਫ਼ੀ ਸਦੀ ਕਣਕ ਤੇ ਚੌਲਾਂ ਦੇ ਉਤਪਾਦਨ ’ਚ 70 ਫ਼ੀ ਸਦੀ ਯੋਗਦਾਨ ਪਾਉਂਦਾ ਹੈ ਪੰਜਾਬ : ਰਾਜਪਾਲ ਕਟਾਰੀਆ
ਰਾਜਪਾਲ ਪੀਏਯੂ ਦੀ ਸਾਲਾਨਾ ਕਨਵੋਕੇਸ਼ਨ ਵਿਚ ਨੌਜਵਾਨ ਖੇਤੀ ਵਿਗਿਆਨੀਆਂ ਨੂੰ ਵੰਡੀਆਂ ਡਿਗਰੀਆਂ
ਅਮਰੀਕਾ ਨੇ 8.74 ਕਰੋੜ ਰੁਪਏ ਖ਼ਰਚ ਕੇ 104 ਲੋਕਾਂ ਨੂੰ ਫ਼ੌਜੀ ਜਹਾਜ਼ ਰਾਹੀਂ ਭੇਜਿਆ ਸੀ ਭਾਰਤ
ਰੀਪੋਰਟ ਮੁਤਾਬਿਕ ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਫੌਜੀ ਉਡਾਣਾਂ ਦੀ ਕੀਮਤ ਇਕ ਆਮ ਨਾਗਰਿਕ ਯਾਤਰਾ ਨਾਲੋਂ ਤਿੰਨ ਗੁਣਾ ਜ਼ਿਆਦਾ ਹੋ ਸਕਦੀ ਹੈ।
Chandigarh News : ਨਾਜਾਇਜ਼ ਮਾਈਨਿੰਗ ਰੋਕਣ 'ਚ ਅਸਫਲ ਰਹੀ 'ਆਪ', ਬਾਜਵਾ ਨੇ 'ਆਪ' ਲੀਡਰਸ਼ਿਪ ਦੀ ਸ਼ਮੂਲੀਅਤ 'ਤੇ ਸ਼ੱਕ ਜ਼ਾਹਿਰ ਕੀਤਾ
Chandigarh News : ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ 'ਚ 'ਆਪ' ਲੀਡਰਸ਼ਿਪ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ
Chandigarh News : ਮੋਹਿੰਦਰ ਭਗਤ ਨੇ ਆਜ਼ਾਦੀ ਘੁਲਾਟੀਆਂ ਲਈ ਭਲਾਈ ਸਕੀਮਾਂ ਅਤੇ ਵਿਭਾਗੀ ਬਜਟ ਦਾ ਲਿਆ ਜਾਇਜ਼ਾ
Chandigarh News : ਮੀਟਿੰਗ ਦੌਰਾਨ ਚੱਲ ਰਹੀਆਂ ਅਤੇ ਭਵਿੱਖੀ ਭਲਾਈ ਸਕੀਮਾਂ ਅਤੇ ਉਪਰਾਲਿਆਂ ਲਈ ਯਕੀਨੀ ਬਣਾਉਣ ਲਈ ਵਿਭਾਗ ਦੇ ਬਜਟ ‘ਤੇ ਵੀ ਚਰਚਾ ਕੀਤੀ ਗਈ
Chandigarh News : MSME ਸੈਕਟਰ ਨੂੰ ਹੋਰ ਪ੍ਰਫੁਲਿਤ ਕਰਨ ਲਈ ਸਰਕਾਰ ਲਗਤਾਰ ਯਤਨਸ਼ੀਲ : ਕੈਬਨਿਟ ਮੰਤਰੀ ਤਰੁਨ ਪ੍ਰੀਤ ਸਿੰਘ ਸੌਂਦ
Chandigarh News : ਕੈਬਨਿਟ ਮੰਤਰੀ ਤਰੁਨ ਪ੍ਰੀਤ ਸਿੰਘ ਸੌਂਦ ਨੇ ਚੰਡੀਗੜ੍ਹ ਸੈਕਟਰ 17 ’ਚ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ’ਚ ਕੀਤੀ ਸ਼ਿਰਕਤ