Chandigarh
Punjab and Haryana High Court News : ਸਰਕਾਰੀ ਸ਼ੈਲਟਰਾਂ 'ਚ ਜਾਨਵਰਾਂ ਦੇ ਰਹਿਣ-ਸਹਿਣ ਲਈ ਚੰਗਾ ਪ੍ਰਬੰਧ ਕੀਤਾ ਜਾਵੇ-ਹਾਈ ਕੋਰਟ
Punjab and Haryana High Court News : ਚੈਰੀਟੇਬਲ ਟਰੱਸਟ, ਸਹਿਜੀਵੀ ਟਰੱਸਟ ਦੁਆਰਾ ਦਾਇਰ ਪਟੀਸ਼ਨ 'ਤੇ ਲਿਆ ਨੋਟਿਸ, ਅਦਾਲਤ ਨੇ 29 ਜੁਲਾਈ ਤੱਕ ਮੰਗਿਆ ਜਵਾਬ
Sukhna Lake Stunt News: ਸੁਖਨਾ ਝੀਲ 'ਤੇ ਨੌਜਵਾਨ ਨੇ ਰੀਲ ਬਣਾਉਣ ਲਈ ਕੀਤਾ ਸਟੰਟ, 20 ਫ਼ੁੱਟ ਹੇਠਾਂ ਡਿੱਗਾ
ਇਸ ਦੌਰਾਨ ਨੌਜਵਾਨ ਦਾ ਸਿਰ ਝੀਲ ਦੇ ਕੰਢੇ ਰੱਖੇ ਪੱਥਰਾਂ ਨਾਲ ਟਕਰਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਅਤੇ ਬੇਹੋਸ਼ ਹੋ ਕੇ ਪਾਣੀ ਵਿਚ ਡਿੱਗ ਗਿਆ
Punjab and Haryana High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਨੌਕਰੀ ਦਿਵਾਉਣ ਦੇ ਨਾਮ 'ਤੇ ਠੱਗੀ ਮਾਰਨ ਵਾਲੀ ਮਹਿਲਾ ਕਾਬੂ
Punjab and Haryana High Court : ਮੁਲਜ਼ਮ ਮਹਿਲਾ ਨੇ ਪੀੜਤਾ ਕੋਲੋਂ ਨੌਕਰੀ ਲਗਾਉਣ ਲਈ 1.5 ਲੱਖ ਰੁਪਏ ਮੰਗੇ ਸੀ, ਪੀੜਤ ਨੇ 50,000 ਰੁਪਏ ਕੀਤੇ ਗੂਗਲ ਪੇਅ 'ਤੇ ਅਦਾ
Panchkula News : ਪੰਚਕੂਲਾ ਕ੍ਰਾਈਮ ਬ੍ਰਾਂਚ ਵਲੋਂ ਗੈਰ-ਕਾਨੂੰਨੀ ਹਥਿਆਰਾਂ ਸਮੇਤ ਨੌਜਵਾਨ ਕਾਬੂ
Panchkula News : ਤਲਾਸ਼ੀ ਦੌਰਾਨ ਬੰਦੂਕ ਤੇ ਜ਼ਿੰਦਾ ਕਾਰਤੂਸ ਬਰਾਮਦ, ਮੁਲਜ਼ਮ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ, ਰਿਮਾਂਡ ਦੌਰਾਨ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ
Chandigarh News : ਜੂਨ ਦੌਰਾਨ ਪੰਜਾਬ ’ਚ 28 ਫੀਸਦੀ ਵਾਧੂ ਮੀਂਹ ਪਿਆ
Chandigarh News : ਹਰਿਆਣਾ ’ਚ ਮੀਂਹ ਔਸਤ ਤੋਂ 30 ਫੀਸਦੀ ਵਾਧੂ ਰਿਹਾ
Chandigarh Sukhna Lake News: ਚੰਡੀਗੜ੍ਹ ਦੀ ਸੁਖਨਾ ਲੇਕ 'ਤੇ ਫੈਲੀ ਦਹਿਸ਼ਤ, 12 ਫੁੱਟ ਮਿਲਿਆ ਅਜਗਰ
Chandigarh Sukhna Lake News: ਵਣ ਵਿਭਾਗ ਦੀ ਟੀਮ ਨੇ ਮੁਸ਼ੱਕਤ ਤੋਂ ਬਾਅਦ ਕੀਤਾ ਕਾਬੂ
Chandigarh Drains News: ਚੰਡੀਗੜ੍ਹ ਵਿੱਚ ਮੀਂਹ ਨੇ ਕੀਤਾ ਬੁਰਾ ਹਾਲ, ਧੱਸੀ ਸੜਕ, ਮੋਟਰਸਾਈਕਲ ਸਵਾਰ ਗੱਡੇ ਵਿਚ ਡਿੱਗਿਆ
Chandigarh Drains News: ਜਿਥੇ 24 ਘੰਟਿਆਂ ਵਿਚ 119 ਮਿਲੀਮੀਟਰ ਦਰਜ ਕੀਤਾ ਗਿਆ ਮੀਂਹ
ਸਾਬਕਾ ਮੁੱਖ ਆਰਕੀਟੈਕਟ ਨਾਲ ਸੀਬੀਆਈ ਤੇ ਸੁਪਰੀਮ ਕੋਰਟ ਦੇ ਜੱਜ ਬਣ ਕੇ 2.5 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮ ਹੋਰ ਗ੍ਰਿਫ਼ਤਾਰ
ਮਾਮਲੇ ਵਿਚ ਕੁਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ
Chandigarh 'ਚ ਮੀਂਹ ਦੇ ਪਾਣੀ ਨੂੰ ਵਰਤੋਂਯੋਗ ਬਣਾਉਣ ਲਈ ਉਪਰਾਲੇ ਸ਼ੁਰੂ, ਸੰਯੁਕਤ ਸਕੱਤਰ ਨੇ ਵਫ਼ਦ ਸਮੇਤ ਕੀਤਾ ਜਲ ਸਰੋਤਾਂ ਦਾ ਦੌਰਾ
"ਚੰਡੀਗੜ੍ਹ ਟਿਕਾਊ ਸ਼ਹਿਰੀ ਜਲ ਪ੍ਰਬੰਧਨ ਲਈ ਇੱਕ ਮਾਡਲ ਵਜੋਂ ਉਭਰਿਆ ਹੈ''
NDPS ਮਾਮਲਿਆਂ ਨੂੰ ਲੈ ਕੇ ਹਾਈ ਕੋਰਟ ਦੀ ਬੈਂਚ ਹੇਠਲੀ ਅਦਾਲਤ ਲਈ ਨਿਯਮ ਕਰੇਗੀ ਨਿਰਧਾਰਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਵੱਡੇ ਬੈਂਚ ਦੁਆਰਾ ਫੈਸਲਾ ਕੀਤਾ ਜਾਵੇਗਾ