Chandigarh
ਸਾਬਕਾ ਆਈਟੀਓ ਰਾਕੇਸ਼ ਜੈਨ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਦੋਸ਼ੀ ਕਰਾਰ, 24 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ
ਸਬੂਤਾਂ ਦੀ ਘਾਟ ਕਾਰਨ ਰਾਕੇਸ਼ ਜੈਨ ਦੀ ਪਤਨੀ ਬਰੀ
ਪਾਸਪੋਰਟ ਬਣਾਉਣ ਵਾਲਿਆਂ ਲਈ ਜ਼ਰੂਰੀ ਖਬਰ, ਜੂਨ ਤੱਕ ਕਰਨਾ ਪਵੇਗਾ ਇੰਤਜ਼ਾਰ
ਜਨਰਲ ਕੈਟਾਗਰੀ 'ਚ 13 ਜੂਨ ਤੋਂ ਪਹਿਲਾਂ ਪਾਸਪੋਰਟ ਬਣਾਉਣ ਲਈ ਕੋਈ ਅਪੁਆਇੰਟਮੈਂਟ ਨਹੀਂ ਮਿਲ ਰਿਹਾ
ਭਾਰਤ ਦੇ ਸਰਬਜੋਤ ਸਿੰਘ ਨੇ ਸ਼ੂਟਿੰਗ ਵਿਸ਼ਵ ਕੱਪ 'ਚ ਜਿੱਤਿਆ ਸੋਨ ਤਮਗਾ
ਭਾਰਤ ਦੇ ਵਰੁਣ ਤੋਮਰ ਨੂੰ ਮਿਲਿਆ ਕਾਂਸੀ ਦਾ ਤਗਮਾ
ਚੰਡੀਗੜ੍ਹ 'ਚ ਦਰੱਖਤ ਨਾਲ ਲਟਕਦੀਆਂ ਮਿਲੀਆਂ ਦੋ ਲਾਸ਼ਾਂ, ਮਚਿਆ ਹੜਕੰਪ
ਮਰਨ ਵਾਲਿਆਂ 'ਚ ਇਕ ਮਹਾਰਾਸ਼ਟਰ ਦੇ ਸਾਬਕਾ ਕੈਬਨਿਟ ਮੰਤਰੀ ਦਾ ਭਤੀਜਾ
ਹੁਣ ਅਧਿਆਪਕ ਘਰ ਨਹੀਂ ਲੈ ਜਾ ਸਕਣਗੇ ਪੇਪਰ, ਜ਼ਿਲ੍ਹਾ ਪੱਧਰ 'ਤੇ ਸੈਂਟਰਾਂ 'ਚ ਹੀ ਹੋਵੇਗੀ ਚੈਕਿੰਗ
ਹਾਲ ਤੋਂ ਬਾਹਰ ਪੇਪਰ ਲੈ ਕੇ ਗਏ ਤਾਂ ਹੋਵੇਗੀ ਕਾਨੂੰਨੀ ਜਾਂ ਅਨੁਸ਼ਾਸ਼ਨੀ ਕਾਰਵਾਈ
ਪੈਂਟ-ਸ਼ਰਟ ਪਾ ਕੇ ਮੋਟਰਸਾਈਕਲ 'ਤੇ ਭੱਜਿਆ ਅੰਮ੍ਰਿਤਪਾਲ- ਆਈਜੀ ਸੁਖਚੈਨ ਸਿੰਘ ਗਿੱਲ
ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਬ੍ਰੀਜ਼ਾ ਕਾਰ ਨੂੰ ਬਰਾਮਦ ਕਰ ਲਿਆ ਹੈ।
'ਡੇਰਾਬੱਸੀ ਜ਼ਿਲ੍ਹਾ ਮੁਹਾਲੀ ਵਿਖੇ ਵਿਕਾਸ ਕਾਰਜਾਂ 'ਤੇ ਤਕਰੀਬਨ 8 ਕਰੋੜ ਰੁਪਏ ਖਰਚਣ ਦਾ ਲਿਆ ਫੈਸਲਾ'
ਵਿਕਾਸ ਕਾਰਜ਼ਾਂ ਦਾ ਇਲਾਕੇ ਦੀ ਵੱਡੀ ਅਬਾਦੀ ਨੂੰ ਮਿਲੇਗਾ ਲਾਭ
ਕੋਟਕਪੂਰਾ ਗੋਲੀਕਾਂਡ ਮਾਮਲਾ : ਸੁਖਬੀਰ ਸਿੰਘ ਬਾਦਲ ਨੂੰ ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ
ਫ਼ਰੀਦਕੋਟ ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਸੀ ਰੱਦ
ਲਾਰੈਂਸ ਬਿਸ਼ਨੋਈ ਨਾਲ ਸਬੰਧਤ ਮਾਮਲੇ ਦਾ ਮੁਲਜ਼ਮ ਬਰੀ, ਅਦਾਲਤ ’ਚ ਗਵਾਹ ਨੇ ਪਛਾਣਨ ਤੋਂ ਕੀਤਾ ਇਨਕਾਰ
ਸਾਲ 2011 ਦੇ ਇਸ ਮਾਮਲੇ ਵਿਚ ਲਾਰੈਂਸ ਖ਼ਿਲਾਫ਼ ਟਰਾਇਲ ਅਜੇ ਲੰਬਿਤ ਹੈ।
ਪੰਜਾਬ ਦੇ ਆਪਸੀ ਭਾਈਚਾਰੇ ‘ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਬਖਸ਼ਾਂਗੇ ਨਹੀਂ: ਮੁੱਖ ਮੰਤਰੀ ਭਗਵੰਤ ਮਾਨ
ਕਿਹਾ: ਆਪਸੀ ਭਾਈਚਾਰੇ ‘ਤੇ ਬੁਰੀ ਨਜ਼ਰ ਰੱਖਣ ਵਾਲਿਆਂ ਨੂੰ ਬਖਸ਼ਾਂਗੇ ਨਹੀਂ