Chandigarh
ਸਾਬਕਾ ਫ਼ੌਜੀ ਨੂੰ ਆਨਲਾਈਨ ਡੇਟਿੰਗ ਐਪ 'ਤੇ ਚੈਟ ਪਈ ਮਹਿੰਗੀ; 21 ਲੱਖ ਰੁਪਏ ਦੀ ਠੱਗੀ
ਸੇਵਾਮੁਕਤ ਫ਼ੌਜੀ ਦੀ ਉਮਰ 75 ਸਾਲ ਦੱਸੀ ਜਾ ਰਹੀ ਹੈ।
ਪੰਜਾਬ ਦਾ ਪਾਣੀ ਕਿਤੇ ਨਹੀਂ ਜਾਣ ਦੇਵਾਂਗੇ, ਕੇਂਦਰ ਨੂੰ ਕਰਾਵਾਂਗੇ ਮਸਲੇ ਬਾਰੇ ਜਾਣੂ: ਸੁਨੀਲ ਜਾਖੜ
SYL ਮਸਲੇ 'ਤੇ ਸੁਨੀਲ ਜਾਖੜ ਦੀ ਅਗਵਾਈ ’ਚ ਹੋਈ ਪੰਜਾਬ ਭਾਜਪਾ ਕੋਰ ਕਮੇਟੀ ਦੀ ਮੀਟਿੰਗ
ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ 23ਵੀਂ ਅੰਤਰਰਾਸ਼ਟਰੀ ਮੇਲੋ ਕਾਨਫਰੰਸ ਦਾ ਆਯੋਜਨ
ਕਾਨਫ਼ਰੰਸ ਦਾ ਉਦੇਸ਼ ਬੌਧਿਕ ਖੋਜ ਨੂੰ ਉਤਸ਼ਾਹਤ ਕਰਨਾ ਅਤੇ ਸਾਹਿਤ ਦੀ ਜੀਵਨਸ਼ੈਲੀ ਦਾ ਜਸ਼ਨ ਮਨਾਉਣਾ ਸੀ।
ਬੀਬੀ ਜਗੀਰ ਕੌਰ ਦੇ ਘਰ ਹੋਈ ਵਿਜੀਲੈਂਸ ਦੀ ਰੇਡ? ਜਾਣੋ ਕੀ ਹੈ ਮਾਮਲੇ ਦੀ ਪੂਰੀ ਸੱਚਾਈ!
ਝੂਠੀਆਂ ਖ਼ਬਰਾਂ ਨਾ ਫੈਲਾਈਆਂ ਜਾਣ: ਬੀਬੀ ਜਗੀਰ ਕੌਰ
ਵਾਹਨ ਖਰੀਦਣ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਝਟਕਾ! ਚੰਡੀਗੜ੍ਹ ’ਚ ਪੈਟਰੋਲ ਨਾਲ ਚੱਲਣ ਵਾਲੇ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਬੰਦ
ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੁਆਰਾ ਸਿਰਫ ਇਲੈਕਟ੍ਰਿਕ ਦੋਪਹੀਆ ਵਾਹਨ ਹੀ ਰਜਿਸਟਰ ਕੀਤੇ ਜਾਣਗੇ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ
ਪੰਜਾਬੀਅਤ ਕੀ ਹੈ? ਇਕ ਅਹਿਸਾਸ, ਗੁਰੂਆਂ ਪੀਰਾਂ ਦੇ ਵਾਰਸ ਹੋਣ ਦਾ ਅਹਿਸਾਸ।
ਕਹਿਣਾ ਸੌਖਾ ਦਿਲ ’ਤੇ ਪੱਥਰ ...
ਕਹਿਣਾ ਸੌਖਾ ਦਿਲ ’ਤੇ ਪੱਥਰ ਧਰਿਆ ਨਹੀਂ ਜਾਂਦਾ
ਚੰਡੀਗੜ੍ਹ ਵਿਚ ਮੈਟਰੋ ਲਾਈਨ ਵਿਛਾਉਣ ਲਈ ਖਾਕਾ ਤਿਆਰ; 3 ਪੜਾਵਾਂ ਵਿਚ ਹੋਵੇਗਾ ਨਿਰਮਾਣ
ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸ (RITES) ਦੁਆਰਾ ਵਿਕਲਪਕ ਵਿਸ਼ਲੇਸ਼ਣ ਰਿਪੋਰਟ (AAR) ਅਤੇ ਵਿਸਤ੍ਰਿਤ ਪ੍ਰਾਜੈਕਟ (DPR) ਰੀਪੋਰਟ ਪੇਸ਼ ਕੀਤੀ ਗਈ ਹੈ।
ਪੰਜਾਬ ਵਿਚ 331 NRI ਲਾੜੇ ਭਗੌੜੇ; ਪੁਲਿਸ ਵਲੋਂ ਜਾਇਦਾਦ ਜ਼ਬਤ ਕਰਨ ਦੀ ਤਿਆਰੀ
15 ਸਾਲਾਂ ਵਿਚ ਨਵਾਂ ਸ਼ਹਿਰ ’ਚ ਦਰਜ ਹੋਏ ਸੱਭ ਤੋਂ ਵੱਧ 42 ਮਾਮਲੇ
ਗਲੇ ’ਚ ਦਰਦ ਹੋਣ ’ਤੇ ਅਪਣਾਉ ਇਹ ਘਰੇਲੂ ਨੁਸਖ਼ੇ
ਅਸੀਂ ਤੁਹਾਨੂੰ ਕੁੱਝ ਅਜਿਹੇ ਨੁਸਖ਼ਿਆਂ ਬਾਰੇ ਦਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਗਲੇ ਦੇ ਦਰਦ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।